ਖਾਸ-ਖਬਰਾਂ/Important Newsਪੰਜਾਬੀ ਪੁੱਤਰ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਸੀਐਮ ਮਾਨ ਦਿੱਤੀ ਵਧਾਈ ਤੇ ਕਿਹਾ ਇਹOn PunjabOctober 25, 2022 by On PunjabOctober 25, 20220424 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਪੁੱਤਰ ਰਿਸ਼ੀ ਸੁਨਕ ਨੂੰ ਯੂ ਕੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦੀਵਾਲੀ...
ਫਿਲਮ-ਸੰਸਾਰ/FilmyOn PunjabOctober 20, 2022 by On PunjabOctober 20, 20220264 ਇੰਦੌਰ ਪੁਲਿਸ ਨੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਸਾਰੇ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕਰ ਲਏ ਗਏ ਹਨ। ਦੱਸ ਦੇਈਏ ਕਿ ਜਦੋਂ...
ਖਾਸ-ਖਬਰਾਂ/Important NewsAmerica: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾOn PunjabOctober 20, 2022 by On PunjabOctober 20, 20220490 ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ ‘ਚ ਸਵਾਰ ਯਾਤਰੀਆਂ...
ਖਾਸ-ਖਬਰਾਂ/Important Newsਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪ੍ਰਾਚੀਨ ਵਸਤਾਂ, ਤਸਕਰੀ ਜ਼ਰੀਏ ਪਹੁੰਚੀਆਂ ਸਨ ਅਮਰੀਕਾOn PunjabOctober 20, 2022 by On PunjabOctober 20, 20220592 ਅਮਰੀਕਾ ਨੇ 15 ਸਾਲ ਦੀ ਜਾਂਚ ਤੋਂ ਬਾਅਦ 307 ਪ੍ਰਾਚੀਨ ਵਸਤਾਂ ਭਾਰਤ ਨੂੰ ਵਾਪਸ ਕਰ ਦਿੱਤੀਆਂ ਹਨ। ਇਹ ਭਾਰਤ ਤੋਂ ਚੋਰੀ ਕਰ ਕੇ ਤਸਕਰੀ ਜ਼ਰੀਏ...
ਖਾਸ-ਖਬਰਾਂ/Important NewsCanada: ਕੈਨੇਡਾ ‘ਚ ਪੱਕੇ ਹੋਣ ਦੇ ਚਾਹਵਾਨ ਲੋਕਾਂ ਲਈ ਖੁਸ਼ਖਬਰੀ , 2023 ਤਕ ਤਿੰਨ ਲੱਖ ਨਵੇਂ ਲੋਕਾਂ ਨੂੰ ਮਿਲੇਗੀ ਨਾਗਰਿਕਤਾOn PunjabOctober 20, 2022 by On PunjabOctober 20, 20220595 ਕੈਨੇਡਾ ਇਕ ਸਾਲ ਦੇ ਅੰਦਰ ਵੱਡੀ ਗਿਣਤੀ ਵਿਚ ਨਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਜਾ ਰਿਹਾ ਹੈ। 2022-23 ਵਿੱਤੀ ਸਾਲ ’ਚ ਤਿੰਨ ਲੱਖ ਲੋਕਾਂ ਨੂੰ ਨਾਗਰਿਕਤਾ...
ਸਮਾਜ/Socialਖਬਰਾਂ/Newsਵਿਸ਼ਵ ਕੱਪ ‘ਚ ਭਾਰਤ ਨਾ ਆਉਣ ਦੀ ਧਮਕੀ ‘ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ PCB ਨੂੰ ਜਵਾਬ, ਕਿਹਾ ਸਾਰੀਆਂ ਟੀਮਾਂ ਭਾਰਤ ਆਉਣਗੀਆਂOn PunjabOctober 20, 2022 by On PunjabOctober 20, 20220488 ਏਸ਼ੀਆ ਕੱਪ ‘ਚ ਭਾਰਤ ਦੇ ਪਾਕਿਸਤਾਨ ਨਾ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੀ ਪ੍ਰਤੀਕਿਰਿਆ ਆਈ, ਜਿਸ ‘ਚ ਕਿਹਾ ਗਿਆ ਕਿ ਇਸ ਦਾ...
ਰਾਜਨੀਤੀ/Politics18 ਡਿਗਰੀ ‘ਤੇ AC ਦਾ ਮਜ਼ਾ ਲੈਣ ਵਾਲਿਆਂ ਨੂੰ PM ਮੋਦੀ ਦੀ ਨਸੀਹਤ, ਜਿਮ ਜਾਣ ਵਾਲਿਆਂ ਨੂੰ ਵੀ ਸਲਾਹOn PunjabOctober 20, 2022 by On PunjabOctober 20, 20220501 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀਰਵਾਰ ਨੂੰ ਕੇਵੜੀਆ, ਗੁਜਰਾਤ ਵਿੱਚ ਮਿਸ਼ਨ ਲਾਈਫ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ...
ਸਮਾਜ/Socialਨਵਜੋਤ ਸਿੱਧੂ ਪਹਿਲੀ ਵਾਰ ਜੇਲ੍ਹ ’ਚ ਮਨਾ ਰਹੇ ਹਨ ਆਪਣਾ 59ਵਾਂ ਜਨਮ ਦਿਨ, ਜਾਣੋ ਕ੍ਰਿਕਟ ਤੋਂ ਜੇਲ੍ਹ ਤਕ ਦਾ ਸਫ਼ਰOn PunjabOctober 20, 2022 by On PunjabOctober 20, 20220453 ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ, ਮਸ਼ਹੂਰ ਅੰਤਰਰਾਸ਼ਟਰੀ ਕ੍ਰਿਕਟਰ ਤੇ ਟੀਵੀ ਜਗਤ ਦੇ ਪਸੰਦੀਦਾ ਕਲਾਕਾਰ ਅੱਜ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ।...
ਸਿਹਤ/HealthAnti- Aging Foods : ਵਧਦੀ ਉਮਰ ਨੂੰ ਰੋਕਣ ਲਈ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਨ੍ਹਾਂ ਸੁੱਕੇ ਮੇਵਿਆਂ ਦਾ ਸੇਵਨOn PunjabOctober 18, 2022 by On PunjabOctober 18, 202201367 ਜੇਕਰ ਤੁਸੀਂ 40, 50 ਸਾਲ ਦੀ ਉਮਰ ਵਿੱਚ ਵੀ 30-35 ਦਿਖਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੀ ਖੁਰਾਕ ਵੱਲ ਧਿਆਨ ਦਿਓ। ਤੁਸੀਂ ਜੋ ਖਾ...
ਫਿਲਮ-ਸੰਸਾਰ/FilmyAlia Bhatt Pregnancy : ਕੀ ਇਸ ਹਸਪਤਾਲ ‘ਚ ਹੋਵੇਗੀ ਆਲੀਆ ਭੱਟ ਦੀ ਡਲਿਵਰੀ ? ਜਾਣੋ ਕਿਸ ਮਹੀਨੇ ਕਰੇਗੀ ਬੱਚੇ ਦਾ ਸੁਆਗਤOn PunjabOctober 18, 2022 by On PunjabOctober 18, 202202631 ਰਣਬੀਰ ਕਪੂਰ ਅਤੇ ਆਲੀਆ ਭੱਟ, ਜੋ 14 ਅਪ੍ਰੈਲ, 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਹਨ, ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ...