ਖਾਸ-ਖਬਰਾਂ/Important Newsਅਮਰੀਕਾ ਨੇ ਲਸ਼ਕਰ-ਜੈਸ਼ ਸਮੇਤ ਅੱਤਵਾਦੀ ਸੰਗਠਨਾਂ ਦੀ 6.3 ਕਰੋੜ ਡਾਲਰ ਦੀ ਵਿੱਤੀ ਮਦਦ ‘ਤੇ ਲਾਈ ਰੋਕOn PunjabJanuary 1, 2021 by On PunjabJanuary 1, 20210742 ਵਾਸ਼ਿੰਗਟਨ: ਸੰਯੁਕਤ ਰਾਜ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਖਿਲਾਫ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਸਾਲ 2019 ਵਿਚ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਣੇ ਹੋਰ ਅੱਤਵਾਦੀ ਸੰਗਠਨਾਂ...
ਫਿਲਮ-ਸੰਸਾਰ/FilmyHrithik Roshan ਨੇ ਮੀਕਾ ਸਿੰਘ ਦੇ ਨਾਲ ਨੱਚ-ਗਾ ਕੇ ਕੀਤਾ 2021 ਦਾ ਸਵਾਗਤ, ਦੇਖੋ ਇਹ ਵਾਇਰਲ ਵੀਡੀਓOn PunjabJanuary 1, 2021 by On PunjabJanuary 1, 20210577 ਨਵੇਂ ਸਾਲ ਦਾ ਪਹਿਲਾਂ ਸੂਰਜ ਨਿਕਲ ਚੁੱਕਿਆ ਹੈ ਤੇ ਉਮੀਦਾਂ ਦੀਆਂ ਨਵੀਆਂ ਲਹਿਰਾਂ ਸ਼ੁਰੂ ਹੋ ਰਹੀਆਂ ਹਨ। ਜੇ ਇਸ ਤੋਂ ਪਹਿਲੇ ਸਾਲ 2020 ਦੀ ਆਖਰੀ...
ਫਿਲਮ-ਸੰਸਾਰ/FilmyMalaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂOn PunjabJanuary 1, 2021 by On PunjabJanuary 1, 20210512 ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇਸ ਸਮੇਂ ਗੋਅ ’ਚ ਐਕਟ੍ਰੈੱਸ ਅਮਿਤਾ ਅਰੋੜਾ ਦੇ ਵਿਲਾ ’ਤ ਆਪਣਾ ਨਿਊ ਈਅਰ ਸੈਲੀਬ੍ਰੇਟ ਕਰ ਰਹੇ ਹਨ। ਮਲਾਇਕਾ-ਅਰਜੁਨ...
ਸਿਹਤ/HealthImmunity Boosting Foods In Winters : ਸਰਦੀਆਂ ’ਚ ਇਮਿਊਨਿਟੀ ਵਧਾਉਣ ਲਈ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨOn PunjabJanuary 1, 2021 by On PunjabJanuary 1, 20210817 ਸਰਦੀਆਂ ’ਚ ਸਭ ਤੋਂ ਵੱਡੀ ਚੁਣੌਤੀ ਹੈ ਖ਼ੁਦ ਨੂੰ ਸਰਦੀਆਂ ਤੋਂ ਬਚਾਉਣਾ ਅਤੇ ਆਪਣੀ ਸਿਹਤ ਦੀ ਦੇਖਭਾਲ ਕਰਨੀ। ਸਰਦ ਮੌਸਮ ’ਚ ਖ਼ੁਦ ਨੂੰ ਗਰਮ ਰੱਖਣ...
ਖੇਡ-ਜਗਤ/Sports Newsਸੁਰਜੀਤ ਹਾਕੀ ਕੋਚਿੰਗ ਕੈਂਪ ਤੋਂ ਪ੍ਰਭਾਵਿਤ ਹੋਏ ਰਾਜਪਾਲOn PunjabJanuary 1, 2021 by On PunjabJanuary 1, 20210514 ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਦੇ ਰਾਜਪਾਲ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ।...
ਖੇਡ-ਜਗਤ/Sports Newsਚੰਗੇ ਪ੍ਰਦਰਸ਼ਨ ਨਾਲ ਵਧੇਗਾ ਆਤਮਵਿਸ਼ਵਾਸ : ਰਾਣੀ ਰਾਮਪਾਲOn PunjabJanuary 1, 2021 by On PunjabJanuary 1, 20210586 ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਅਰਜਨਟੀਨਾ ਦੌਰੇ ‘ਤੇ ਚੰਗੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦੀ ਟੀਮ...
