ਫਿਲਮ-ਸੰਸਾਰ/FilmyExclusive : ਇਸ ਤਰੀਕ ਤੋਂ ਸੈੱਟ ‘ਤੇ ਵਾਪਸ ਆ ਰਹੀ ਐ ਸ਼ਹਿਨਾਜ਼ ਕੌਰ ਗਿੱਲ, ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਕਰੇਗੀ ਸ਼ੂਟOn PunjabOctober 4, 2021 by On PunjabOctober 4, 20210481 ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਤੋਂ ਉਨ੍ਹਾਂ ਦੀ ਗਰਲਫ੍ਰੈਂਡ ਸ਼ਹਿਨਾਜ਼ ਕੌਰ ਗਿੱਲ ਹਾਲੇ ਤਕ ਸਦਮੇ ’ਚੋਂ ਬਾਹਰ ਨਹੀਂ ਆਈ ਹੈ। ਸਿਧਾਰਥ ਦੇ...
ਫਿਲਮ-ਸੰਸਾਰ/FilmyAryan Khan Drugs Case : ਸ਼ਾਹਰੁਖ ਖ਼ਾਨ ਦੇ ਬੇਟੇ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ 7 ਅਕਤੂਬਰ ਤਕ ਭੇਜਿਆ ਰਿਮਾਂਡ ‘ਤੇOn PunjabOctober 4, 2021 by On PunjabOctober 4, 202101185 ਮੁੰਬਈ ਦੀ ਕੋਰਟ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਛਾਪੇ ਦੌਰਾਨ ਫੜੇ ਗਏ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਜ਼ਮਾਨਤ ਮਿਆਦ ਵਧਾ ਕੇ 7 ਅਕਤੂਬਰ...
ਫਿਲਮ-ਸੰਸਾਰ/FilmyTaarak Mehta ਦੇ ਨੱਟੂ ਕਾਕਾ ਦਾ 77 ਸਾਲ ਦੀ ਉਮਰ ’ਚ ਕੈਂਸਰ ਨਾਲ ਦੇਹਾਂਤOn PunjabOctober 4, 2021 by On PunjabOctober 4, 20210424 ਤਾਰਕ ਮੇਹਤਾ ਕਾ ਉਲਟਾ ਚਸ਼ਮਾ’ ਦੇ ਦਿਗਜ ਐਕਟਰ ਨੱਟੂ ਕਾਕਾ ਮਤਲਬ ਘਨਸ਼ਿਆਮ ਨਾਇਕ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਘਨਸ਼ਿਆਮ ਨਾਇਕ ਪਿਛਲੇ ਕਾਫੀ ਮਹੀਨਿਆਂ ਤੋਂ...
ਸਿਹਤ/Healthਸੈਂਸਰ ਅੱਧੇ ਘੰਟੇ ‘ਚ ਕਰੇਗਾ ਹਾਰਟ ਅਟੈਕ ਦੀ ਪਛਾਣ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਹੀ ਮਰੀਜ਼ ਨੂੰ ਕਰੇਗਾ ਸਾਵਧਾਨOn PunjabOctober 4, 2021 by On PunjabOctober 4, 20210560 ਧਕਰਤਾਵਾਂ ਲੇ ਇਕ ਅਜਿਹਾ ਸੈਂਸਰ ਵਿਕਸਤ ਕੀਤਾ ਹੈ ਜੋ 30 ਮਿੰਟ ਤੋਂ ਘੱਟ ਸਮੇਂ ‘ਚ ਹਾਰਟ ਅਟੈਕ ਦੀ ਪਛਾਣ ਕਰ ਸਕਦਾ ਹੈ। ਯਾਨੀ ਉਸ ਦੇ...
ਖੇਡ-ਜਗਤ/Sports Newsਭਾਰਤ ਨੇ ਨਿਸ਼ਾਨੇਬਾਜ਼ੀ Junior World Championship ’ਚ ਦੋ ਹੋਰ ਗੋਲਡ ਮੈਡਲ ਜਿੱਤੇOn PunjabOctober 4, 2021 by On PunjabOctober 4, 20210433 ਭਾਰਤ ਨੇ ਪੇਰੂ ਦੇ ਲੀਮਾ ’ਚ ਚੱਲ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਆਪਣੀ ਕੋਟੇ ’ਚ ਦੋ ਹੋਰ ਗੋਲਡ ਮੈਡਲ ਜਿੱਤੇ, ਜਿਸ...
