ਖਾਸ-ਖਬਰਾਂ/Important Newsਈਰਾਨ ਦੇ ਰਾਸ਼ਟਰਪਤੀ ਰਾਇਸੀ ਅਮਰੀਕਾ ਦੌਰੇ ‘ਤੇ, ਕਿਹਾ- ਬਾਇਡਨ ਨੂੰ ਮਿਲਣ ਦੀ ਨਹੀਂ ਸੀ ਯੋਜਨਾ, UNGA ‘ਚ ਹੈ ਉਸ ਦਾ ਸੰਬੋਧਨOn PunjabSeptember 19, 2022 by On PunjabSeptember 19, 20220527 ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਮਰੀਕਾ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਸੰਬੋਧਨ ਇਸ ਹਫ਼ਤੇ ਦੇ ਅੰਤ ਵਿੱਚ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ...
ਰਾਜਨੀਤੀ/Politicsਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਅੱਜ, ਤਿਆਰੀਆਂ ਮੁਕੰਮਲ-ਮੁਰਮੂ ਤੇ ਬਾਇਡਨ ਸਮੇਤ ਸੌ ਦੇਸ਼ਾਂ ਦੇ ਨੇਤਾ ਪਹੁੰਚੇ ਲੰਡਨOn PunjabSeptember 19, 2022 by On PunjabSeptember 19, 20220384 ਬਰਤਾਨੀਆ ’ਚ ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸੋਮਵਾਰ (ਅੱਜ) ਹੋਣ ਵਾਲਾ ਇਹ ਪ੍ਰੋਗਰਾਮ ਸ਼ਾਇਦ ਪਿਛਲੇ 100 ਸਾਲਾਂ ਦਾ...
ਖਾਸ-ਖਬਰਾਂ/Important NewsPakistan: ਫਲਾਈਟ ‘ਚ ਅਚਾਨਕ ਸੀਟ ‘ਤੇ ਲੱਤਾਂ ਮਾਰਨ ਲੱਗਾ ਯਾਤਰੀ, ਕਰੂ ਮੈਂਬਰ ਨਾਲ ਵੀ ਕੀਤਾ ਝਗੜਾ, ਜਾਣੋ ਪੂਰਾ ਮਾਮਲਾOn PunjabSeptember 19, 2022 by On PunjabSeptember 19, 20220487 ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਫਲਾਈਟ ‘ਚ ਇਕ ਯਾਤਰੀ ਨੇ ਹੰਗਾਮਾ ਕਰ ਦਿੱਤਾ। ਫਲਾਈਟ ਦੌਰਾਨ ਯਾਤਰੀ ਨੇ ਅਚਾਨਕ ਸੀਟਾਂ ‘ਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ।...
ਖਾਸ-ਖਬਰਾਂ/Important NewsQueen Elizabeth II Funeral Updates: ਵੈਲਿੰਗਟਨ ਆਰਕ ਦੇ ਵੱਲ ਲਿਜਾਇਆ ਜਾ ਰਿਹੈ ਮਹਾਰਾਣੀ ਦਾ ਤਾਬੂਤ, ਸ਼ਾਹੀ ਪਰੰਪਰਾ ਨਾਲ ਦਿੱਤੀ ਜਾ ਰਹੀਂ ਹੈ ਅੰਤਿਮ ਵਿਦਾਈOn PunjabSeptember 19, 2022 by On PunjabSeptember 19, 20220449 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਰਿਹਾ ਹੈ। ਅੰਤਿਮ-ਸਸਕਾਰ ਕਿਰਿਆ ਤੋਂ ਬਾਅਦ ਮਹਾਰਾਣੀ ਦੇ ਤਾਬੂਤ ਨੂੰ ਵੈਸਟਮਿੰਸਟਰ...
ਸਮਾਜ/Socialਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਕੋਰਟ ਦੇ ਬਾਹਰ ਗੋਲ਼ੀਆਂ ਨਾਲ ਭੁੰਨਿਆ, ਸੇਠੀ ਗੈਂਗ ਨਾਲ ਸੀ ਜੁੜਿਆOn PunjabSeptember 19, 2022 by On PunjabSeptember 19, 20220527 ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ (Nagaur Court Complex) ‘ਚ ਸੋਮਵਾਰ ਨੂੰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ (Sandeep...