ਰਾਜਨੀਤੀ/PoliticsNew Year 2021 : PM ਮੋਦੀ ਨੇ ਰੱਖਿਆ ਲਾਈਟ ਹਾਉਸ ਯੋਜਨਾ ਦਾ ਨੀਂਹ ਪੱਥਰ, ਲਖਨਊ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾOn PunjabJanuary 1, 2021 by On PunjabJanuary 1, 20210784 ਪ੍ਰਧਾਨ ਮੰਤਰੀ ਮੋਦੀ ਸੁਲਤਾਨਪੁਰ ਰੋਡ ’ਤੇ ਬਿਹਾਰ ’ਚ ਬਣਨ ਵਾਲੇ ਲਾਈਟ ਹਾਊਸ ਦਾ ਨੀਂਹ ਪੱਥਰ ਅੱਜ ਰੱਖਿਆ ਹੈ। ਇਸ ਵਰਚੂਅਲ ਪ੍ਰੋਗਰਾਮ ਵਿਚ ਮੁੱਖ ਮੰਤਰੀ ਯੋਗੀ...
ਰਾਜਨੀਤੀ/PoliticsCDS ਨੇ ਸਿਆਚਿਨ ਬਚਾਉਣ ਵਾਲੇ ਹੀਰੋ ਕਰਨਲ ਨਰਿੰਦਰ ‘ਬੁਲ’ ਦੇ ਦੇਹਾਂਤ ’ਤੇ ਪ੍ਰਗਟਾਈ ਸੰਵੇਦਨਾ, ਕਿਹਾ – ਵਿਸ਼ਾਲ ਫ਼ੌਜੀ ਇਤਿਹਾਸ ’ਚ ਦਰਜ ਰਹੇਗਾ ਨਾਮOn PunjabJanuary 1, 2021 by On PunjabJanuary 1, 202101340 ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਗੇ ਦੱਸਿਆ ਕਿ ਸਾਲਟੋਰੋ ਰਿਜ ’ਤੇ ਤੇ ਲੱਦਾਖ ਦੇ ਹੋਰ ਖੇਤਰਾਂ ’ਚ ਸਾਡੀ ਮਜ਼ਬੂਤ ਮੌਜੂਦਗੀ ਉਨ੍ਹਾਂ...
ਸਿਹਤ/Healthਸਾਲ 2021 ਦੇ ਪਹਿਲੇ ਦਿਨ ਦੁਨੀਆ ’ਚ 3.7 ਲੱਖ ਬੱਚੇ ਹੋਣਗੇ ਪੈਦਾ, ਭਾਰਤ ’ਚ ਹੋਣਗੇ ਸਭ ਤੋਂ ਜ਼ਿਆਦਾ ਜਨਮ :UnicefOn PunjabJanuary 1, 2021 by On PunjabJanuary 1, 20210563 ਨਵੇਂ ਸਾਲ ਗੇ ਦਿਨ ਦੁਨੀਆਭਰ ’ਚ 3,71,504 ਬੱਚਿਆਂ ਦਾ ਜਨਮ ਹੋਵੇਗਾ। ਇਸ ’ਚ ਭਾਰਤ ’ਚ ਲਗਪਗ 60 ਹਜ਼ਾਰ ਬੱਚਿਆਂ ਦੇ ਜਨਮ ਦਾ ਸੰਭਾਵੀ ਹੈ। ਸੰਯੁਕਤ...
ਖਾਸ-ਖਬਰਾਂ/Important Newsਟਰੰਪ ਨੇ ਨਵੇਂ ਸਾਲ ‘ਤੇ ਪਰਵਾਸੀ ਕਾਮਿਆਂ ਨੂੰ ਦਿੱਤਾ ਝਟਕਾ, Work Visa ‘ਤੇ ਮਾਰਚ ਤਕ ਵਧਾਈ ਪਾਬੰਦੀOn PunjabJanuary 1, 2021 by On PunjabJanuary 1, 20210578 ਵਾਸ਼ਿੰਗਟਨ, ਏਐੱਨਆਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵੀਰਵਾਰ ਨੂੰ ਕੁਝ ਨਵੇਂ ਵਰਕ ਵੀਜ਼ਿਆਂ ‘ਤੇ ਪਹਿਲਾਂ ਹੀ ਲਾਗੂ ਪਾਬੰਦੀਆਂ ਨੂੰ ਤਿੰਨ...