ਸਮਾਜ/Socialਲੋਕਤੰਤਰ ਦੀ ਲੜਾਈ : ਮਿਆਂਮਾਰ ‘ਚ ਮੁਜਾਹਰਾਕਾਰੀਆਂ ‘ਤੇ ਗੋਲ਼ੀਬਾਰੀ ‘ਚ ਪੰਜ ਦੀ ਮੌਤOn PunjabMarch 15, 2021 by On PunjabMarch 15, 20210652 ਮਿਆਂਮਾਰ ‘ਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਸੋਮਵਾਰ ਨੂੰ ਫਿਰ ਗੋਲ਼ੀਆਂ ਵਰ੍ਹਾਈਆਂ ਗਈਆਂ। ਇਸ ਵਿਚ ਪੰਜ ਲੋਕਾਂ ਦੀ ਮੌਤ...
ਸਮਾਜ/Socialਬਰਤਾਨੀਆ ‘ਚ 22 ਸਾਲਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਦੇ ਮਾਮਲੇ ‘ਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰOn PunjabMarch 15, 2021 by On PunjabMarch 15, 20210713 ਬਿ੍ਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕਾਂ ਨੂੰ 22 ਸਾਲਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਦਾ ਦੋਸ਼ੀ...
ਖਾਸ-ਖਬਰਾਂ/Important Newsਕਵਾਡ ਦੇਸ਼ਾਂ ‘ਚ ਹੋਈ ਬੈਠਕ ਸਬੰਧੀ ਰਾਸ਼ਟਰਪਤੀ ਬਾਇਡਨ ਦੀ ਪ੍ਰਕਿਰਿਆ ਆਈ ਸਾਹਮਣੇ, ਕਹੀ ਇਹ ਗੱਲOn PunjabMarch 15, 2021 by On PunjabMarch 15, 20210821 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਵਰਚੁਅਲ ਬੈਠਕ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਠਕ ਬਹੁਤ...
ਖਾਸ-ਖਬਰਾਂ/Important Newsਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਦਾ ਦੇਹਾਂਤOn PunjabFebruary 9, 2021 by On PunjabFebruary 9, 20210740 ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ਵਿਚ ਸ਼ਨਿਚਰਵਾਰ ਨੂੰ ਕੈਲੀਫੋਰਨੀਆ ‘ਚ ਦੇਹਾਂਤ ਹੋ ਗਿਆ। ਸ਼ੁਲਟਜ਼ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ...
ਖਬਰਾਂ/Newsਸ਼ਰਾਬ ਪੀਣ ਵਾਲੇ ਸਾਵਧਾਨ! ਹੋਸ਼ ਉਡਾ ਦਏਗੀ ਨਵੀਂ ਖੋਜOn PunjabFebruary 2, 2021 by On PunjabFebruary 2, 20210607 ਇੱਕ ਨਵੀਂ ਖੋਜ ਅਨੁਸਾਰ ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਛੋਟਾ ਗਿਲਾਸ ਪੀਣ ਦਾ ਸਬੰਧ ਦਿਲ ਦੀਆਂ ਸਮੱਸਿਆਵਾਂ ਨਾਲ ਜੋੜਿਆ ਗਿਆ ਹੈ। ਖੋਜਕਾਰਾਂ ਨੇ 1...
ਸਿਹਤ/HealthValentine’s Day : 2021 ਦਾ ਵੈਲੇਨਟਾਈਨ ਵੀਕ ਹੈ ਖਾਸ, ਛੁੱਟੀ ਵਾਲੇ ਦਿਨ ਸ਼ੁਰੂ ਤੇ ਛੁੱਟੀ ਵਾਲੇ ਦਿਨ ਹੀ ਖ਼ਤਮ; ਪੜ੍ਹੋ ਵਿਸਥਾਰ ਨਾਲOn PunjabFebruary 2, 2021 by On PunjabFebruary 2, 202102567 Valentine’s Week 2021 ਪਿਆਰ ਦਾ ਮੌਸਮ ਤੇ ਪੱਛਮੀ ਸੱਭਿਅਤਾ ਦੀ ਦੇਣ ਵੈਲੇਨਟਾਈਨ ਡੇਅ ਨੇੜੇ ਹੈ। ਫਰਵਰੀ ਮਹੀਨੇ ਦੇ ਆਗਮਨ ਦੇ ਨਾਲ ਹੀ ਪ੍ਰੇਮੀ ਜੋੜਿਆਂ ਦੀਆਂ...
