English NewsUS trade official called RBI’s ban on Mastercard ‘draconian’: ReportsOn PunjabSeptember 19, 2021 by On PunjabSeptember 19, 20210690 Following India’s decision in July to ban Mastercard from acquiring new customers, a senior US trade official had called the decision “draconian” and said it...
ਫਿਲਮ-ਸੰਸਾਰ/Filmyਟੀਵੀ ਦੀ ‘ਛੋਟੀ ਆਨੰਦੀ’ ਨੇ ਦਿਖਾਇਆ ਬੋਲਡ ਅੰਦਾਜ਼, ਮਾਲਦੀਵਜ਼ ਵੋਕੇਸ਼ਨ ਨਾਲ ਅਵਿਕਾ ਗੌਰ ਨੇ ਸ਼ੇਅਰ ਕੀਤੀ ਬਿਕਨੀ ਫੋਟੋਜ਼On PunjabSeptember 19, 2021 by On PunjabSeptember 19, 20210594 ਛੋਟੇ ਪਰਦੇ ‘ਤੇ ਆਨੰਦੀ ਦੇ ਨਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਅਵਿਕਾ ਗੌਰ ਇਨ੍ਹਾਂ ਦਿਨੀਂ ਆਪਣੇ ਬੋਲਡ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।...
ਸਿਹਤ/HealthHealth News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅOn PunjabSeptember 19, 2021 by On PunjabSeptember 19, 20210596 ਗਰਦਨ ਦੇ ਹੇਠਲੇ ਹਿੱਸੇ ਵਿਚਕਾਰ ਤਿਤਲੀ ਦੇ ਆਕਾਰ ’ਚ ਥਾਇਰਾਈਡ ਗ੍ਰੰਥੀ ਰਹਿੰਦੀ ਹੈ। ਹਾਲਾਂਕਿ, ਇਹ ਇਕ ਛੋਟਾ ਅੰਗ ਹੈ, ਪਰ ਇਹ ਸਰੀਰ ਦੀ ਕਾਰਜਵਿਧੀ ’ਚ...
ਖੇਡ-ਜਗਤ/Sports Newsਚੌਥੀ ਵਾਰ ਭਾਰਤੀ ਰਾਈਫਲ ਸੰਘ ਦੇ ਪ੍ਰਧਾਨ ਬਣੇ ਰਣਇੰਦਰ ਸਿੰਘ, ਕੁੰਵਰ ਸੁਲਤਾਨ ਜਨਰਲ ਸਕੱਤਰ ਤੇ ਰਣਦੀਪ ਮਾਨ ਖ਼ਜ਼ਾਨਚੀ ਬਣੇOn PunjabSeptember 19, 2021 by On PunjabSeptember 19, 20210641 ਤਜਰਬੇਕਾਰ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਸ਼ਨਿਚਰਵਾਰ ਨੂੰ ਚੌਥੀ ਵਾਰ ਭਾਰਤੀ ਰਾਈਫਲ ਸੰਘ (ਐੱਨਆਰਏਆਈ) ਦਾ...
ਰਾਜਨੀਤੀ/PoliticsPunjab News CM Name : ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਹਰੀਸ਼ ਰਾਵਤ ਨੇ ਕਿਹਾ- ਸਰਬਸੰਮਤੀ ਨਾਲ ਲਿਆ ਫ਼ੈਸਲਾOn PunjabSeptember 19, 2021 by On PunjabSeptember 19, 20210711 ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ...
