ਸਿਹਤ/Healthਵੱਡੀ ਖ਼ਬਰ : ਕੋਵਿਸ਼ੀਲਡ ਵੈਕਸੀਨ ਲਈ ਕੱਚਾ ਮਾਲ ਭੇਜੇਗਾ ਅਮਰੀਕਾ, ਭਾਰਤ ਦੀ ਤੁਰੰਤ ਮਦਦ ਲਈ ਹੋਇਆ ਤਿਆਰOn PunjabApril 26, 2021 by On PunjabApril 26, 20210465 ਪਿਛਲੇ ਕੁਝ ਦਿਨਾਂ ਤੋਂ ਜ਼ੁਬਾਨੀ ਸਦਭਾਵਨਾ ਪ੍ਰਗਟਾਅ ਰਹੇ ਕੌਮਾਂਤਰੀ ਭਾਈਚਾਰੇ ਵੱਲੋਂ ਠੋਸ ਮਦਦ ਆਉਣ ਦੇ ਸੰਕੇਤ ਹਨ। ਖ਼ਾਸ ਤੌਰ ’ਤੇ ਅਮਰੀਕਾ ਭਾਰਤ ਨੂੰ ਵੈਕਸੀਨ ਨਿਰਮਾਣ...
ਖਾਸ-ਖਬਰਾਂ/Important Newsਭਾਰਤ ਦੀ ਮਦਦ ਨਾ ਕਰਨ ਲਈ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ, ਆਖਿਰਕਾਰ ਮਦਦ ਲ਼ਈ ਅੱਗੇ ਆਏ ਹੱਥOn PunjabApril 26, 2021 by On PunjabApril 26, 20210532 ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਨਾ ਕਰਨ ਨੂੰ ਲੈ ਕੇ ਅਮਰੀਕਾ ‘ਚ ਜੋਅ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਹੋਣ ਲੱਗ ਗਈ ਹੈ। ਡੈਮੋਕ੍ਰੇਟਿਕ...
ਫਿਲਮ-ਸੰਸਾਰ/Filmyਆਮਿਰ ਖ਼ਾਨ ਦੀ ‘ਸਰਫਰੋਸ਼’ ’ਚ ਦਿਖਾਏ ਗਏ ਮਹਿਲ ਦੇ ਪਿੱਛੇ ਹੈ ਦਿਲਚਸਪ ਕਹਾਣੀ, ਫਿਲਮ ਲਈ 50 ਸਾਲ ਬਾਅਦ ਖੋਲ੍ਹਿਆ ਗਿਆ ਸੀ ਉਸਦਾ ਤਾਲਾOn PunjabApril 23, 2021 by On PunjabApril 23, 20210641 ਸਾਲ 1999 ’ਚ ਰਿਲੀਜ਼ ਹੋਈ ਫਿਲਮ ‘ਸਰਫਰੋਸ਼’ ਦੀ ਕਹਾਣੀ ਤਤਕਾਲੀਨ ਫਿਲਮਾਂ ਦੇ ਵਿਸ਼ਿਆਂ ਤੋਂ ਕਾਫੀ ਅਲੱਗ ਸੀ। ਆਮਿਰ ਖ਼ਾਨ, ਨਸੀਰੂਦੀਨ ਸ਼ਾਹ, ਸੋਨਾਲੀ ਬੇਂਦਰੇ ਅਤੇ ਮੁਕੇਸ਼...
ਫਿਲਮ-ਸੰਸਾਰ/FilmyEjaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲOn PunjabApril 23, 2021 by On PunjabApril 23, 20210570 ਬਿੱਗ ਬੌਸ 14’ ਫੇਮ ਪਵਿੱਤਰਾ ਪੂਨੀਆ ਤੇ ਏਜਾਜ਼ ਖ਼ਾਨ ਵਿਚਕਾਰ ਵੱਧਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ। ਦੋਵੇਂ ਬਿੱਗ ਬੌਸ ਦੇ ਘਰ ਤੋਂ ਇਕ-ਦੂਸਰੇ ਦੇ...
ਫਿਲਮ-ਸੰਸਾਰ/Filmyਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਤੇ ਬੇਟੀ ਵਾਮਿਕਾ ਨੂੰ ਸਟੇਡੀਆਮ ‘ਚ ਦਿੱਤੀ ਫਲਾਇੰਗ ਕਿਸ, ਵਾਇਰਲ ਹੋ ਰਿਹਾ ਵੀਡੀਓOn PunjabApril 23, 2021April 23, 2021 by On PunjabApril 23, 2021April 23, 20210548 ਇੰਡੀਅਨ ਪ੍ਰੀਮੀਅਰ ਲੀਗ 14 ‘ਚ 23 ਅਪ੍ਰੈਲ ਨੂੰ ਆਰਬੀਸੀ ਨੇ ਰਾਜਸਥਾਨ ਰਾਇਲਜ਼ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਕਪਤਾਨ...