ਖੇਡ-ਜਗਤ/Sports NewsICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂOn PunjabFebruary 2, 2021 by On PunjabFebruary 2, 202101176 ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ..ਨੇ ਅੱਜ ICC ਪਲੇਅਰ ਆਫ ਦਿ ਮੰਥ ਐਵਾਰਡਜ਼ ਦੇ ਉਦਘਾਟਨ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪੂਰੇ ਮਹੀਨੇ ਕੌਮਾਂਤਰੀ...
ਖੇਡ-ਜਗਤ/Sports NewsUnion Budget 2021 : ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ, 230 ਕਰੋੜ ਤੋਂ ਵੱਧ ਦੀ ਕਟੌਤੀOn PunjabFebruary 2, 2021 by On PunjabFebruary 2, 20210595 ਕੋਰੋਨਾ ਮਹਾਮਾਰੀ ਕਾਰਨ ਲਗਪਗ ਸਾਲ ਭਰ ਤੋਂ ਖੇਡ ਸਰਗਰਮੀਆਂ ਠੱਪ ਹੋਣ ਦਾ ਅਸਰ ਖੇਡ ਬਜਟ ‘ਤੇ ਵੀ ਪਿਆ ਹੈ ਤੇ ਸਾਲ 2021-22 ਦੇ ਬਜਟ ‘ਚ...
ਖਾਸ-ਖਬਰਾਂ/Important Newsਵਾਰ-ਵਾਰ ਸ਼ਰਮਿੰਦਾ ਹੋ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ, ਹੁਣ ਕੈਨੇਡਾ ਤੋਂ ਏਅਰ ਹੋਸਟੇਸ ਲਾਪਤਾਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ ‘ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ। ਪੀਆਈਏ ਦੇ ਬੁਲਾਰੇ ਨੇ ਏਅਰ ਹੋਸਟੇਸ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਸ ਘਟਨਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀਓ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਏਅਰ ਹੋਸਟੇਸ ਟੋਰਾਂਟੋ ਤੋਂ ਫਲਾਈਟ ਨੰਬਰ ਪੀਕੇ -797 ‘ਤੇ ਕਰਾਚੀ ਪਹੁੰਚੀ ਸੀ ਤੇ ਫਿਰ ਵਾਪਸ ਕਰਾਚੀ ਜਾਣ ਵਾਲੀ ਉਡਾਣ ‘ਤੇ ਡਿਊਟੀ ‘ਤੇ ਵਾਪਸ ਨਹੀਂ ਪਰਤੀ। ਬੁਲਾਰੇ ਅਨੁਸਾਰ ਪੀਆਈਏ ਪ੍ਰਬੰਧਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।On PunjabFebruary 2, 2021 by On PunjabFebruary 2, 20210746 ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇੱਕ ਏਅਰ ਹੋਸਟੇਸ ਕੈਨੇਡਾ ਦੇ ਟਾਰਾਂਟੋ ਏਅਰਪੋਰਟ ਤੋਂ ਲਾਪਤਾ...
ਖਾਸ-ਖਬਰਾਂ/Important Newsਜੋਅ ਬਾਈਡਨ ਰੋਕ ਸਕਣਗੇ ਪਾਕਿਸਤਾਨ ਦੇ ਸਿੰਧ ਪ੍ਰਾਂਤ ‘ਚ ਜ਼ੁਲਮਾਂ ਦਾ ਸਿਲਸਿਲਾ !On PunjabFebruary 2, 2021 by On PunjabFebruary 2, 20210592 ਇਸਲਾਮਾਬਾਦ: ਪਾਕਿਸਤਾਨ ‘ਚ ਹਰ ਦਿਨ ਘੱਟ ਗਿਣਤੀਆਂ ਸਮਾਜ ਦੀਆਂ ਧੀਆਂ ਦੇ ਅਗਵਾ ਕਰਨ, ਜ਼ਰਬਨ ਧਰਮ ਪਰਿਵਰਤਨ ਕਰਨ ਅਤੇ ਫਿਰ ਵਿਆਹ ਤੇ ਕਤਲ ਦੀਆਂ ਖ਼ਬਰਾਂ ਮਿਲਦੀਆਂ...