ਫਿਲਮ-ਸੰਸਾਰ/FilmySad News : ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ, ਸ਼ਰਧਾਜਲੀ ਦੇਣ ਪਹੁੰਚ ਰਹੇ ਬਾਲੀਵੁੱਡ ਅਦਾਕਾਰOn PunjabJuly 11, 2021 by On PunjabJuly 11, 20210366 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ (Chunky Panday) ਦੀ ਮਾਤਾ Snehlata Panday ਦੇ ਦੇਹਾਂਤ ਦੀ ਖ਼ਬਰ ਆ ਰਹੀ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ...
ਫਿਲਮ-ਸੰਸਾਰ/Filmy6 ਸਾਲ ਦੀ Kishu ਦੀਆਂ ਪੰਜਾਬੀ ਬੋਲੀਆਂ ਮਚਾ ਰਹੀਆਂ ਧਮਾਲ, ਰੈਪ ਸਟਾਰ ਬਾਦਸ਼ਾਹ ਤੇ ਹਨੀ ਸਿੰਘ ਵੀ ਬਣੇ ਫੈਨOn PunjabJuly 11, 2021 by On PunjabJuly 11, 20210707 ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਭਾ ਸ਼ਹਿਰ ਦੀ 6 ਸਾਲ ਦੀ ਬੱਚੀ ਕਨਿਸ਼ਠਾ ਕੌਸ਼ਿਕ ਇਨ੍ਹਾਂ ਦਿਨਾਂ ’ਚ ਇੰਟਰਨੈੱਟ ਮੀਡੀਆ ’ਤੇ ਖੂਬ ਧੂਮ ਮਚਾ ਰਹੀ ਹੈ। ਕਨਿਸ਼ਠਾ...
ਸਿਹਤ/Healthਨਵੀਂ ਥੈਰੇਪੀ ਨਾਲ ਘੱਟ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ, ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ‘ਚ ਹੋਣ ਲੱਗਦਾ ਹੈ ਸੁਧਾਰOn PunjabJuly 11, 2021 by On PunjabJuly 11, 20210529 ਹਾਰਟ ਅਟੈਕ ਦੇ ਖ਼ਤਰਿਆਂ ਨੂੰ ਲੈ ਕੇ ਹਰ ਕੋਈ ਸੁਚੇਤ ਰਹਿਣਾ ਚਾਹੁੰਦਾ ਹੈ। ਹੁਣ ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਮਰਦਾਂ ‘ਚ ਪਾਏ ਜਾਣ...
ਖੇਡ-ਜਗਤ/Sports Newsਟੈਨਿਸ ਛੱਡ ਕ੍ਰਿਕਟਰ ਬਣੀ ਸੀ ਐਸ਼ਲੇਹ ਬਾਰਟੀ, ਪਰ ਟੈਨਿਸ ‘ਚ ਹੀ ਹੁਣ ਰਚ ਦਿੱਤਾ ਇਤਿਹਾਸOn PunjabJuly 11, 2021 by On PunjabJuly 11, 20210539 ਕਿਸਮਤ ਤੋਂ ਵੱਧ ਕਿਸੇ ਨੂੰ ਕੁਝ ਨਹੀਂ ਮਿਲਦਾ। ਇਕ ਪੇਸ਼ੇ ਨੂੰ ਛੱਡਣਾ ਅਤੇ ਦੂਸਰਾ ਪੇਸ਼ਾ ਅਪਣਾਉਣਾ ਅੱਜ ਦੇ ਲੋਕਾਂ ਦੀ ਆਦਤ ਬਣ ਗਈ ਹੈ, ਪਰ...
ਖੇਡ-ਜਗਤ/Sports NewsCopa America 2021 Final: ਅਰਜਨਟੀਨਾ ਨੇ ਖ਼ਤਮ ਕੀਤਾ ਖ਼ਿਤਾਬੀ ਸੋਕਾ, ਬ੍ਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਕੱਪOn PunjabJuly 11, 2021 by On PunjabJuly 11, 202101636 ਮਾਰੀਆ ਦੇ ਸ਼ਾਨਦਾਰ ਗੋਲ ਦੀ ਮਦਦ ਨਾਲ ਅਰਜਨਟੀਨਾ (Argentina) ਨੇ ਪਿਛਲੀ ਜੇਤੂ ਬ੍ਰਾਜ਼ੀਲ (Brazil) ‘ਤੇ 2-1 ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਕੋਪਾ ਕੱਪ 2021...
