PreetNama

Year : 2021

ਖਾਸ-ਖਬਰਾਂ/Important News

Coronavirus: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਇੰਗਲੈਂਡ ਵਿਚ ਕੀਤਾ ਲੌਕਡਾਉਨ ਦਾ ਐਲਾਨ

On Punjab
ਲੰਡਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੋਨਸਨ (Boris Johnson) ਨੇ ਕੋਰੋਨਾ ਸੰਕਰਮਣ ਦੇ ਨਵੇਂ ਸਟ੍ਰੇਨ ਦੇ ਵੱਧ ਰਹੇ ਸੰਕਟ ਦੇ ਵਿਚਕਾਰ ਦੇਸ਼ (UK Lockdown) ਵਿੱਚ ਫਿਰ...
ਸਮਾਜ/Social

ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਡਰੱਗ ਮਾਫ਼ੀਆ ਦੀ ਹੱਤਿਆ

On Punjab
ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਕਥਿਤ ਡਰੱਗ ਮਾਫ਼ੀਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਯਾਗਾਨਾਥਨ ਪਿਲਈ ਨੂੰ ਦਿਨਦਿਹਾੜੇ ਉਸ ਦੇ...
ਖਾਸ-ਖਬਰਾਂ/Important News

ਕੈਨੇਡਾ : ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ

On Punjab
ਕੈਲਗਰੀ – ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਿਸਮਸ ਦੀਆਂ ਛੱੁਟੀਆਂ ਬਿਤਾਉਣ ਵਾਲੇ ਕੈਨੇਡਾ ਦੇ ਅੱਠ ਨੇਤਾਵਾਂ ਨੂੰ...
ਫਿਲਮ-ਸੰਸਾਰ/Filmy

Actress Detained By NCB: ਬਾਲੀਵੁੱਡ ਡਰੱਗ ਕੇਸ ’ਚ ਇਕ ਹੋਰ ਅਦਾਕਾਰਾ ਹਿਰਾਸਤ ’ਚ, ਐੱਨਸੀਬੀ ਨੇ ਮਾਰਿਆ ਸੀ ਹੋਟਲ ’ਚ ਛਾਪਾ

On Punjab
ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਨੇ ਬਾਲੀਵੁੱਡ ਡਰੱਗ ਕੇਸ ’ਚ ਦੱਖਣੀ ਭਾਰਤੀ ਫਿਲਮਾਂ ’ਚ ਕੰਮ ਕਰਨ ਵਾਲੀ ਅਦਾਕਾਰਾ ਨੂੰ ਗਿ੍ਰਫਤਾਰ ਕੀਤਾ ਹੈ। ਅਦਾਕਾਰਾ ਨੂੰ...
ਫਿਲਮ-ਸੰਸਾਰ/Filmy

Chehre: ਇਸ ਸਾਲ ਵੱਡੇ ਪਰਦੇ ’ਤੇ ਦਿਖ ਸਕਦੇ ਹਨ ਅਮਿਤਾਭ ਬੱਚਨ, ਰਿਆ ਚੱਕਰਵਰਤੀ ਤੇ ਇਮਰਾਨ ਹਾਸ਼ਮੀ ਦੇ ‘ਚੇਹਰੇ’

On Punjab
ਸਾਲ 2020 ’ਚ ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਲਗਪਗ ਪੂਰੇ ਸਾਲ ਸਿਨੇਮਾਘਰ ਬੰਦ ਰਹੇ। ਸਾਲ ਦੇ ਅੰਤ ਤਕ ਸਿਨੇਮਾਘਰ ਖੁੱਲ੍ਹੇ ਵੀ ਤਾਂ ਕੋਈ ਵੀ ਵੱਡੇ...
ਸਿਹਤ/Health

ਸਾਵਧਾਨ! ਕੀ ਤੁਹਾਡਾ ਬੱਚਾ ਵੀ ਇਸ ਆਦਤ ਦਾ ਸ਼ਿਕਾਰ? ਸਮੱਸਿਆ ’ਤੇ ਇੰਝ ਕਾਬੂ ਪਾਓ

On Punjab
ਸਮਾਰਟਫ਼ੋਨ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਾਰੇ ਸਕੂਲ ਬੰਦ ਹਨ। ਅਜਿਹੇ ਵੇਲੇ ਬੱਚਿਆਂ ਦਾ ਜ਼ਿਆਦਾਤਰ ਸਮਾਂ ਸਮਾਰਟਫ਼ੋਨ...
ਖੇਡ-ਜਗਤ/Sports News

ਦਾਨੀ ਓਲਮੋ ਨੇ ਲਿਪਜਿਗ ਦੀ ਟੀਮ ਨੂੰ ਦਿਵਾਈ ਜਿੱਤ, ਸਟੁਟਗਾਰਟ ਨੂੰ 1-0 ਨਾਲ ਦਿੱਤੀ ਮਾਤ

On Punjab
ਦਾਨੀ ਓਲਮੋ (67ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਲਿਪਜਿਗ ਨੇ ਸਟੁਟਗਾਰਟ ਨੂੰ 1-0 ਨਾਲ ਮਾਤ ਦੇ ਕੇ ਜਰਮਨ ਫੁੱਟਬਾਲ ਲੀਗ ਬੁੰਦਿਸ਼ਲੀਗਾ ਦੀ ਸੂਚੀ ਵਿਚ...