ਖਬਰਾਂ/Newsਫਿਲਮ-ਸੰਸਾਰ/FilmyAamir Khan 57th Birthday : ਆਮਿਰ ਖਾਨ ਨੇ ਮੀਡੀਆ ਨਾਲ ਸੈਲੀਬ੍ਰੇਟ ਕੀਤਾ ਆਪਣਾ 57ਵਾਂ ਜਨਮ-ਦਿਨ, ਜਸ਼ਨ ਦੀ ਵੀਡੀਓ ਵਾਇਰਲOn PunjabMarch 14, 2022March 14, 2022 by On PunjabMarch 14, 2022March 14, 20220906 ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਅਦਾਕਾਰ ਆਮਿਰ ਖਾਨ ਸੋਮਵਾਰ ਨੂੰ ਆਪਣਾ 57ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਪਰਿਵਾਰ ਅਤੇ ਦੋਸਤਾਂ ਤੋਂ ਬਹੁਤ...
ਸਮਾਜ/Socialਸਿੱਖ ਸਮਾਜ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ‘ਚ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਹਟਾਈ, ਨਾਲ ਹੀ ਰੱਖੀ ਇਹ ਸ਼ਰਤOn PunjabMarch 14, 2022 by On PunjabMarch 14, 20220614 ਸਿੱਖ ਸਮਾਜ (Sikh Community) ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ (Union Govt) ਨੇ ਘਰੇਲੂ ਉਡਾਣਾਂ (Domestic Flights) ‘ਚ ਕਿਰਪਾਨ (Kirpan) ਪਹਿਨਣ ‘ਤੇ ਲੱਗੀ ਪਾਬੰਦੀ ਹਟਾਉਣ...
ਸਮਾਜ/Socialਕਿਸਾਨ ਮੁੜ ਅੰਦੋਲਨ ਦੇ ਰਾਹ, SKM ਨੇ ਕੀਤਾ 21 ਮਾਰਚ ਨੂੰ ਦੇਸ਼ ਭਰ ‘ਚ ਪ੍ਰਦਰਸ਼ਨ ਕਰਨ ਦਾ ਐਲਾਨ, 25 ਨੂੰ ਟ੍ਰੈਕਟਰ ਮਾਰਚOn PunjabMarch 14, 2022 by On PunjabMarch 14, 20220425 ਦਿੱਲੀ ‘ਚ ਸੋਮਵਾਰ ਨੂੰ ਯਾਨੀ ਅੱਜ ਹੋਈ ਸੰਯੁਕਤ ਕਿਸਾਨ ਮੋਰਚਾ (SKM) ਦੀ ਬੈਠਕ ‘ਚ ਕਿਸਾਨਾਂ ਨੇ ਮੁੜ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ...
ਰਾਜਨੀਤੀ/Politicsਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਚੰਡੀਗੜ੍ਹ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- ਅਕਾਲੀ ਦਲ ਹਾਰਿਆਂ ਨਹੀਂ ਬਲਕਿ…On PunjabMarch 14, 2022 by On PunjabMarch 14, 20220429 ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕਿਹਾ ਕਿ ਅਕਾਲੀ ਦਲ ਹਾਰਿਆ ਨਹੀਂ ਬਲਕਿ ਇਹ ਤਾਂ ਇਕ ਪਾਰਟੀ ਦੇ ਹੱਕ ‘ਚ ਲਹਿਰ...
ਰਾਜਨੀਤੀ/Politicsਪੰਜਾਬ ‘ਚ ਕਰਾਰੀ ਹਾਰ ਦੇ ਬਾਅਦ ਕਾਂਗਰਸ ‘ਚ ਘਮਾਸਾਨ, ਸੰਸਦ ਬਿੱਟੂ ਬੋਲੇ- ਬਨਾਵਟੀ ਨੇਤਾ ਸਾਬਤ ਹੋਏ ਆਤਮਘਾਤੀ ਬੰਬOn PunjabMarch 14, 2022 by On PunjabMarch 14, 20220375 ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਸਾਂਸਦ ਗੁਰਜੀਤ ਔਜਲਾ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ...
ਖੇਡ-ਜਗਤ/Sports News12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ‘ਚ ਮਨਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀOn PunjabMarch 13, 2022 by On PunjabMarch 13, 20220369 ਅੰਮ੍ਰਿਤਸਰ ਜਿਲ੍ਹੇ ਦੀ ਮਨਪ੍ਰੀਤ ਕੌਰ, 23 ਮਾਰਚ ਤੋਂ ਆਂਧਰਾ ਪ੍ਰਦੇਸ਼ ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ...
