ਖੇਡ-ਜਗਤ/Sports Newsਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹOn PunjabJune 11, 2022 by On PunjabJune 11, 20220167 ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 48 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ...
ਰਾਜਨੀਤੀ/Politicsਚੰਡੀਗੜ੍ਹ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਇਹ ਹੈ ਕਾਰਨOn PunjabJune 11, 2022 by On PunjabJune 11, 20220248 ਚੰਡੀਗੜ੍ਹ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚਾਵਲਾ ਨੇ ਸ਼ਨਿਚਰਵਾਰ ਨੂੰ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈOn PunjabJune 11, 2022 by On PunjabJune 11, 20220411 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
ਰਾਜਨੀਤੀ/PoliticsNational Herald Case : ਸੋਨੀਆ ਤੇ ਰਾਹੁਲ ਨੂੰ ਈਡੀ ਦੇ ਸੰਮਨ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਵਿਚਾਲੇ ਟਕਰਾਅ, ਅਧੀਰ ਰੰਜਨ ਚੌਧਰੀ ਤੇ ਰਾਜੇਸ਼ਵਰ ਸਿੰਘ ਆਪਸ ‘ਚ ਉਲਝੇOn PunjabJune 11, 2022 by On PunjabJune 11, 20220259 ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈਡੀ ਵੱਲੋਂ ਸੰਮਨ ਜਾਰੀ ਕਰਨ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਕਾਂਗਰਸ...
ਸਮਾਜ/Socialਸਿੱਧੂ ਕਤਲ ਕੇਸ ‘ਚ 8 ਮੁਲਜ਼ਮਾਂ ਨੂੰ ਕੀਤਾ ਪੇਸ਼, ਮੋਨੂ, ਜਤਿਨ ਤੇ ਕੇਕੜਾ ਪੁਲਿਸ ਰਿਮਾਂਡ ‘ਤੇ, ਪੰਜ ਮੁਲਜ਼ਮਾਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚOn PunjabJune 11, 2022 by On PunjabJune 11, 20220328 ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜ੍ਹੇ ਗਏ 8 ਕਥਿਤ ਦੋਸ਼ੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੋਨੂੰ ਨੂੰ 3, ਜਿਤੇਂਦਰ 4 ਤੇ...
ਸਮਾਜ/Socialਅੰਗਰੇਜ਼ ਭਾਰਤ ਨੂੰ ਲਗਾਤਾਰ ਲੁੱਟਦੇ ਰਹੇ ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ : ਮੁੱਖ ਮੰਤਰੀOn PunjabJune 11, 2022 by On PunjabJune 11, 20220740 ਦੇਸ਼ ਨੂੰ ਲੁੱਟਣ ਲਈ ਕਾਂਗਰਸ ਅਤੇ ਭਾਜਪਾ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ 200 ਸਾਲ...
ਖਾਸ-ਖਬਰਾਂ/Important NewsSidhu Moosewla Birthday : ਅੱਜ 29 ਸਾਲ ਦੇ ਹੋ ਜਾਂਦੇ ਗਾਇਕ ਸਿੱਧੂ ਮੂਸੇਵਾਲਾ, ਜਨਮਦਿਨ ‘ਤੇ ਉਨ੍ਹਾਂ ਦੇ ਪੰਜ ਸਭ ਤੋਂ ਮਸ਼ਹੂਰ ਗੀਤ ਗੁਣਗੁਣਾਓOn PunjabJune 11, 2022 by On PunjabJune 11, 20220317 ਅੱਜ ਸਿੱਧੂ ਮੂਸੇਵਾਲਾ ਦੇ ਕਤਲ ਨੂੰ 13 ਦਿਨ ਹੋ ਗਏ ਹਨ। ਜੇਕਰ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੇ ਤਾਂ 29 ਸਾਲ ਦੇ ਹੁੰਦੇ। 11 ਜੂਨ...
ਖਬਰਾਂ/Newsਖਾਸ-ਖਬਰਾਂ/Important Newsਕੈਨੇਡਾ ਦੇ ਸਬਜ਼ਬਾਗ ਦਿਖਾ ਕੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥਣ ਪਤੀ ਨੂੰ ਧੋਖਾ ਦੇ ਕੇ ਪਹੁੰਚੀ ਕੈਨੇਡਾOn PunjabJune 10, 2022June 10, 2022 by On PunjabJune 10, 2022June 10, 20220323 -ਲੜਕੀ ਨੇ ਪਰਿਵਾਰ ਨਾਲ ਮਿਲ ਕੇ ਵਿਦੇਸ਼ ਲਿਜਾਣ ਦੇ ਨਾਮ ’ਤੇ ਮਾਰੀ 26 ਲੱਖ ਰੁਪਏ ਦੀ ਠੱਗੀ -ਦੋਸ਼ ਸਾਬਤ ਹੋਣ ‘ਤੇ ਧੋਖਾਧੜੀ ਅਤੇ ਜਾਅਲਸਾਜੀ ਦਾ...
ਖਬਰਾਂ/Newsਕੈਨੇਡਾ ਦੇ ਸਬਜ਼ਬਾਗ ਦਿਖਾ ਕੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥਣ ਪਤੀ ਨੂੰ ਧੋਖਾ ਦੇ ਕੇ ਪਹੁੰਚੀ ਕੈਨੇਡਾOn PunjabJune 10, 2022 by On PunjabJune 10, 20220245 -ਲੜਕੀ ਨੇ ਪਰਿਵਾਰ ਨਾਲ ਮਿਲ ਕੇ ਵਿਦੇਸ਼ ਲਿਜਾਣ ਦੇ ਨਾਮ ’ਤੇ ਮਾਰੀ 26 ਲੱਖ ਰੁਪਏ ਦੀ ਠੱਗੀ -ਦੋਸ਼ ਸਾਬਤ ਹੋਣ ‘ਤੇ ਧੋਖਾਧੜੀ ਅਤੇ ਜਾਅਲਸਾਜੀ ਦਾ...
ਰਾਜਨੀਤੀ/PoliticsPM Modi UP Visit : ਕੱਲ੍ਹ ਯੂਪੀ ਦਾ ਦੌਰਾ ਕਰਨਗੇ PM Modi , ਕਈ ਪ੍ਰੋਗਰਾਮਾਂ ‘ਚ ਹੋਣਗੇ ਸ਼ਾਮਲ; ਨਿਵੇਸ਼ਕ ਸੰਮੇਲਨ ‘ਚ ਵੀ ਕਰਨਗੇ ਸ਼ਿਰਕਤOn PunjabJune 2, 2022 by On PunjabJune 2, 20220264 ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੂਨ ਨੂੰ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਯੂਪੀ ਨਿਵੇਸ਼ਕ ਸੰਮੇਲਨ ਦੇ 3.0 ਗਰਾਊਂਡ ਬ੍ਰੇਕਿੰਗ ਸਮਾਰੋਹ...