67.21 F
New York, US
August 27, 2025
PreetNama

Month : October 2022

ਰਾਜਨੀਤੀ/Politics

ਭੜਕਾਊ ਭਾਸ਼ਣ ਮਾਮਲੇ ‘ਚ ਆਜ਼ਮ ਖਾਨ ਨੂੰ ਤਿੰਨ ਸਾਲ ਦੀ ਸਜ਼ਾ, ਸਪਾ ਨੇਤਾ ਨੂੰ ਮਿਲੀ ਜ਼ਮਾਨਤ

On Punjab
ਸਮਾਜਵਾਦੀ ਪਾਰਟੀ (SP) ਦੇ ਵਿਧਾਇਕ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।ਰਾਮਪੁਰ...
ਰਾਜਨੀਤੀ/Politics

NGT Fine: NGT ਦਾ 2080 ਕਰੋੜ ਦਾ ਜੁਰਮਾਨਾ ਇਕਮੁਸ਼ਤ ਭਰਨ ਤੋਂ ਪੰਜਾਬ ਨੇ ਖੜ੍ਹੇ ਕੀਤੇ ਹੱਥ, ਵਿੱਤੀ ਹਾਲਤ ਬਣੀ ਮਜਬੂਰੀ

On Punjab
 ਪੰਜਾਬ ‘ਤੇ ਐਨਜੀਟੀ ਦਾ ਜੁਰਮਾਨਾ: ਪੰਜਾਬ ਸਰਕਾਰ ਨੇ ਸੀਵਰੇਜ ਅਤੇ ਕੂੜਾ ਪ੍ਰਬੰਧਨ ਦੇ ਮਾਮਲੇ ਵਿੱਚ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ)...
ਖੇਡ-ਜਗਤ/Sports News

ਕਰੀਮ ਬੇਂਜੇਮਾ ਨੇ ਪਹਿਲੀ ਵਾਰ ਜਿੱਤਿਆ ਬੇਲਨ ਡਿਓਰ ਪੁਰਸਕਾਰ, ਮਾਨੇ ਤੇ ਬਰੂਨ ਨੂੰ ਪਛਾੜਿਆ

On Punjab
 ਰੀਅਲ ਮੈਡਿ੍ਡ ਦੇ ਨਾਲ ਪਿਛਲੇ ਸੈਸ਼ਨ ਵਿਚ ਯੂਏਫਾ ਚੈਂਪੀਅਨਜ਼ ਲੀਗ ਤੇ ਸਪੈਨਿਸ਼ ਲੀਗ ਲਾ ਲੀਗਾ ਦੀ ਜੇਤੂ ਟਰਾਫੀ ਜਿੱਤਣ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ...
ਫਿਲਮ-ਸੰਸਾਰ/Filmy

Priyanka Chopra ਨੇ ਧੀ ਮਾਲਤੀ ਮੈਰੀ ਨਾਲ ਮਨਾਈ ਪਹਿਲੀ ਦੀਵਾਲੀ, ਪਰੰਪਰਾਗਤ ਅਵਤਾਰ ‘ਚ ਨਜ਼ਰ ਆਇਆ ਜੋਨਸ ਪਰਿਵਾਰ

On Punjab
ਪ੍ਰਿਅੰਕਾ ਚੋਪੜਾ ਨੂੰ ਸਿਰਫ਼ ਦੇਸੀ ਗਰਲ ਹੀ ਨਹੀਂ ਕਿਹਾ ਜਾਂਦਾ ਹੈ। ਵਿਦੇਸ਼ ਵਿਚ ਰਹਿੰਦਿਆਂ ਵੀ ਉਹ ਕੋਈ ਤਿਉਹਾਰ ਮਨਾਉਣਾ ਨਹੀਂ ਭੁੱਲਦੀ। ਅਦਾਕਾਰਾ ਨੇ ਆਪਣੇ ਪਤੀ...
ਸਿਹਤ/Health

Health Tips: ਜ਼ੁਕਾਮ ਤੋਂ ਤੁਰੰਤ ਪਾਓ ਛੁਟਕਾਰਾ, ਭਾਫ਼ ਲੈਂਦੇ ਸਮੇਂ ਪਾਣੀ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾਓ

On Punjab
ਸਰਦੀ ਦਾ ਮੌਸਮ ਨੇੜੇ ਹੈ ਅਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਹਨ। ਮੌਸਮ ‘ਚ ਬਦਲਾਅ ਨਾਲ ਸਰਦੀ, ਖਾਂਸੀ ਅਤੇ ਬੁਖਾਰ ਵਰਗੀਆਂ ਬੀਮਾਰੀਆਂ ਆਮ ਤੌਰ ‘ਤੇ...
ਖਾਸ-ਖਬਰਾਂ/Important News

