ਖਾਸ-ਖਬਰਾਂ/Important Newsਰਾਮ ਰਹੀਮ ਦੇ ਸਤਿਸੰਗ ‘ਚ ਨੇਤਾਵਾਂ ਦੀ ਭੀੜ, ਚੋਣਾਂ ‘ਚ ਜਿੱਤ ਲਈ ਲਿਆ ਆਸ਼ੀਰਵਾਦOn PunjabOctober 18, 2022 by On PunjabOctober 18, 20220497 ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਪਿਛਲੇ ਹਫ਼ਤੇ ਪੈਰੋਲ ‘ਤੇ ਜੇਲ੍ਹ ਵਿੱਚੋਂ...
ਖਾਸ-ਖਬਰਾਂ/Important Newsਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦਾ ਕਾਤਲ ਦੋਸ਼ੀ ਕਰਾਰOn PunjabOctober 18, 2022 by On PunjabOctober 18, 20220422 ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਦੇ 2019 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇੱਥੋਂ...
ਰਾਜਨੀਤੀ/PoliticsUttarakhand Helicopter Crash : ਕੇਦਾਰਨਾਥ ਹੈਲੀਕਾਪਟਰ ਹਾਦਸੇ ‘ਤੇ PM ਮੋਦੀ ਅਤੇ ਸੀਐਮ ਧਾਮੀ ਨੇ ਜਤਾਇਆ ਦੁੱਖ , ਜਾਣੋ ਕਿਸ ਨੇ ਕੀ ਦਿੱਤੀ ਪ੍ਰਤੀਕਿਰਿਆOn PunjabOctober 18, 2022 by On PunjabOctober 18, 20220646 ਉਤਰਾਖੰਡ ਵਿੱਚ ਕੇਦਾਰਨਾਥ ਧਾਮ ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਹੈਲੀਕਾਪਟਰ ਦੇ ਪਾਇਲਟ ਸਮੇਤ ਹੈਲੀਕਾਪਟਰ ‘ਚ ਸਵਾਰ ਸਾਰੇ...
ਖਾਸ-ਖਬਰਾਂ/Important Newsਆਸਟ੍ਰੇਲੀਆ ਦਾ ਇਜ਼ਰਾਈਲ ਨੂੰ ਵੱਡਾ ਝਟਕਾ, ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰOn PunjabOctober 18, 2022 by On PunjabOctober 18, 20220640 ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਝਟਕਾ ਦਿੰਦੇ ਹੋਏ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ ਪੁਰਾਣੀ ਸਰਕਾਰ ਦੇ ਫੈਸਲੇ...
ਖਾਸ-ਖਬਰਾਂ/Important NewsRussia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟOn PunjabOctober 18, 2022 by On PunjabOctober 18, 20220429 ਰੂਸੀ ਫ਼ੌਜ ਯੂਕਰੇਨ ਯੁੱ ਦੁਸ਼ਮਣ ਮਿਜ਼ਾਈਲਾਂ ਤੇ ਡਰੋਨਾਂ ਲਈ ਕਾਲ ਹੈ Israeli Iron Dome ਇਜ਼ਰਾਈਲੀ ਫ਼ੌਜ ਕੋਲ ਆਇਰਨ ਡੋਮ ਸਿਸਟਮ ਹੈ। ਆਇਰਨ ਡੋਮ ਇੱਕ ਹਵਾਈ...
ਖਾਸ-ਖਬਰਾਂ/Important NewsINTERPOL General Assembly : ਦਾਊਦ ਇਬਰਾਹਿਮ ਤੇ ਹਾਫ਼ਿਜ਼ ਸਈਦ ਨੂੰ ਭਾਰਤ ਹਵਾਲੇ ਕਰਨ ਦੇ ਸਵਾਲ ‘ਤੇ ਪਾਕਿਸਤਾਨ ਨੇ ਧਾਰੀ ਚੁੱਪੀOn PunjabOctober 18, 2022 by On PunjabOctober 18, 20220531 ਪਾਕਿਸਤਾਨ ਨੇ ਦਿੱਲੀ ਵਿੱਚ ਇੰਟਰਪੋਲ ਦੀ 90ਵੀਂ ਮੀਟਿੰਗ ਵਿੱਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਭਾਰਤ ਹਵਾਲੇ ਕਰਨ ਦੇ ਸਵਾਲ...
ਖਾਸ-ਖਬਰਾਂ/Important Newsਰਾਜਨੀਤੀ/Politicsਰਾਜਨਾਥ ਸਿੰਘ ਨੇ ਕਿਹਾ – ਭਾਰਤ ਆਪਸੀ ਹਿੱਤਾਂ ਦੇ ਖੇਤਰਾਂ ‘ਚ ਅਫ਼ਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਹੈ ਤਿਆਰOn PunjabOctober 18, 2022 by On PunjabOctober 18, 20220382 ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ...
ਸਮਾਜ/Socialਰਾਜਪਾਲ ਦਾ ਮਾਨ ਸਰਕਾਰ ਨੂੰ ਝਟਕਾ, PAU ਲੁਧਿਆਣਾ ਦੇ ਵੀਸੀ ਨੂੰ ਤੁਰੰਤ ਹਟਾਉਣ ਦੇ ਦਿੱਤੇ ਹੁਕਮOn PunjabOctober 18, 2022 by On PunjabOctober 18, 20220506 ਪੰਜਾਬ ਦੇ ਰਾਜਪਾਲ ਤੇ ਸੀਐੱਮ ਵਿਚਾਲੇ ਰੇੜਕਾ ਵਧਦਾ ਹੀ ਜਾ ਰਿਹਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਰੀ ਕਰ...
ਖੇਡ-ਜਗਤ/Sports NewsNational Tennis Championship : ਮਨੀਸ਼ ਤੇ ਵੈਦੇਹੀ ਨੇ ਫੇਨੇਸਟਾ ਓਪਨ ਦੀ ਟਰਾਫੀ ਜਿੱਤੀOn PunjabOctober 17, 2022 by On PunjabOctober 17, 20220730 ਮਨੀਸ਼ ਸੁਰੇਸ਼ ਕੁਮਾਰ ਤੇ ਵੈਦੇਹੀ ਚੌਧਰੀ ਨੇ ਐਤਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ‘ਚ ਲੜੀਵਾਰ ਪੁਰਸ਼ ਤੇ ਮਹਿਲਾ ਵਰਗ ਦੀ ਟਰਾਫੀ ਜਿੱਤ ਲਈ।...
ਫਿਲਮ-ਸੰਸਾਰ/FilmyVaishali Takkar Suicide Note : ਵੈਸ਼ਾਲੀ ਟੱਕਰ ਨੇ ਪੰਜ ਪੰਨਿਆਂ ‘ਚ ਲਿਖਿਆ ਸੁਸਾਈਡ ਨੋਟ, ਪੁਲਿਸ ਨੇ ਗੁਆਂਢੀ ਨੂੰ ਲਿਆ ਹਿਰਾਸਤ ‘ਚOn PunjabOctober 17, 2022 by On PunjabOctober 17, 202202053 ਅਦਾਕਾਰਾ ਵੈਸ਼ਾਲੀ ਟੱਕਰ ਦੀ ਖੁਦਕੁਸ਼ੀ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 29 ਸਾਲਾ ਵੈਸ਼ਾਲੀ ਦੀ ਲਾਸ਼ ਇੰਦੌਰ ‘ਚ ਉਸ ਦੇ ਘਰ...