ਸਮਾਜ/Socialਖਾਸ-ਖਬਰਾਂ/Important NewsAmazing! ਅਮਰੀਕੀ ਹਵਾਈ ਸੈਨਾ ਨੂੰ ਹੁਣ F-16 ਲੜਾਕੂ ਜਹਾਜ਼ ਦੀ ਲੋੜ ਨਹੀਂ, ਇਸ ਲਈ ਇਹ ਨਹੀਂ ਖਰੀਦਿਆ ਗਿਆ!On PunjabSeptember 9, 2022 by On PunjabSeptember 9, 202201677 ਅਮਰੀਕਾ ਨੇ ਪਾਕਿਸਤਾਨ ਨੂੰ F-16 ਦੇ ਰੱਖ-ਰਖਾਅ ਅਤੇ ਹਥਿਆਰਾਂ ਦੀ ਖ਼ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ। ਰਾਜਨੀਤਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਇਸ ਦੇ ਅਰਥ ਬਹੁਤ...
ਖਾਸ-ਖਬਰਾਂ/Important Newsਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁੱਖ ਦਾ ਪ੍ਰਗਟਾਵਾOn PunjabSeptember 9, 2022 by On PunjabSeptember 9, 20220389 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਆਦਾਤਰ ਕੈਨੇਡੀਅਨਾਂ ਲਈ ਅਸੀਂ ਕਿਸੇ ਹੋਰ...
ਖਾਸ-ਖਬਰਾਂ/Important NewsQueen Elizabeth II Funeral : ਬਾਬਾ ਵੇਂਗਾ ਦੀ ਗੱਲ ਛੱਡੋ, ਐਲਿਜ਼ਾਬੈੱਥ ਦੀ ਮੌਤ ਨੂੰ ਲੈ ਕੇ ਸੱਚ ਸਾਬਿਤ ਹੋਈ ਇਹ ਭਵਿੱਖਬਾਣੀ !On PunjabSeptember 9, 2022 by On PunjabSeptember 9, 20220630 ਇਸ ਸਾਲ ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਹੋ ਜਾਵੇਗੀ। ਬਾਬੇ ਵੇਂਗਾ ਦੀ ਤਰ੍ਹਾਂ ਭਵਿੱਖਬਾਣੀਆਂ ਕਰਨ ਵਾਲੀ ਲੜਕੀ ਦੀ ਗੱਲ ਸੱਚ ਸਾਬਿਤ ਹੋ ਗਈ। 19 ਸਾਲ...
ਰਾਜਨੀਤੀ/PoliticsCongress President : ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲਿਆ ਅੰਤਿਮ ਫੈਸਲਾ, ਦੱਸਿਆ ਕਦੋਂ ਕਰਨਗੇ ਐਲਾਨOn PunjabSeptember 9, 2022 by On PunjabSeptember 9, 20220387 ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਈ ਦਿਨਾਂ ਤੋਂ ਕਿਆਸਆਈਆਂ ਦਾ ਬਾਜ਼ਾਰ ਗਰਮ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੋਣ ਲੜਨ ਨੂੰ ਲੈ ਕੇ...
ਰਾਜਨੀਤੀ/Politicsਬਹੁ ਕਰੋੜੀ ਟੈਂਡਰ ਘੁਟਾਲਾ ਮਾਮਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦOn PunjabSeptember 9, 2022 by On PunjabSeptember 9, 20220454 ਸ਼ੁੱਕਰਵਾਰ ਦੁਪਹਿਰ ਨੂੰ ਅਦਾਲਤ ਨੇ ਬਹੁ ਕਰੋੜੀ ਟੈਂਡਰ ਘੁਟਾਲਾ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀ ਜ਼ਮਾਨਤ ਅਰਜ਼ੀ...
ਖਾਸ-ਖਬਰਾਂ/Important NewsQueen Elizabeth II state funeral: ਮਹਾਰਾਣੀ ਐਲਿਜ਼ਾਬੈਥ II ਦਾ ਸਸਕਾਰ, 10 ਦਿਨਾਂ ‘ਚ ਪੂਰੀਆਂ ਹੋਣਗੀਆਂ ਸ਼ਾਹੀ ਰਸਮਾਂOn PunjabSeptember 9, 2022 by On PunjabSeptember 9, 20220649 ਦੀ ਅੰਤਿਮ ਵਿਦਾਈ 10 ਦਿਨਾਂ ਵਿੱਚ ਵੈਸਟਮਿੰਸਟਰ ਐਬੇ ਵਿੱਚ ਹੋਵੇਗੀ। ਮਹਾਰਾਣੀ ਦਾ ਤਾਬੂਤ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ ਜਿੱਥੇ ਰਾਸ਼ਟਰ ਸ਼ਰਧਾਂਜਲੀ ਭੇਟ ਕਰੇਗਾ। ਸਭ ਤੋਂ...
ਫਿਲਮ-ਸੰਸਾਰ/FilmyAsha Bhosle Birthday: ਆਸ਼ਾ ਭੌਂਸਲੇ ਨੇ ਲਤਾ ਮੰਗੇਸ਼ਕਰ ਦੇ ਸੈਕੇਟਰੀ ਨਾਲ ਕੀਤਾ ਪਹਿਲਾ ਵਿਆਹ, ਭੈਣ ਨਾਲ ਵੀ ਹੋਇਆ ਸੀ ਝਗੜਾOn PunjabSeptember 8, 2022 by On PunjabSeptember 8, 20220487 ਲਤਾ ਮੰਗੇਸ਼ਕਰ ਵਾਂਗ ਉਨ੍ਹਾਂ ਦੀ ਛੋਟੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਜਗਤ ਵਿੱਚ ਇਕ ਮਹਾਨ ਕਲਾਕਾਰ ਹੈ। ਆਸ਼ਾ ਭੌਂਸਲੇ ਨੇ ਆਪਣੀ ਆਵਾਜ਼ ਵਿੱਚ ਰੋਮਾਂਟਿਕ ਤੋਂ...
ਖਾਸ-ਖਬਰਾਂ/Important Newsਅਮਰੀਕਾ : 19 ਸਾਲਾਂ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, FB ‘ਤੇ ਪਾਈ ਵੀਡੀਓ; ਮੁਲਜ਼ਮ ਗ੍ਰਿਫਤਾਰOn PunjabSeptember 8, 2022 by On PunjabSeptember 8, 20220512 ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਮੈਮਫ਼ਿਸ ਦਾ ਹੈ। ਮੈਮਫਿਸ ‘ਚ ਇਕ ਪਾਗਲ ਵਿਅਕਤੀ ਨੇ ਕਈ ਥਾਵਾਂ...
ਖਾਸ-ਖਬਰਾਂ/Important NewsUS-Taiwan-China : ਚੀਨ ਦੀ ਧਮਕੀ ਨੂੰ ਦਰਕਿਨਾਰ ਕਰਦੇ ਹੋਏ ਇਕ ਹੋਰ ਅਮਰੀਕੀ ਵਫ਼ਦ ਤਾਈਵਾਨ ਪਹੁੰਚਿਆOn PunjabSeptember 8, 2022 by On PunjabSeptember 8, 202201590 ਚੀਨ ਦੀ ਧਮਕੀ ਨੂੰ ਇਕ ਪਾਸੇ ਰੱਖਦਿਆਂ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਹੋਰ ਵਫ਼ਦ ਤਾਈਵਾਨ ਦੇ ਦੌਰੇ ‘ਤੇ ਹੈ। ਦੋਵਾਂ ਅਮਰੀਕੀ ਪਾਰਟੀਆਂ ਦੇ ਸੰਸਦ ਮੈਂਬਰਾਂ...
ਰਾਜਨੀਤੀ/PoliticsAmit Shah : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਮੰਤਰੀਆਂ ਨਾਲ ਬੈਠਕ ਕੀਤੀ, ਵੱਖ-ਵੱਖ ਮੁੱਦਿਆਂ ‘ਤੇ ਕੀਤੀ ਚਰਚਾOn PunjabSeptember 8, 2022 by On PunjabSeptember 8, 20220354 ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜ ਦੇ ਸਹਿਕਾਰਤਾ ਮੰਤਰੀਆਂ ਦੀ ਦੋ ਰੋਜ਼ਾ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਅਮਿਤ ਸ਼ਾਹ...