ਫਿਲਮ-ਸੰਸਾਰ/FilmyKatrina Kaif Wedding: ਕੈਟਰੀਨਾ ਦੇ ਹੱਥਾਂ ’ਤੇ ਵੀ ਰਚੇਗੀ ਸੋਜਤ ਦੀ ਮਹਿੰਦੀ, ਜਾਣੋ ਕਿਉ ਖ਼ਾਸ ਹੈ ਇੱਥੋਂ ਦੀ ਮਹਿੰਦੀOn PunjabNovember 21, 2021 by On PunjabNovember 21, 202101547 ਰਾਜਸਥਾਨ ’ਚ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੱਥਾਂ ’ਤੇ ਰਚੇਗੀ। ਸੋਜਤ ਦੇ ਇਕ ਮਹਿੰਦੀ ਵਪਾਰੀ ਨੂੰ ਇਸ ਦਾ ਆਰਡਰ...
ਫਿਲਮ-ਸੰਸਾਰ/FilmyKangana Ranaut ਦੀਆਂ ਵਧੀਆਂ ਮੁਸ਼ਕਿਲਾਂ, ਵਿਵਾਦਿਤ ਬਿਆਨ ਤੋਂ ਬਾਅਦ DSGPC ਨੇ ਕਰਵਾਇਆ ਮੁਕਦਮਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਕਹੀ ਇਹ ਗੱਲOn PunjabNovember 21, 2021 by On PunjabNovember 21, 202103860 : Kangana Ranaut ਦੀਆਂ ਮੁਸ਼ਕਿਲਾਂ ਫਿਰ ਤੋਂ ਵੱਧ ਗਈਆਂ ਹਨ। ਇਕ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਕੰਗਨਾ ਰਣੌਤ ਖ਼ਿਲਾਫ਼ ਸਿੱਖ ਸੰਗਠਨ ਨੇ ਮੁਕਦਮਾ ਦਰਜ ਕਰਵਾਇਆ ਹੈ।...
ਸਿਹਤ/HealthBreast Cancer Awareness : 35-50 ਸਾਲ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ, ਜਾਣੋ ਅਜਿਹਾ ਕਿਉਂOn PunjabNovember 21, 2021 by On PunjabNovember 21, 20210497 ਬ੍ਰੈਸਟ ਔਰਤ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਹਿੱਸਾ ਔਰਤਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਹੋਰ ਕੰਮਾਂ ‘ਚ ਵੀ ਮਦਦ ਕਰਦਾ ਹੈ।...
ਖੇਡ-ਜਗਤ/Sports NewsIndonesia Masters: ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਦਾ ਸੈਮੀਫਾਈਨਲ ‘ਚ ਹਾਰ ਦੇ ਨਾਲ ਸਫ਼ਰ ਖ਼ਤਮOn PunjabNovember 21, 2021 by On PunjabNovember 21, 202104340 ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਾਪਾਨ ਦੀ ਸਿਖਰਲੀ ਰੈਂਕਿੰਗ ਪ੍ਰਰਾਪਤ ਅਕਾਨੇ ਯਾਮਾਗੁਚੀ ਤੋਂ...
ਖਾਸ-ਖਬਰਾਂ/Important Newsਚੰਦਰਮਾ ‘ਤੇ ਨਿਊਕਲੀਅਰ ਰਿਐਕਸ਼ਨ ਲਗਾਉਣ ਦੀ ਪਲਾਨਿੰਗ, ਹੋਵੇਗਾ ਇਹ ਫਾਇਦਾ, ਸਫ਼ਲਤਾ ਮਿਲੀ ਤਾਂ ਇਨਸਾਨੀ ਬਸਤੀਆਂ ਵਸਾਉਣੀਆਂ ਹੋਣਗੀਆਂ ਆਸਾਨOn PunjabNovember 21, 2021 by On PunjabNovember 21, 20210528 ਅਮਰੀਕੀ ਪੁਲਾੜ ਏਜੰਸੀ ਨਾਸਾ ਚੰਦਰਮਾ ‘ਤੇ ਪ੍ਰਮਾਣੂ ਰਿਐਕਟਰਾਂ ਦਾ ਮੰਥਨ ਕਰ ਰਹੀ ਹੈ। ਜੇਕਰ ਇਸ ‘ਚ ਸਫਲਤਾ ਮਿਲਦੀ ਹੈ ਤਾਂ ਚੰਦਰਮਾ ‘ਤੇ ਭੇਜੇ ਗਏ ਪੁਲਾੜ...
