ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਘਰੇਲੂ ਹਿੰਸਾ ਦਾ ਦਰਦ ਬਿਆਨ ਕਰ ਰਹੀ ਸੀ ਹਨੀ ਸਿੰਘ ਦੀ ਪਤਨੀ, ਹੁਣ ਜਾ ਕੇ ਪਤੀ ਦੇ ਅੱਤਿਆਚਾਰਾਂ ‘ਤੇ ਤੋੜੀ ਆਪਣੀ ਚੁੱਪੀ
ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਰੈਪਰ ਤੇ ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਦੇ ਫੈਨਜ਼ ਲਈ ਇਕ ਬੇਹੱਦ ਹੀ ਬੁਰੀ ਖਬਰ ਬੀਤੇ ਦਿਨੀਂ ਆਈ ਹੈ। ਹਨੀ ਸਿੰਘ...