62.33 F
New York, US
June 16, 2025
PreetNama

Month : November 2022

ਖਬਰਾਂ/News

ਇਮਰਾਨ ਖਾਨ ‘ਤੇ ਲੱਗੇ ਮਹਿੰਗੇ ਤੋਹਫ਼ੇ ਵੇਚਣ ਦੇ ਇਲਜ਼ਾਮ, ਇਨ੍ਹਾਂ ‘ਚ ‘ਭਾਰਤੀ ਗੋਲਡ ਮੈਡਲ’ ਵੀ ਸ਼ਾਮਲ

On Punjab
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੀ ਵੇਚ ਦਿੱਤਾ ਹੈ।...
ਖਾਸ-ਖਬਰਾਂ/Important News

Sri Lanka : ਸ੍ਰੀਲੰਕਾ ਸਰਕਾਰ ਨੇ ਆਪਣੇ ਕਈ ਮੰਤਰੀਆਂ ਨੂੰ ਕੀਤਾ ਮੁਅੱਤਲ, ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦਾ ਲਾਇਆ ਦੋਸ਼

On Punjab
ਸ੍ਰੀਲੰਕਾ ਸਰਕਾਰ ਨੇ ਆਪਣੇ ਦੋ ਫਰੰਟ-ਲਾਈਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਮੰਤਰੀਆਂ ਨੂੰ ਸ੍ਰੀਲੰਕਾ ਫਰੀਡਮ ਪਾਰਟੀ (SLFP) ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ...
ਸਿਹਤ/Health

Monkeypox Rename MPOX: Monkeypox ਨਹੀਂ, ਹੁਣ ‘MPOX’ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਖਤਰਨਾਕ ਵਾਇਰਸ, ਜਾਣੋ ਪੂਰਾ ਮਾਮਲਾ

On Punjab
ਵਿਸ਼ਵ ਸਿਹਤ ਸੰਗਠਨ (WHO) ਭਿਆਨਕ ਮੰਕੀਪੌਕਸ ਵਾਇਰਸ ਦਾ ਨਾਂ ਬਦਲਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਹੁਣ ਦੁਨੀਆ ਵਿੱਚ ਮੰਕੀਪੌਕਸ ਨੂੰ ਐਮਪੀਓਐਕਸ ਵਜੋਂ...
ਖਾਸ-ਖਬਰਾਂ/Important News

US Shooting : ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਅੰਨ੍ਹੇਵਾਹ ਗੋਲੀਬਾਰੀ, 10 ਦੀ ਮੌਤ, ਪੁਲਿਸ ਨੇ ਸ਼ੂਟਰ ਨੂੰ ਮਾਰਿਆ

On Punjab
ਅਮਰੀਕਾ ਵਿੱਚ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਜਾਨ ਚਲੀ ਗਈ...
ਰਾਜਨੀਤੀ/Politics

ਭਾਜਪਾ ਦਾ ਦੋਸ਼, ਭਾਰਤ ਜੋੜੋ ਯਾਤਰਾ ‘ਚ ਹਿੱਸਾ ਲੈਣ ਲਈ ਅਦਾਕਾਰਾਂ ਨੂੰ ਦਿੱਤੇ ਜਾਂਦੇ ਹਨ ਪੈਸੇ ; ਪੂਜਾ ਭੱਟ ਨੇ ਦਿੱਤਾ ਜਵਾਬ

On Punjab
ਕਾਂਗਰਸ ਨੇਤਾ ਰਾਹੁਲ ਗਾਂਧੀ ਪਿਛਲੇ ਤਿੰਨ ਮਹੀਨਿਆਂ ਤੋਂ ‘ਭਾਰਤ ਜੋੜੋ ਯਾਤਰਾ’ ’ਤੇ ਹਨ। ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ 5 ਸਤੰਬਰ ਨੂੰ ਕੰਨਿਆਕੁਮਾਰੀ...
ਖਾਸ-ਖਬਰਾਂ/Important News

ਦਿੱਲੀ ਦੀ ਜਾਮਾ ਮਸਜਿਦ ’ਚ ਹੁਣ ਨਹੀਂ ਮਿਲੇਗੀ ਲੜਕੀਆਂ ਨੂੰ ਇਕੱਲਿਆਂ ਐਂਟਰੀ, ਮੈਨੇਜਮੈਂਟ ਨੇ ਜਾਰੀ ਕੀਤਾ ਨੋਟਿਸ

On Punjab
ਪੁਰਾਣੀ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ’ਚ ਹੁਣ ਕੁੜੀਆਂ ਦੇ ਇੱਲਿਆਂ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਜਾਮਾ ਮਸਜਿਦ ਪ੍ਰਸ਼ਾਸਨ ਵੱਲੋਂ ਹੁਕਮ...
ਰਾਜਨੀਤੀ/Politics

ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਬੋਲੇ, ਮੈਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ…ਪਰ ਮੈਂ ਡਰ ਵਾਲਾ ਨਹੀਂ

On Punjab
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਸਰਕਾਰ...
ਖਾਸ-ਖਬਰਾਂ/Important News

Earthquake: ਮਹਾਰਾਸ਼ਟਰ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ‘ਚ ਭੂਚਾਲ, ਰਿਕਟਰ ਪੈਮਾਨੇ ‘ਤੇ ਤੀਬਰਤਾ 3.8; ਕੋਈ ਜਾਨੀ ਨੁਕਸਾਨ ਨਹੀਂ

On Punjab
ਮਹਾਰਾਸ਼ਟਰ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ‘ਚ ਬੁੱਧਵਾਰ...
ਸਮਾਜ/Social

ਜਲੰਧਰ ‘ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਸੁੱਟਿਆ ਦੁੱਧ, ਮੁਲਜ਼ਮ ਗ੍ਰਿਫ਼ਤਾਰ

On Punjab
ਜਲੰਧਰ ਦੇ ਬਾਜ਼ਾਰ ਸ਼ੇਖਾਂ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਵੱਲੋਂ ਥਾਣਾ ਡਵੀਜ਼ਨ...
ਖਾਸ-ਖਬਰਾਂ/Important News

ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਦਿੱਤੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ

On Punjab
ਅਮਰੀਕਾ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੰਪਲੈਕਸ ’ਚ ਕਿਰਪਾਨ ਧਾਰਨ ਕਰ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਬਦਲਾਅ ਦੋ ਮਹੀਨੇ ਪਹਿਲਾਂ...