ਫਿਲਮ-ਸੰਸਾਰ/FilmyDilip Kumar Passed Away: ‘ਟ੍ਰੈਜਡੀ ਕਿੰਗ’ ਦਲੀਪ ਕੁਮਾਰ ਸਪੁਰਦ-ਏ-ਖ਼ਾਕ, ਸਾਇਰਾ ਬਾਨੋ ਨੇ ਕਬਰਸਤਾਨ ਜਾ ਕੇ ਕੀਤਾ ਆਖਰੀ ਸਲਾਮOn PunjabJuly 7, 2021 by On PunjabJuly 7, 202104763 ਦਲੀਪ ਕੁਮਾਰ ਨੂੰ ਮੁੰਬਈ ਦੇ ਜੁਹੂ ਕਬਰਸਿਤਾਨ ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਦਲੀਪ ਕੁਮਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਆਪਣੀ ਫਿਲਮਾਂ ‘ਚ ਆਪਣੀ...
ਖੇਡ-ਜਗਤ/Sports NewsICC ਪਲੇਅਰ ਆਫ ਦਿ ਮੰਥ ਐਵਾਰਡ ਲਈ ਭਾਰਤੀ ਮਹਿਲਾ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਤੇ ਸਨੇਹ ਰਾਣਾ ਹੋਈ ਨੋਮੀਨੇਟOn PunjabJuly 7, 2021 by On PunjabJuly 7, 20210460 ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਤੇ ਆਲਰਾਊਂਡਰ ਸਨੇਹ ਰਾਣਾ ਨੂੰ ਆਈਸੀਸੀ ਨੇ ਇੰਗਲੈਂਡ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ...
ਖੇਡ-ਜਗਤ/Sports NewsSad News : ਇਕ ਹੋਰ ਦਿੱਗਜ ਦਾ ਦੇਹਾਂਤ, ਦੇਸ਼ ਨੂੰ 2 ਵਾਰ ਜਿਤਾ ਚੁੱਕਾ ਸੀ ਓਲੰਪਿਕ ’ਚ ਗੋਲਡ ਮੈਡਲOn PunjabJuly 7, 2021 by On PunjabJuly 7, 20210517 ਦੋ ਵਾਰ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 95 ਸਾਲ ਦੇ...
ਰਾਜਨੀਤੀ/PoliticsModi Cabinet Reshuffle 2021: ਮੋਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕਈ ਮੰਤਰੀਆਂ ਦੀ ਛੁੱਟੀ, ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਦਿੱਤਾ ਅਸਤੀਫ਼ਾOn PunjabJuly 7, 2021 by On PunjabJuly 7, 202101064 ਕੈਬਨਿਟ (Cabinet Meeting) ਵਿਸਥਾਰ ਦੀਆਂ ਖ਼ਬਰਾਂ ਵਿਚਕਾਰ ਹੁਣ ਮੌਜੂਦਾ ਮੰਤਰੀਆਂ ਦੇ ਅਸਤੀਫ਼ਿਆਂ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ, ਕੇਂਦਰੀ ਮੰਤਰੀ ਰਮੇਸ਼...
ਸਮਾਜ/SocialCoronavirus: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹOn PunjabJuly 7, 2021 by On PunjabJuly 7, 20210484 ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹ ਦੇ ਰਿਹਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ...
ਸਮਾਜ/Socialਅਮਰੀਕਾ ਨੇ ਇਰਾਕ ‘ਤੇ ਕੀਤੀ ਵੱਡੀ ਕਾਰਵਾਈ, ਉਸ ਦੇ ਫ਼ੌਜੀ ਖੇਤਰ ‘ਤੇ ਦਾਗੇ ਸੱਤ ਰਾਕੇਟOn PunjabJuly 7, 2021 by On PunjabJuly 7, 20210630 ਅਮਰੀਕਾ (America) ਨੇ ਇਰਾਕ (Iraq) ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜ ਨੇ ਇਰਾਕ ‘ਤੇ ਸੱਤ ਰਾਕੇਟ ਦਾਗੇ ਹਨ। ਇਹ ਜਾਣਕਾਰੀ ਇਰਾਕ ਫ਼ੌਜ ਵੱਲੋਂ...
ਸਿਹਤ/Healthਦੁਨੀਆ ਦੇ 30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ Lambda Variant, ਭਾਰਤ ’ਚ ਹੁਣ ਤਕ ਨਹੀਂ ਆਇਆ ਇਕ ਵੀ ਮਾਮਲਾOn PunjabJuly 7, 2021 by On PunjabJuly 7, 20210585 ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਦਾ ਖ਼ਤਰਾ ਦੁਨੀਆ ਭਰ ’ਚ ਵਧਦਾ ਜਾ ਰਿਹਾ ਹੈ। ਡੈਲਟਾ ਵੇਰੀਐਂਟ ਦੇ ਵਧਦੇ ਖ਼ਤਰੇ ਦੌਰਾਨ ਹੁਣ ਕੋਰੋਨਾ ਵਾਇਰਸ ਦਾ ਨਵਾਂ...
ਖਾਸ-ਖਬਰਾਂ/Important News2021 ਸਪੈਲਿੰਗ ਬੀ ਦੇ ਫਾਈਨਲ ਮੁਕਾਬਲੇ ’ਚ ਪਹੁੰਚੇਗੀ ਜਿਲ ਬਾਇਡਨ, ਭਾਰਤੀ ਮੂਲ ਦੇ ਬੱਚਿਆਂ ਦਾ ਦਬਦਬਾOn PunjabJuly 7, 2021 by On PunjabJuly 7, 20210929 ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਫਲੋਰਿਡਾ ਬੀ ਮੁਕਾਬਲੇ ਦੇ ਫਾਈਨਲ ’ਚ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚਣਗੇ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ।...
ਖਾਸ-ਖਬਰਾਂ/Important NewsHaitian President Jovenel Moise : ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਹੱਤਿਆ, ਪਹਿਲੀ ਮਹਿਲਾ ਨੂੰ ਵੀ ਮਾਰੀ ਗੋਲ਼ੀOn PunjabJuly 7, 2021 by On PunjabJuly 7, 202102246 ਕੈਰੇਬਾਈ ਰਾਸ਼ਟਰ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਈਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਕਲਾਊਡ ਜੋਸੇਫ ਨੇ ਦਿੱਤੀ...
ਸਿਹਤ/Healthਪੂਰੀ ਨੀਂਦ ਨਾ ਲੈਣ ’ਤੇ ਵਧਦੀਆਂ ਹਨ ਸਰੀਰਕ ਤੇ ਮਾਨਸਿਕ ਸਮੱਸਿਆਵਾਂ, ਅਧਿਐਨ ‘ਚ ਹੋਇਆ ਖੁਲਾਸਾOn PunjabJuly 7, 2021 by On PunjabJuly 7, 20210533 ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਲਗਾਤਾਰ ਤਿੰਨ ਦਿਨ ਤਕ ਠੀਕ ਢੰਗ ਨਾਲ ਨੀਂਦ ਨਾ ਲੈਣ ਨਾਲ ਤੁਹਾਡੀ...