ਸਿਹਤ/Healthਤੁਸੀਂ ਕਦੇ ਖਾਧਾ ਹੈ ਮੂੰਗ ਦਾਲ ਦਾ Pizza? ਸਵਾਦ ਭੁੱਲ ਨਹੀਂ ਸਕੋਗੇ, ਮੂੰਗ ਦਾਲ ਫਰੈਂਚ ਫ੍ਰਾਈ ਅਤੇ ਰੋਲ ਵੀ ਹਨ ਮਜ਼ੇਦਾਰOn PunjabJuly 4, 2021 by On PunjabJuly 4, 20210566 ਪੀਜ਼ਾ… ਭਾਵੇਂ ਨਾਂ ਅਤੇ ਡਿਸ਼ ਇਟਾਲੀਅਨ ਹੈ, ਪਰ ਅੱਜ ਬੱਚਿਆਂ ਤੋਂ ਲੈ ਕੇ ਵੱਡਡਿਆਂ ਦੀ ਜ਼ੁਬਾਨ ’ਤੇ ਇਸ ਦਾ ਸਵਾਦ ਇਸ ਕਦਰ ਚੜ੍ਹ ਚੁੱਕਿਆ ਹੈ...
ਸਿਹਤ/Healthਹਾਂ-ਪੱਖੀ ਤੇ ਆਸ਼ਾਵਾਦੀ ਸੋਚ ਸੁਚੱਜੀ ਜੀਵਨਸ਼ੈਲੀ ਦਾ ਆਧਾਰOn PunjabJuly 4, 2021 by On PunjabJuly 4, 20210613 ਸਾਇੰਸ ਦੀਆਂ ਬੇਅੰਤ ਨਵੀਆਂ ਕਾਢਾਂ ਵੇਖ ਕੇ ਸਾਧਾਰਨ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਮਨੁੱਖ ਨੇ ਕਿੰਨੀ ਹੀ ਤਰੱਕੀ ਕਰ ਲਈ ਹੈ ਇਸ ਨੇ ਕਈ...
ਖੇਡ-ਜਗਤ/Sports Newsਭਾਰਤ ਦੀ ਨੰਬਰ 2 ਮਹਿਲਾ ਟੈਨਿਸ ਖਿਡਾਰੀ ਨੇ ਕਿਰਨ ਰਿਜਿਜੂ ਤੋਂ ਟਵਿੱਟਰ ‘ਤੇ ਮੰਗੀ ਮਦਦ, ਖੇਡ ਮੰਤਰੀ ਨੇ ਇਸ ਤਰ੍ਹਾਂ ਕੀਤਾ ਰਿਐਕਟOn PunjabJuly 4, 2021 by On PunjabJuly 4, 20210518 ਭਾਰਤ ਦੀ ਦਿਗਜ਼ ਟੈਨਿਸ ਮਹਿਲਾ ਖਿਡਾਰੀ ਰਿਆ ਭਾਟੀਆ ਨੇ ਖੇਡ ਮੰਤਰੀ ਕਿਰੇਨ ਰਿਜਿਜੂ ਤੋਂ ਟਵਿੱਟਰ ‘ਤੇ ਮਦਦ ਮੰਗੀ। ਜ਼ਿਕਰਯੋਗ ਹੈ ਕਿ ਭਾਰਤ ਦੀ ਨੰਬਰ 2...
ਖੇਡ-ਜਗਤ/Sports Newsਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ੍ਹ ‘ਚ ਮੰਗਿਆ TV, ਪਹਿਲਾਂ ਮੰਗਿਆ ਸੀ ਪ੍ਰੋਟੀਨOn PunjabJuly 4, 2021 by On PunjabJuly 4, 20210675 ਜੂਨੀਅਰ ਪਹਿਲਵਾਨ ਸਾਗਰ ਰਾਣਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ TV ਦੀ ਡਿਮਾਂਡ ਕੀਤੀ ਹੈ। ਸੁਸ਼ੀਲ ਕੁਮਾਰ ਨੇ...
ਰਾਜਨੀਤੀ/Politicsਬਿਨਾਂ ਇੱਟ ਤੇ ਰੇਤਾ-ਸੀਮੈਂਟ ਬਣ ਰਹੇ ਘਰ, ਪੀਐੱਮ ਨੇ ਦੇਸ਼ ਦੇ ਛੇ ਸਥਾਨਾਂ ’ਤੇ ਹੋ ਰਹੇ ਨਿਰਮਾਣ ਕਾਰਜਾਂ ਦਾ ਡ੍ਰੋਨ ਰਾਹੀਂ ਕੀਤਾ ਮੁਆਇਨਾOn PunjabJuly 4, 2021 by On PunjabJuly 4, 20210929 ਇੱਟ, ਰੇਤਾ, ਸਰੀਆ, ਸੀਮੈਂਟ ਤੋਂ ਬਿਨਾਂ ਵੀ ਘਰ ਬਣਾਏ ਜਾ ਸਕਦੇ ਹਨ, ਬਣਾਏ ਵੀ ਜਾ ਰਹੇ ਹਨ। ਦੇਸ਼ ਦੇ ਛੇ ਸ਼ਹਿਰਾਂ ’ਚ ਇਨ੍ਹੀਂ ਦਿਨੀਂ ਆਧੁਨਿਕ...