ਰਾਜਨੀਤੀ/Politicsਕੈਪਟਨ ਨੇ ਸਿੱਧੂ ‘ਤੇ ਲਾਏ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼, ਭਾਜਪਾ ਨੇ ਪੁੱਛਿਆ- ਸੋਨੀਆ ਤੇ ਰਾਹੁਲ ਕਿਉਂ ਹਨ ਇਸ ਮੁੱਦੇ ‘ਤੇ ਚੁੱਪOn PunjabSeptember 19, 2021 by On PunjabSeptember 19, 20210521 ਪੰਜਾਬ ‘ਚ ਮਚੇ ਸਿਆਸੀ ਹੰਗਾਮੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਸਿਹਤ/Healthਸ਼ਾਂਤੀ ਸੈਨਿਕਾਂ ਲਈ ਭਾਰਤ ਤੋਂ ਮਿਲੀ ਵੈਕਸੀਨ ਹੋਈ ਖ਼ਤਮ, ਹੁਣ ਚੀਨ ਤੋਂ ਮੰਗਵਾਈ : ਯੂਐੱਨOn PunjabSeptember 19, 2021 by On PunjabSeptember 19, 20210506 ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਪਿਛਲੇ ਸਾਲ ਸ਼ਾਂਤੀ ਸੈਨਿਕਾਂ ਲਈ ਮੁਫ਼ਤ ਦਿੱਤੀ ਗਈ ਦੋ ਲੱਖ ਵੈਕਸੀਨ ਦੀ ਖ਼ੁਰਾਕ ਸਾਰੇ ਸ਼ਾਂਤੀ ਸੈਨਿਕਾਂ ਨੂੰ...
ਖਾਸ-ਖਬਰਾਂ/Important Newsਅਮਰੀਕੀ ਅਦਾਲਤ ਨੇ ਐੱਚ1 ਬੀ ਵੀਜ਼ਾ ’ਤੇ ਟਰੰਪ ਕਾਲ ਦੇ ਮਤੇ ਨੂੰ ਕੀਤਾ ਰੱਦ, ਭਾਰਤੀ ਪੇਸ਼ੇਵਰਾਂ ਨੂੰ ਮਿਲੇਗੀ ਰਾਹਤOn PunjabSeptember 19, 2021 by On PunjabSeptember 19, 20210556 ਅਮਰੀਕਾ ਦੀ ਸੰਘੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਐੱਚ1 ਬੀ ਵੀਜ਼ਾ ਨਿਯਮਾਂ ’ਚ ਬਦਲਾਅ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ। ਟਰੰਪ...
ਸਮਾਜ/Socialਵਾਪਸ ਆਇਆ Inspiration4 X Crew, ਐਲਨ ਮਸਕ ਨੇ ਦਿੱਤੀ ਵਧਾਈ ਤੇ ਸਪੇਸ ਐਕਸ ਨੇ ਕਿਹਾ- Welcome Back!On PunjabSeptember 19, 2021 by On PunjabSeptember 19, 20210640 ਤਿੰਨ ਦਿਨਾਂ ਤੱਕ ਪੁਲਾੜ ਵਿੱਚ ਰਹਿਣ ਤੋਂ ਬਾਅਦ, Inspiration4 X ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 4.30 ਵਜੇ ਧਰਤੀ ‘ਤੇ ਵਾਪਸ ਆਇਆ। ਸਪੇਸਐਕਸ ਦਾ ਡਰੈਗਨ...
ਖਾਸ-ਖਬਰਾਂ/Important Newsਸਹਿਮੀਆ ਚੀਨ, ਇੰਡੋ ਪੈਸੀਫਿਕ ਖੇਤਰ ‘ਚ ਡ੍ਰੈਗਨ ਖ਼ਿਲਾਫ਼ ਲਾਮਬੰਦ ਹੋਇਆ ਅਮਰੀਕਾ, ਜਾਣੋ ਕੀ ਹੈ AUKUSOn PunjabSeptember 19, 2021 by On PunjabSeptember 19, 20210522 ਇੰਡੋ ਪੈਸੀਫਿਕ ਖੇਤਰ ‘ਚ ਚੀਨ ਘੇਰਾਬੰਦੀ ਕਰਨ ਲਈ ਅਮਰੀਕਾ ਨੇ ਜ਼ਬਰਦਸਤ ਰਣਨੀਤੀ ਤਿਆਰ ਕੀਤੀ ਹੈ। ਇਸ ਖੇਤਰ ‘ਚ ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਮਿਲ ਕੇ ਚੀਨ...