ਸਿਹਤ/HealthWorld Book Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ‘ਵਿਸ਼ਵ ਪੁਸਤਕ ਦਿਵਸ’, ਪੜ੍ਹੋ ਇਸ ਨਾਲ ਜੁੜੇ ਰੌਚਕ ਤੱਥOn PunjabApril 23, 2021 by On PunjabApril 23, 202102053 ਹਰ ਸਾਲ 23 ਅਪ੍ਰੈਲ ਨੂੰ ਦੁਨੀਆ ਭਰ ਵਿਚ ‘ਵਰਲਡ ਬੁੱਕ ਡੇਅ’ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਪੁਸਤਕ ਤੇ ਕਾਪੀਰਾਈਟ ਡੇਅ ਵੀ ਕਿਹਾ ਜਾਂਦਾ...
ਸਿਹਤ/HealthFact Check : ਕੀ ਪਿਆਜ਼ ‘ਚ ਨਮਕ ਲਾ ਕੇ ਖਾਣ ਨਾਲ ਠੀਕ ਹੁੰਦਾ ਹੈ ਕੋਰੋਨਾ, ਕੀ ਹੈ ਇਸ ਵਾਇਰਲ ਖ਼ਬਰ ਦਾ ਸੱਚ, ਇੱਥੇ ਜਾਣੋOn PunjabApril 23, 2021 by On PunjabApril 23, 202102420 ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾ ਰੱਖੀ ਹੈ। ਪੂਰੇ ਦੇਸ਼ ‘ਚ ਲਗਾਤਾਰ ਕੇਸ ਵੱਧ ਰਹੇ ਹਨ ਤੇ ਮੌਤਾਂ ਹੋ ਰਹੀਆਂ ਹਨ।...
ਰਾਜਨੀਤੀ/PoliticsPM Modi in Action : ਕੋਰੋਨਾ ਸੰਕਟ ਦੌਰਾਨ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਬੈਠਕ, ਲਿਆ ਹਾਲਾਤ ਦਾ ਜਾਇਜ਼ਾOn PunjabApril 23, 2021 by On PunjabApril 23, 20210754 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਦੇਸ਼ ਵਿਚ ਫੈਲੀ ਮਹਾਮਾਰੀ ਦੇ ਹਾਲਾਤ ਨੂੰ ਦੇਖਦੇ ਹੋਏ ਹੁਏ ਉਨ੍ਹਾਂ...
ਰਾਜਨੀਤੀ/PoliticsDelhi Oxygen Crisis : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ 24 ਘੰਟਿਆਂ ‘ਚ 25 ਮਰੀਜ਼ਾਂ ਦੀ ਮੌਤOn PunjabApril 23, 2021 by On PunjabApril 23, 20210670 ਦੇਸ਼ ਵਿਚ ਕੋਰੋਨਾ ਵਾਇਰਸ ਦੀ ਵਧਦਾ ਇਨਫੈਕਸ਼ਨ ਜ਼ਿੰਦਗੀਆਂ ‘ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਤੇਜ਼ੀ ਨਾਲ ਵਧ ਰਹੇ ਇਨਫੈਕਸ਼ਨ ਕਾਰਨ ਮੌਤਾਂ ਦੇ ਅੰਕੜਿਆਂ ਦਾ...
ਖਾਸ-ਖਬਰਾਂ/Important Newsਸਮੱਗਲਰਾਂ ਤੋਂ ਛੁਡਾਈਆਂ ਕਲਾਕ੍ਰਿਤਾਂ ਅਫਗਾਨਿਸਤਾਨ ਭੇਜੀਆਂ ਜਾਣਗੀਆਂOn PunjabApril 23, 2021 by On PunjabApril 23, 20210739 ਅਫ਼ਗਾਨਿਸਤਾਨ ਦੇ ਅਤੀਤ ਦੀਆਂ ਵੱਡਮੁੱਲੀਆਂ ਵਸਤਾਂ ਘਰ ਪਰਤ ਰਹੀਆਂ ਹਨ। ਨਿਊਯਾਰਕ ਸਥਿਤ ਇਕ ਆਰਟ ਡੀਲਰ ਤੋਂ 33 ਕਲਾਕ੍ਰਿਤੀਆਂ ਦਾ ਸੰਗ੍ਹਿ ਬਰਾਮਦ ਕੀਤਾ ਗਿਆ ਸੀ। ਅਧਿਕਾਰੀਆਂ...