ਰਾਜਨੀਤੀ/Politics80 ਸਾਲ ਦੀ ਉਮਰ ‘ਚ ਨਵੀਂ ਪਾਰੀ ! ਕੈਪਟਨ ਅਮਰਿੰਦਰ ਭਾਜਪਾ ‘ਚ ਸ਼ਾਮਲ, ਸਾਬਕਾ ਡਿਪਟੀ ਸਪੀਕਰ ਸਣੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਲਈ ਮੈਂਬਰਸ਼ਿਪOn PunjabSeptember 19, 2022 by On PunjabSeptember 19, 202201789 ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ‘ਕਮਲ’ ਦਾ ਫੁੱਲ ਫੜ ਲਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਗਵਾਈ...
ਸਮਾਜ/Socialਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਰਾਹਤ ! ਪੁਰਾਣੀ ਪੈਨਸ਼ਨ ਬਹਾਲ ਕਰਨ ‘ਤੇ ਵਿਚਾਰ ਕਰ ਰਹੀ ਹੈ ਸਰਕਾਰOn PunjabSeptember 19, 2022 by On PunjabSeptember 19, 20220477 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ (OId Pension System) ਲਾਗੂ ਕਰਨ ਬਾਰੇ ਵਿਚਾਰ...
ਖੇਡ-ਜਗਤ/Sports NewsRoger Federer Retirement : ਟੈਨਿਸ ਦੇ ਬਾਦਸ਼ਾਹ, ਰੋਜਰ ਫੈਡਰਰ ਨੇ ਸੰਨਿਆਸ ਦਾ ਕੀਤਾ ਐਲਾਨOn PunjabSeptember 16, 2022 by On PunjabSeptember 16, 20220541 ਟੈਨਿਸ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਸਟਾਰ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਟੈਨਿਸ ਸੁਪਰਸਟਾਰ ਨੇ 24 ਸਾਲਾਂ ਦੇ ਕਰੀਅਰ...
ਫਿਲਮ-ਸੰਸਾਰ/Filmyਪ੍ਰੀਟੀ ਜ਼ਿੰਟਾ ਸਵਿਮ ਸੂਟ ਪਾ ਕੇ ਕਰੂਜ਼ ‘ਤੇ ਪਤੀ ਨਾਲ ਮਸਤੀ ਕਰਦੀ ਆਈ ਨਜ਼ਰ, ਰੁਮਾਂਟਿਕ ਵੀਡੀਓ ਹੋ ਰਹੀ ਹੈ ਵਾਇਰਲOn PunjabSeptember 16, 2022 by On PunjabSeptember 16, 20220478 ਬਾਲੀਵੁੱਡ ਅਭਿਨੇਤਰੀ ਪ੍ਰੀਟੀ ਜ਼ਿੰਟਾ ਅੱਜਕੱਲ੍ਹ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। 90 ਦੇ ਦਹਾਕੇ ‘ਚ ਪ੍ਰਿਟੀ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਆਪਣੀ ਖੂਬਸੂਰਤੀ ਕਾਰਨ ਵੀ...
ਸਿਹਤ/HealthSuji ke Fayde: ਟਾਈਪ-2 ਡਾਇਬਟੀਜ਼ ਦੇ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੈ ਸੂਜੀ ਦਾ ਸੇਵਨ, ਜਾਣੋ ਇਸ ਦੇ ਹੋਰ ਫਾਇਦੇOn PunjabSeptember 16, 2022 by On PunjabSeptember 16, 202201135 ਸੂਜੀ ਜਾਂ ਰਵਾ ਨਾਸ਼ਤੇ ਤੋਂ ਲੈ ਕੇ ਮਿਠਾਈਆਂ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਸਮੱਗਰੀ ਹੈ, ਜੋ ਨਾ ਸਿਰਫ ਪਕਵਾਨ ਦੇ ਸਵਾਦ ਅਤੇ ਬਣਤਰ ਨੂੰ...