ਰਾਜਨੀਤੀ/PoliticsSimarjit Bains ਖਿਲਾਫ ਅਜੇ ਤਕ ਦਰਜ ਨਹੀਂ ਹੋਈ FIR, ਪੀੜਤ ਮਹਿਲਾ ਵਲੋਂ ਪੁਲਿਸ ਖ਼ਿਲਾਫ਼ ਪ੍ਰਦਰਸ਼ਨOn PunjabJuly 11, 2021 by On PunjabJuly 11, 20210559 ਜ਼ਿਲ੍ਹੇ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਪੀੜਿਤ ਮਹਿਲਾ ਵਲੋਂ ਸ਼ਨੀਵਾਰ...
ਖਾਸ-ਖਬਰਾਂ/Important Newsਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਦਿੱਤੀ ਚਿਤਾਵਨੀ, ਸਾਈਬਰ ਹਮਲੇ ਨਹੀਂ ਰੁਕੇ ਤਾਂ ਖਮਿਆਜ਼ਾ ਭੁਗਤੇਗਾ ਰੂਸOn PunjabJuly 11, 2021 by On PunjabJuly 11, 20210479 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਗੱਲਬਾਤ ’ਚ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਇੱਥੋਂ ਹੋਣ ਵਾਲੇ ਰੈਂਸਮਵੇਅਰ...
ਸਮਾਜ/Socialਭਾਰਤ ‘ਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਹੋਣ ‘ਤੇ ਲਾਸ ਐਂਜਲਸ ਦੇ ਮੇਅਰ ਨੇ ਪ੍ਰਗਟਾਈ ਖੁਸ਼ੀOn PunjabJuly 11, 2021 by On PunjabJuly 11, 20210468 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਸ ਏਂਜਲਸ ਦੇ ਮੇਅਰ ਏਰਿਕ ਗਾਰਸੇਟੀ ਨੂੰ ਭਾਰਤ ’ਚ ਆਪਣੇ ਦੇਸ਼ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਜੇ ਏਰਿਕ...
ਸਿਹਤ/Healthਕੋਵਿਡ-19 ਵੈਕਸੀਨ ਲੈਣ ਤੋਂ ਬਾਅਦ ਜੇਕਰ ਹੋ ਰਹੀ ਛਾਤੀ ‘ਚ ਦਰਦ ਦੀ ਸ਼ਿਕਾਇਤ ਤਾਂ ਮੰਨੋ WHO ਦੀ ਸਲਾਹOn PunjabJuly 11, 2021 by On PunjabJuly 11, 20210630 ਮਾਹਿਰਾਂ ਦੀ ਟੀਮ ਨੇ ਇਕ ਵਾਰ ਫਿਰ ਤੋਂ ਕੋਵਿਡ-19 ਵੈਕਸੀਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਹੁਣ ਤਕ ਜਿੰਨੀ ਵੀ ਪਰੇਸ਼ਾਨੀ ਵੈਕਸੀਨ ਸਾਹਮਣੇ...
ਸਮਾਜ/Socialਬਲੂਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਨੇ ਇਮਰਾਨ ਦੇ ਭਤੀਜੇ ਖ਼ਿਲਾਫ਼ ਦਰਜ ਕਰਵਾਈ FIR, ਜਾਣੋ ਕੀ ਹੈ ਮਾਮਲਾOn PunjabJuly 11, 2021 by On PunjabJuly 11, 20210626 ਬਲੋਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਸ਼ਹਿਜ਼ਾਦੀ ਨਰਗਿਸ ਨੇ ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਤੀਜੇ ਤੇ ਵਕੀਲ ਹਸਨ ਨਿਆਜ਼ੀ ਤੇ ਚਾਰ ਹੋਰ ਅਣਪਛਾਤੇ...