ਰਾਜਨੀਤੀ/PoliticsKisan Aandolan : ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ, 29 ਨਵੰਬਰ ਨੂੰ ਹੋਵੇਗਾ ਸੰਸਦ ਤਕ ਟਰੈਕਟਰ ਮਾਰਚOn PunjabNovember 21, 2021 by On PunjabNovember 21, 20210689 ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੇ ਪੀਐੱਮ ਮੋਦੀ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ। ਬੈਠਕ ਤੋਂ ਬਾਅਦ...
ਖੇਡ-ਜਗਤ/Sports Newsਨਵਜੋਤ ਸਿੰਘ ਸਿੱਧੂ ‘ਤੇ ਭੜਕੇ ਗੌਤਮ ਗੰਭੀਰ, ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਬਣਾਉਣ ‘ਤੇ AAP ਨੇ ਵੀ ਕਾਂਗਰਸ ਨੂੰ ਘੇਰਿਆOn PunjabNovember 21, 2021 by On PunjabNovember 21, 20210503 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪ੍ਰਤੀ ਆਪਣੇ ਪਿਆਰ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਸ਼ਨਿਚਰਵਾਰ ਨੂੰ ਕਰਤਾਰਪੁਰ ਸਾਹਿਬ ਨਤਮਸਤਕ...
ਫਿਲਮ-ਸੰਸਾਰ/FilmySad News : ਲੰਬੀ ਹੇਕ ਦੀ ਮੱਲਿਕਾ ਗਾਇਕਾ ਗੁਰਮੀਤ ਬਾਵਾ ਦਾ ਅੰਮ੍ਰਿਤਸਰ ‘ਚ ਦੇਹਾਂਤ, ਸੋਮਵਾਰ ਸਵੇਰੇ 11 ਵਜੇ ਹੋਵੇਗਾ ਸਸਕਾਰOn PunjabNovember 21, 2021 by On PunjabNovember 21, 20210521 ਸੰਗੀਤ ਜਗਤ ਲਈ ਬੇਹੱਦ ਦੁਖਦਾਈ ਖਬਰ ਹੈ। ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਕਰੀਬ 77...
ਸਮਾਜ/Socialਅਫ਼ਗਾਨਿਸਤਾਨ ’ਚ ਤਬਾਹੀ ਤੇ ਭੁੱਖਮਰੀ ਵਰਗੇ ਹਾਲਾਤ, ਸੰਯੁਕਤ ਰਾਸ਼ਟਰ ਨੇ ਕੀਤਾ ਸੂਚਿਤ, ਜਾਣੋ ਕੀ ਕਿਹਾOn PunjabNovember 21, 2021 by On PunjabNovember 21, 20210567 ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ਦੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੇ ਉਪਰ ਤਬਾਹੀ ਤੇ ਭੁੱਖਮਰੀ ਦੀ ਤਲਵਾਰ ਲਟਕੀ ਹੋਈ ਹੈ। ਖ਼ੁਰਾਕ ਤੇ...
ਸਿਹਤ/Healthਡੈਲਟਾ ਜਿਹਾ ਵੇਰੀਐਂਟ ਹੋ ਸਕਦੈ ਖ਼ਤਰਨਾਕ, ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਲੈ ਸਕਦਾ ਆਪਣੀ ਲਪੇਟ ’ਚOn PunjabNovember 21, 2021 by On PunjabNovember 21, 20210581 ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਮਾਨ ਗੁਣਾਂ ਵਾਲਾ ਸਾਰਸ-ਸੀਓਵੀ-2 ਵੇਰੀਐਂਟ ਮਹਾਮਾਰੀ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਸਕਦਾ ਹੈ। ਇਨਫੈਕਸ਼ਨ ਦਾ ਤੇਜ਼ ਪ੍ਰਸਾਰ ਕਰ ਸਕਦਾ...