ਰਾਜਨੀਤੀ/Politicsਲਾਖੀਮਪੁਰ ਖੇੜੀ ਮਾਮਲਾ: ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਖਿਲਾਫ਼ ਐਫਆਈਆਰ ਦਰਜ, ਟਿਕੈਤ ਨੇ ਪ੍ਰਸ਼ਾਸਨ ਅੱਗੇ ਰੱਖੀਆਂ ਚਾਰ ਮੰਗਾਂOn PunjabOctober 4, 2021 by On PunjabOctober 4, 20210537 ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਲਖੀਮਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਚੌਰਸੀਆ ਨੇ ਕਿਹਾ, ”ਬਹੁਤ ਸਾਰੀਆਂ ਗੱਲਾਂ ‘ਤੇ ਚਰਚਾ ਹੋਈ, ਮੰਗ ਪੱਤਰ ਪ੍ਰਾਪਤ ਹੋਏ ਹਨ।...
ਰਾਜਨੀਤੀ/PoliticsLakhimpur Kheri Farmers Death: ਲਖੀਮਪੁਰ ਪਹੁੰਚੇ ਰਾਕੇਸ਼ ਟਿਕੈਤ ਅਤੇ ਪ੍ਰਿਯੰਕਾ ਗਾਂਧੀ ਹਿਰਾਸਤ ‘ਚ, ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਕਿਸਾਨ, ਇੰਟਰਨੈਟ ਸੇਵਾਵਾਂ ਵੀ ਬੰਦOn PunjabOctober 4, 2021 by On PunjabOctober 4, 202102771 ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਅੱਧੀ ਰਾਤ ਨੂੰ ਲਖੀਮਪੁਰ ਖੇੜੀ ਲਈ ਰਵਾਨਾ ਹੋਈ ਸੀ, ਪਰ ਉਨ੍ਹਾਂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਹਿਰਾਸਤ ਵਿੱਚ...
ਖੇਡ-ਜਗਤ/Sports NewsPandora Papers Leak: ਸਚਿਨ ਤੇਂਦੁਲਕਰ ਤੋਂ ਲੈ ਕੇ ਸ਼ਕੀਰਾ ਤੱਕ, ਗਲੋਬਲ ਅਲੀਟ ਦੇ ਵਿੱਤੀ ਸੌਦਿਆਂ ਦਾ ਪਰਦਾਫਾਸ਼On PunjabOctober 4, 2021 by On PunjabOctober 4, 20210553 ਪਨਾਮਾ ਪੇਪਰਸ ਤੋਂ ਬਾਅਦ, ਹੁਣ ਪੈਂਡੋਰਾ ਪੇਪਰਸ ਦੇ ਨਾਂ ‘ਤੇ ਲੀਕ ਹੋਏ ਕਰੋੜਾਂ ਦਸਤਾਵੇਜ਼ਾਂ ਨੇ ਭਾਰਤ ਸਮੇਤ 91 ਦੇਸ਼ਾਂ ਦੇ ਮੌਜੂਦਾ ਅਤੇ ਸਾਬਕਾ ਨੇਤਾਵਾਂ, ਅਧਿਕਾਰੀਆਂ...
ਸਮਾਜ/Socialਮਿਲਾਨ ‘ਚ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਮੰਜ਼ਿਲਾ ਖਾਲੀ ਇਮਾਰਤ ਨਾਲ ਟਕਰਾਇਆ, ਇੱਕ ਬੱਚੇ ਸਣੇ ਅੱਠ ਦੀ ਮੌਤOn PunjabOctober 4, 2021 by On PunjabOctober 4, 20210597 ਇਟਲੀ ਦੇ ਸ਼ਹਿਰ ਮਿਲਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਕ ਛੋਟਾ ਜਹਾਜ਼ ਰਨਵੇਅ ‘ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ...
ਸਿਹਤ/Health8 ਸਾਲ ਦੀ ਬੱਚੀ ਨੇ ਖੋਜ ਲਏ 18 ਐਸਟੀਰਾਇਡ! ਬਣ ਗਈ ‘ਦੁਨੀਆ ਦਾ ਸਭ ਤੋਂ ਛੋਟੀ ਖਗੋਲ ਵਿਗਿਆਨੀOn PunjabOctober 4, 2021 by On PunjabOctober 4, 20210472 ਘੱਟ ਉਮਰ ’ਚ ਹਰੇਕ ਬੱਚਾ ਚੰਦ-ਤਾਰੇ ਛੋਹ ਲੈਣ ਦੀ ਖੁਆਇਸ਼ ਰੱਖਦਾ ਹੈ, ਪਰ ਏਨੀ ਛੋਟੀ ਉਮਰ ’ਚ ਉਨ੍ਹਾਂ ਨੂੰ ਸਪੇਸ, ਐਸਟ੍ਰੋਨਾਮੀ ਜਾਂ ਸਪੇਸ ਸਾਇੰਸ ਦੇ...