ਸਮਾਜ/Socialਕਿਰਨ ਰਿਜਿਜੂ ਨੇ ਕਿਹਾ; ਯੂਕਰੇਨ ਤੋਂ ਆਖਰੀ ਭਾਰਤੀ ਨੂੰ ਕੱਢਣ ਤਕ ਨਹੀਂ ਛੱਡਾਂਗੇ ਸਲੋਵਾਕੀਆOn PunjabMarch 3, 2022 by On PunjabMarch 3, 20220355 ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ, ਜੋ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਦੀ ਨਿਗਰਾਨੀ ਕਰਨ ਲਈ ਸਲੋਵਾਕੀਆ ਵਿੱਚ ਹਨ, ਨੇ ਬੁੱਧਵਾਰ (ਸਥਾਨਕ...
ਖਾਸ-ਖਬਰਾਂ/Important Newsਕੈਪੀਟਲ ਹਿੱਲ ਦੰਗਿਆਂ ਨੂੰ ਲੈ ਕੇ ਟਰੰਪ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼, ਸੰਸਦੀ ਕਮੇਟੀ ਨੇ ਅਦਾਲਤ ‘ਚ ਦਾਇਰ ਕੀਤਾ ਹਲਫ਼ਨਾਮਾOn PunjabMarch 3, 2022 by On PunjabMarch 3, 20220381 ਅਮਰੀਕੀ ਕੈਪੀਟਲ ਹਿੱਲ ਦੰਗਿਆਂ ਦੀ ਜਾਂਚ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਨੇ ਕਿਹਾ ਹੈ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ...
ਸਮਾਜ/SocialOperation Ganga: ਅੱਜ ਭਾਰਤ ਪਰਤਣਗੇ 3726 ਨਾਗਰਿਕ , ਯੂਕਰੇਨ ਤੋਂ ਭੱਜ ਕੇ ਵੱਖ-ਵੱਖ ਦੇਸ਼ਾਂ ‘ਚ ਫਸੇ ਵਿਦਿਆਰਥੀOn PunjabMarch 3, 2022 by On PunjabMarch 3, 202201015 ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਨੇ...
ਫਿਲਮ-ਸੰਸਾਰ/Filmy‘ਦਿ ਫੇਮ ਗੇਮ’ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕਿਹਾ – ਸੈਲੀਬ੍ਰਿਟੀ ਰੁਤਬੇ ਕਾਰਨ ਮੁਸ਼ਕਲ ਹੁੰਦਾ ਹੈ ਇੰਡੀਪੈਂਡੈਂਟ ਮਹਿਸੂਸ ਕਰਨਾOn PunjabMarch 1, 2022 by On PunjabMarch 1, 20220471 ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਸੀਰੀਜ਼ ‘ਦਿ ਫੇਮ ਗੇਮ’ (The Fame Game) ਨੂੰ ਲੈ ਕੇ ਕਾਫੀ...
ਖੇਡ-ਜਗਤ/Sports NewsICC Women’s World Cup 2022 : ਭਾਰਤ-ਪਾਕਿਸਤਾਨ 6 ਮਾਰਚ ਨੂੰ ਹੋਵੇਗਾ ਆਹਮੋ-ਸਾਹਮਣੇ, ਹਰ ਵਾਰ ਪਾਕਿਸਤਾਨ ਨੇ ਕੀਤਾ ਹਾਰ ਦਾ ਸਾਹਮਣਾOn PunjabMarch 1, 2022 by On PunjabMarch 1, 20220349 ਕਿਸੇ ਵੀ ਖੇਡ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਵੀ ਮੁਕਾਬਲਾ ਹੋਵੇ, ਇਹ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਵੱਖਰਾ ਰੋਮਾਂਚ ਲਿਆਉਂਦਾ ਹੈ। ਜਦੋਂ ਵੀ...