ਸਿਹਤ/Healthਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ, ਜਾਣੋ ਇਸ ਅਧਿਐਨ ‘ਚ ਖੋਜੀਆਂ ਨੇ ਹੋਰ ਕੀ ਕਿਹਾOn PunjabMarch 13, 2022 by On PunjabMarch 13, 20220434 ਖੋਜੀਆਂ ਨੇ ਇਕ ਨਵੇਂ ਅਧਿਐਨ ਦੌਰਾਨ ਟਿਊਬਰਕੁਲੋਸਿਸ (ਟੀਬੀ) ਤੇ ਕੈਂਸਰ ਵਿਚਕਾਰ ਅਣਕਿਆਸੇ ਸਬੰਧਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਨਵੀਂ ਦਵਾਈ ਜ਼ਰੀਏ ਟੀਬੀ ਦੇ ਇਲਾਜ...
ਸਮਾਜ/Socialਭਾਰਤ ਦੀ ਮਿਜ਼ਾਈਲ ਦੇ ਅਚਾਨਕ ਫਾਇਰ ਹੋਣ ‘ਤੇ ਲਾਹਾ ਲੈਣ ਦੀ ਤਾਕ ‘ਚ ਪਾਕਿਸਤਾਨ, ਮਾਮਲੇ ਦੀ ਸਾਂਝੀ ਜਾਂਚ ਦੀ ਕੀਤੀ ਮੰਗOn PunjabMarch 13, 2022 by On PunjabMarch 13, 20220355 ਗੁਆਂਢੀ ਦੇਸ਼ ਭਾਰਤ ਦੀ ਸੁਪਰਸੋਨਿਕ ਮਿਜ਼ਾਈਲ ਦੇ ਅਚਾਨਕ ਫਾਇਰ ‘ਤੇ ਪਾਕਿਸਤਾਨੀ ਪੰਜਾਬ ਦੇ ਮੀਆਂ ਚੰਨੂ ਖੇਤਰ ਵਿੱਚ ਡਿੱਗਣ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ...
ਸਮਾਜ/SocialRussia-Ukraine War : ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮਿ੍ਤਕ ਦੇਹ ਲਿਆਉਣ ‘ਚ ਲੱਗ ਸਕਦਾ ਹੈ ਸਮਾਂ, ਜਾਣੋ ਕੀ ਕਿਹਾ ਸੀਐਮ ਬੋਮਈ ਨੇOn PunjabMarch 13, 2022 by On PunjabMarch 13, 20220525 ਯੂਕਰੇਨ-ਰੂਸ ਜੰਗ ਵਿੱਚ ਮਾਰੇ ਗਏ ਭਾਰਤੀ ਐਮਬੀਬੀਐਸ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ...
ਖਾਸ-ਖਬਰਾਂ/Important Newsਸੂਬੇ ਦੇ 6 ਅਫਸਰਸ਼ਾਹ ਕਾਰਜਪਾਲਿਕਾ ਤੋਂ ਵਿਧਾਨਪਾਲਿਕਾ ’ਚ ਪੁੱਜੇ ,16 ਦੇ ਕਰੀਬ ਅਫਸਰਸ਼ਾਹਾਂ ਨੂੰ ਪਾਰਟੀਆ ਨੇ ਬਣਾਇਆ ਸੀ ਉਮੀਦਵਾਰOn PunjabMarch 13, 2022 by On PunjabMarch 13, 20220435 6ਵੀਂ ਪੰਜਾਬ ਵਿਧਾਨ ਸਭਾ ਲਈ ਹੋਈਆ ਚੋਣਾਂ ਦੌਰਾਨ ਸੂਬੇ ’ਚੋਂ 6 ਅਫਸਰਸ਼ਾਹ ਵਿਧਾਇਕ ਚੁਣ ਕੇ ਕਾਰਜਪਾਲਿਕਾ ਤੋਂ ਵਿਧਾਨਪਾਲਿਕਾ ’ਚ ਪੁੱਜੇ ਹਨ। ਇਹ ਅਫਸਰਸ਼ਾਹ ਜੋ ਪਹਿਲਾਂ...