Ukraine Russia War: ਪੁਤਿਨ ਨੇ ਕੀਤਾ ਪਰਮਾਣੂ ਅਭਿਆਸ ਦਾ ਐਲਾਨ, ਬਾਈਡੇਨ ਦੀ ਚੇਤਾਵਨੀ- ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਡੀ ਗਲਤੀ ਸਾਬਤ ਹੋਵੇਗੀ

On Punjab
ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਅਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਲਗਾਤਾਰ ਪ੍ਰਮਾਣੂ ਹਮਲੇ ਦੀ ਧਮਕੀ ਦੇਣ ਵਾਲਾ ਰੂਸ ਇੱਕ...
ਸਮਾਜ/Socialਖਾਸ-ਖਬਰਾਂ/Important News

ਐਲਿਜ਼ਾਬੈਥ ਹੋਵੇਗੀ ਭਾਰਤ ’ਚ ਅਮਰੀਕਾ ਦੀ ਅੰਤਰਿਮ ਰਾਜਦੂਤ

On Punjab
ਅਮਰੀਕਾ ਨੇ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਐਲਿਜ਼ਬੈੱਥ ਜੌਨਸ ਨੂੰ ਭਾਰਤ ’ਚ ਅਮਰੀਕਾ ਦਾ ਅੰਤਰਿਮ ਮੁੱਖ ਰਾਜਦੂਤ ਨਿਯੁਕਤ ਕੀਤਾ ਹੈ ਤਾਂਕਿ ਉਹ ਦੁਨੀਆ ਦੀ ਸਭ...
ਸਮਾਜ/Social

Rishi Sunak: ਹੱਥ ‘ਚ ਕਲਾਵਾ ਤੇ 10 ਡਾਊਨਿੰਗ ਸਟ੍ਰੀਟ ਚ ਦਾਖਲਾ, ਪਹਿਲੇ ਭਾਸ਼ਣ ‘ਚ ਕੁਝ ਇਸ ਤਰ੍ਹਾਂ ਨਜ਼ਰ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ

On Punjab
ਭਾਰਤੀ ਮੂਲ ਦੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬਰਤਾਨੀਆ ਦੀ ਸੱਤਾ ਸੰਭਾਲ ਲਈ ਹੈ। ਭਾਵੇਂ ਉਹ ਬਰਤਾਨਵੀ ਪ੍ਰਧਾਨ ਮੰਤਰੀ ਹੈ, ਪਰ ਉਸ ਦੀਆਂ ਧਾਰਮਿਕ...
ਖਾਸ-ਖਬਰਾਂ/Important News

ਸੁਨਕ ਤੋਂ ਇਲਾਵਾ ਵੀ ਭਾਰਤੀ ਮੂਲ ਦੇ ਕਈ ਨੇਤਾਵਾਂ ਦੀ ਵੱਖ-ਵੱਖ ਦੇਸ਼ਾਂ ਦੀ ਰਾਜਨੀਤੀ ‘ਚ ਧਾਕ

On Punjab
ਦੁਨੀਆ ਦੇ ਕਈ ਦੇਸ਼ਾਂ ਦੀ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਨੇਤਾ ਕਾਬਜ਼ ਹਨ। ਇਨ੍ਹਾਂ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਰਿਸ਼ੀ...
ਖਾਸ-ਖਬਰਾਂ/Important News

Coronavirus Vaccination: ਵ੍ਹਾਈਟ ਹਾਊਸ ਨੇ ਕਿਹਾ – ਭਾਰਤ ਦੁਨੀਆ ‘ਚ ਟੀਕਿਆਂ ਦਾ ਹੈ ਇਕ ਮਹੱਤਵਪੂਰਨ ਨਿਰਮਾਤਾ

On Punjab
ਪ੍ਰੈਸ ਬ੍ਰੀਫਿੰਗ ਦੌਰਾਨ, ਵ੍ਹਾਈਟ ਹਾਊਸ ਕੋਵਿਡ-19 ਰਿਸਪਾਂਸ ਕੋਆਰਡੀਨੇਟਰ ਡਾ: ਆਸ਼ੀਸ਼ ਝਾਅ ਨੇ ਕਿਹਾ ਕਿ ਭਾਰਤ ਆਪਣੀ ਨਿਰਮਾਣ ਸਮਰੱਥਾ ਦੇ ਕਾਰਨ ਟੀਕਿਆਂ ਦਾ ਇੱਕ ਵੱਡਾ ਨਿਰਯਾਤਕ...