Tokyo Olympics 2020 : ਜਿਉਂਦਾ ਰਹਿ ਪੁੱਤਰ! ਭਾਰਤ ਦੀ ਜਿੱਤ ‘ਤੇ ਖਿਡਾਰੀ ਮਨਦੀਪ ਦੀ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ , ਜਲੰਧਰ ‘ਚ ਜਸ਼ਨ
ਟੋਕੀਓ ਓਲੰਪਿਕ (Tokyo Olympic) ‘ਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਹੈ। ਇਤਿਹਾਸਕ ਜਿੱਤ ‘ਤੇ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ (Mandeep Singh)...