ਸਿਹਤ/HealthHeart Health Tips: ਦਿਲ ਦੀ ਸਿਹਤ ਦਾ ਕੁਝ ਤਾਂ ਰੱਖੋ ਖਿਆਲ! ਲਾਈਫਸਟਾਈਲ ‘ਚ ਲਿਆਓ ਇਹ ਬਦਲਾਅOn PunjabMarch 1, 2022 by On PunjabMarch 1, 20220461 ਲਾਈਫਸਟਾਇਲ ਹੈਲਦੀ ਨਾ ਹੋਣ ਦਾ ਅਸਰ ਸਿੱਧਾ ਦਿਲ ‘ਤੇ ਹੀ ਹੁੰਦਾ ਹੈ ਇਸ ਲਈ ਆਪਣੇ ਲਾਈਫਸਟਾਇਲ ‘ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।ਲਾਈਫਸਟਾਇਲ ‘ਚ ਹਲਕੇ ਬਦਲਾਅ...
ਖਾਸ-ਖਬਰਾਂ/Important Newsਰੂਸ ਨੂੰ ਸਬਕ ਸਿਖਾਉਣ ਲਈ ਅਮਰੀਕਾ ਵੀ ਹੋਇਆ ਤਿਆਰ, ਇਕ ਦੇ ਕੋਲ ਹੈ ਖ਼ਤਰਨਾਕ MOAB ਤਾਂ ਦੂਸਰੇ ਦੋਂ ਬਾਅਦ ਵਿਨਾਸ਼ਕਾਰੀ FOABOn PunjabMarch 1, 2022 by On PunjabMarch 1, 20220345 ਰੂਸ ਤੇ ਯੂਕਰੇਨ ਵਿਚਾਲੇ ਜੰਗ ਹੁਣ ਬਹੁਤ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਕੋਈ ਵੀ ਦੇਸ਼ ਇਸ ਸਮੇਂ ਪਿੱਛੇ ਹਟ ਕੇ ਆਪਣੀ ਹਾਰ ਸਵੀਕਾਰ ਕਰੇਗਾ,...
ਰਾਜਨੀਤੀ/Politicsਸਿੰਧੂ ਜਲ ਕਮਿਸ਼ਨ ਦੀ ਸਾਲਾਨਾ ਮੀਟਿੰਗ ਲਈ 10 ਮੈਂਬਰੀ ਭਾਰਤੀ ਵਫ਼ਦ ਪਹੁੰਚਿਆ ਪਾਕਿਸਤਾਨ, ਤਿੰਨ ਮਹਿਲਾ ਅਧਿਕਾਰੀ ਵੀ ਸ਼ਾਮਲOn PunjabMarch 1, 2022 by On PunjabMarch 1, 20220299 ਅੱਤਵਾਦ ਸਮੇਤ ਹੋਰ ਮੁੱਦਿਆਂ ‘ਤੇ ਜਾਰੀ ਤਣਾਅ ਦਰਮਿਆਨ ਸਥਾਈ ਸਿੰਧ ਜਲ ਕਮਿਸ਼ਨ (ਪੀਸੀਆਈਡਬਲਯੂ) ਦੀ ਸਾਲਾਨਾ ਬੈਠਕ ਲਈ 10 ਮੈਂਬਰੀ ਭਾਰਤੀ ਵਫ਼ਦ ਪਾਕਿਸਤਾਨ ਪਹੁੰਚ ਗਿਆ ਹੈ।...
ਖਾਸ-ਖਬਰਾਂ/Important NewsRussia Ukraine War Videos: ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਦਿਖਾਏ ਹੈਰਾਨ ਕਰਨ ਵਾਲੇ ਦ੍ਰਿਸ਼On PunjabMarch 1, 2022 by On PunjabMarch 1, 20220362 ਯੂਕਰੇਨ ਖਿਲਾਫ ਰੂਸ ਦਾ ਹਮਲਾ ਤੇਜ਼ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਕਈ ਖਬਰਾਂ ਮੀਡੀਆ ਦੀਆਂ ਸੁਰਖੀਆਂ ‘ਚ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ...
ਸਮਾਜ/Socialਯੂਕਰੇਨ ਯੁੱਧ ’ਚ ਫਸੇ ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਦੋਹਰੀ ਮਾਰ, ਪੁੱਤਰ ਨੂੰ ਪਿਆ ਦਿਮਾਗ ਤੇ ਦਿਲ ਦਾ ਦੌਰਾ, ਪਰਿਵਾਰ ਨੇ ਕੀਤੀ ਇਹ ਮੰਗOn PunjabMarch 1, 2022 by On PunjabMarch 1, 20220387 : ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜਾ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ’ਚ ਫਸੇ ਵਿਦਿਆਰਥੀਆਂ...