58.32 F
New York, US
May 13, 2026
PreetNama

Year : 2021

ਸਮਾਜ/Social

Pakistan : ਹਾਫਿਜ਼ ਸਈਦ ਦੇ 6 ਅੱਤਵਾਦੀ ਕੋਰਟ ਤੋਂ ਬਰੀ, ਇਮਰਾਨ ਖ਼ਾਨ ਵੀ ਕੱਟੜਪੰਥੀਆਂ ਅੱਗੇ ਝੁਕੇ

On Punjab
: ਅੱਤਵਾਦ ਤੇ ਕੱਟੜਵਾਦ ਖਿਲਾਫ ਪਾਕਿਸਤਾਨ ਦੀ ਖੋਖਲੀ ਕਾਰਵਾਈ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਆ ਗਈ ਹੈ। ਗੁਆਂਢੀ ਮੁਲਕ ਤੋਂ ਆ ਰਹੀਆਂ ਦੋ ਖ਼ਬਰਾਂ ਫਰਜ਼ੀ...
ਫਿਲਮ-ਸੰਸਾਰ/Filmy

Anupamaa Updates : ਅਨੁਪਮਾ ਦੀ ਭੂਮਿਕਾ ‘ਯੇ ਰਿਸ਼ਤਾ ਕਯਾ…’ਚ ਨਜ਼ਰ ਆਉਣ ਵਾਲੀ ਐਕਟਰੈੱਸ ਨੂੰ ਪਹਿਲਾਂ ਕੀਤੀ ਗਈ ਸੀ ਆਫਰ, ਨਾਮ ਸੁਣ ਕੇ ਰਹਿ ਜਾਓਗੇ ਦੰਗਅਨੁਪਮਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ’ਚ ਨਜ਼ਰ ਆਉਣ ਵਾਲੀ ਏਮੀ ਤਿ੍ਰਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ ਪਾਂਡੇ, ਗੌਰਵ ਖੰਨਾ ਅਤੇ ਮਦਾਲਸਾ ਸ਼ਰਮਾ ਦੀ ਅਹਿਮ ਭੂਮਿਕਾ ਹੈ। ਇਹ ਸ਼ੋਅ ਪਹਿਲੇ ਦਿਨ ਤੋਂ ਲੋਕਾਂ ਦਾ ਦਿਲ ਜਿੱਤਣ ’ਚ ਸਫ਼ਲ ਰਿਹਾ ਹੈ। ਇਹ ਸ਼ੋਅ ਪਿਛਲੇ ਸਾਲ ਜੁਲਾਈ ’ਚ ਸ਼ੁਰੂ ਹੋਇਆ ਹੈ। ਸ਼ੋਅ ਦੀ ਸਟੋਰੀ ਲਾਈਨ ਤੇ ਸ਼ਾਨਦਾਰ ਕਾਸਟ ਦੇ ਚੱਲਦਿਆਂ ਇਹ ਟੀਆਰਪੀ ’ਚ ਨੰਬਰ ਵਨ ਬਣਿਆ ਰਹਿੰਦਾ ਹੈ।

On Punjab
ਅਨੁਪਮਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ’ਚ ਨਜ਼ਰ ਆਉਣ ਵਾਲੀ ਏਮੀ ਤਿ੍ਰਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ...
ਫਿਲਮ-ਸੰਸਾਰ/Filmy

Netflix ਦੀ ਵੈੱਬਸੀਰੀਜ਼ Squid Game ਨੇ ਦਰਸ਼ਕਾਂ ਦੀ ਗਿਣਤੀ ਦਾ ਬਣਾਇਆ ਅਨੋਖਾ ਰਿਕਾਰਡ, ਦੁਨੀਆ ਭਰ ਦੇ ਲੋਕਾਂ ਨੇ ਲੁੱਟੇ 5000 ਸਾਲ

On Punjab
ਨੈੱਟਫਲਿਕਸ ਦੀ ਦੱਖਣੀ ਕੋਰੀਆਈ ਵੈੱਬ ਸੀਰੀਜ਼ ਸਕੁਇਡ ਗੇਮ ਦਾ ਦੁਨੀਆ ਭਰ ‘ਚ ਅਜਿਹਾ ਪਰਛਾਵਾਂ ਹੈ ਕਿ ਲੋਕਾਂ ਨੇ ਇਸ ਨੂੰ ਦੇਖਣ ਲਈ 3 ਅਰਬ ਮਿੰਟ...
ਸਿਹਤ/Health

Weight Loss Tips: ਨਿੰਬੂ ਤੇ ਗੁੜ ਨਾਲ ਬਣੇ ਇਸ ਡਰਿੰਕ ਨਾਲ ਕਹੋ ਜ਼ਿੱਦੀ ਚਰਬੀ ਨੂੰ ਗੁਡ ਬਾਏ!

On Punjab
ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਲਗਪਗ ਹਰ ਕੋਈ ਭਾਰ ਵਧਣ ਨਾਲ ਜੂਝ ਰਿਹਾ ਹੈ। ਇਸ ਸਮੇਂ ਮੁਸ਼ਕਲ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਡਰ...
ਸਿਹਤ/Health

Asthma Precautions : ਸਾਹ ਦੇ ਰੋਗੀਆਂ ਲਈ ਤਕਲੀਫ਼ਦੇਹ ਹਨ ਠੰਢ ਤੇ ਪ੍ਰਦੂਸ਼ਣ, ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

On Punjab
ਠੰਢ ਸ਼ੁਰੂ ਹੋ ਗਈ ਹੈ। ਦੀਵਾਲੀ ਦੇ ਦੌਰਾਨ ਵਾਯੂਮੰਡਲ ‘ਚ ਪ੍ਰਦੂਸ਼ਕਾਂ ਦੀ ਮਾਤਰਾ 200 ਫੀਸਦੀ ਤੱਕ ਵਧ ਜਾਂਦੀ ਹੈ, ਜਿਸ ਦਾ ਅਸਰ ਲੰਬੇ ਸਮੇਂ ਤੱਕ...
ਖੇਡ-ਜਗਤ/Sports News

ਮੌਜੂਦਾ ਚੈਂਪੀਅਨ ਟੀਮ ਸਣੇ T20 World Cup ਤੋਂ ਬਾਹਰ ਹੋਈਆਂ ਇਹ 4 ਟੀਮਾਂ, ਇਸ ਇਕ ਟੀਮ ਨੇ ਕੀਤਾ ਕੂਆਲੀਫਾਈ

On Punjab
 ਆਈਸੀਸੀ ਟੀ-20 ਵਿਸ਼ਵ ਕੱਪ 2021 ਦਾ 35ਵਾਂ ਮੈਚ ਵੈਸਟਇੰਡੀਜ਼ ਤੇ ਸ਼੍ਰੀਲੰਕਾ ਵਿਚਾਲੇ ਅਬੂ ਧਾਬੀ ਵਿਚ ਖੇਡਿਆ ਗਿਆ। ਸ਼੍ਰੀਲੰਕਾ ਨੇ ਇਹ ਮੈਚ 20 ਦੌੜਾਂ ਨਾਲ ਜਿੱਤ...