ਰਾਜਨੀਤੀ/Politicsਸੀਐੱਮ ਕੇਜਰੀਵਾਲ ਨੇ ਭਾਰਤੀ ਡਾਕਟਰਾਂ ਲਈ ‘ਭਾਰਤ ਰਤਨ’ ਦੀ ਕੀਤੀ ਮੰਗ, ਪੀਐੱਮ ਨੂੰ ਲਿਖੀ ਚਿੱਠੀOn PunjabJuly 4, 2021 by On PunjabJuly 4, 20210610 ਕੋਰੋਨਾ ਵਾਇਰਸ (Coronavirus) ਮਹਾਮਾਰੀ ਦੌਰਾਨ ਡਾਕਟਰਾਂ ਨੇ ਬਿਨਾਂ ਆਪਣੀ ਜਾਣ ਦੀ ਪਰਵਾਹ ਕੀਤੇ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂ...
ਖਾਸ-ਖਬਰਾਂ/Important Newsਕਲਪਨਾ ਚਾਵਲਾ ਤੋਂ ਬਾਅਦ ਭਾਰਤ ਦੀ ਇਕ ਹੋਰ ਧੀ ਸਿਰੀਸ਼ਾ ਬਾਂਦਲਾ ਕਰੇਗੀ ਪੁਲਾੜ ਯਾਤਰਾ, ਜਾਣੋ ਕਿਸ ਤਾਰੀਕ ਨੂੰ ਹੋਵੇਗੀ ਰਵਾਨਾOn PunjabJuly 4, 2021 by On PunjabJuly 4, 20210578 ਭਾਰਤ ਵਾਸੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਕਲਪਨਾ ਚਾਵਲਾ ਤੋਂ ਬਾਅਦ ਭਾਰਤ ਦੀ ਇਕ ਹੋਰ ਧੀ ਸਿਰੀਸ਼ਾ ਬਾਂਦਲਾ ਜਲਦੀ ਹੀ ਪੁਲਾੜ ਯਾਤਰਾ ਲਈ ਜਾ ਰਹੀ...
ਸਮਾਜ/SocialPhilippine Plane Crash : ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ, 92 ਲੋਕ ਸਨ ਸਵਾਰ, 17 ਲੋਕਾਂ ਦੀ ਮੌਤOn PunjabJuly 4, 2021 by On PunjabJuly 4, 20210628 ਫਿਲੀਪੀਂਸ ਦਾ ਇਕ ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ’ਚ 92 ਯਾਤਰੀ ਸਵਾਰ ਸਨ, ਜਿਸ ’ਚ 3 ਪਾਇਲਟ ਅਤੇ ਪੰਜ ਹੋਰ ਚਾਲਕ ਦਲ...
ਸਮਾਜ/Socialਨੇਪਾਲ ’ਚ ਭਾਰੀ ਬਾਰਿਸ਼ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ, ਹੁਣ ਤਕ ਵੱਡੀ ਗਿਣਤੀ ’ਚ ਹੋਈ ਲੋਕਾਂ ਦੀ ਮੌਤ; ਜਾਣੋ ਤਾਜ਼ਾ ਅਪਡੇਟOn PunjabJuly 4, 2021 by On PunjabJuly 4, 20210577 ਨੇਪਾਲ ’ਚ ਇਸ ਸਮੇਂ ਹੜ੍ਹ ਤੇ ਜ਼ਮੀਨ ਖਿਸਕਣ ਦੀ ਦੋਹਰੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਪਿਛਲੇ ਕਈ...
ਸਮਾਜ/Socialਕੈਨੇਡਾ ਡੇਅ ਮਨਾਉਂਦਿਆਂ ਕੈਲਗਰੀ ‘ਚ ਇਕ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 7 ਲੋਕ ਜ਼ਿੰਦਾ ਸੜੇOn PunjabJuly 4, 2021 by On PunjabJuly 4, 20210602 ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਨੇੜਲੇ ਕਸਬੇ ਚੈਸਟਰਮੇਅਰ ਵਿਚ ਕੈਨੇਡਾ ਡੇਅ ਦੇ ਜਸ਼ਨ ਮਨਾਉਂਦੇ ਹੋਏ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ...