ਫਿਲਮ-ਸੰਸਾਰ/Filmyਹਨੀਮੂਨ ‘ਤੇ ਕਿੱਥੇ ਜਾਣਗੇ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਸਿੰਗਰ ਨੇ ਹੰਸਦੇ ਹੋਏ ਦੱਸਿਆ ਜਗ੍ਹਾ ਦਾ ਨਾਂOn PunjabJuly 14, 2021 by On PunjabJuly 14, 20210455 ਬਿੱਗ ਬੌਸ ਫੇਮ ਰਾਹੁਲ ਵੈਦਿਆ ਤੇ ਉਨ੍ਹਾਂ ਦੀ ਗਰਲਫ੍ਰੈਂਡ ਦਿਸ਼ਾ ਪਰਮਾਰ ਹੁਣ ਤੋਂ ਦੋ ਦਿਨ ਬਾਅਦ 16 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।...
ਫਿਲਮ-ਸੰਸਾਰ/FilmyDia Mirza ਨੇ ਬੇਟੇ ਨੂੰ ਦਿੱਤਾ ਜਨਮ, ਦੱਸਿਆ ਦੋ ਮਹੀਨੇ ਤਕ ਲੋਕਾਂ ਤੋਂ ਕਿਉਂ ਲੁਕਾਈ Good NewsOn PunjabJuly 14, 2021 by On PunjabJuly 14, 20210377 ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਇਸ ਸਾਲ 15 ਫਰਵਰੀ ਨੂੰ ਆਪਣੇ ਬੁਆਏਫਰੈਂਡ ਵੈਭਵ ਨਾਲ ਵਿਆਹ ਕੀਤਾ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹੀ...
ਖੇਡ-ਜਗਤ/Sports Newsਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਓਲੰਪਿਕ ਤੋਂ ਬਾਅਦ ਕੀਤਾ ਵਿਆਹOn PunjabJuly 14, 2021 by On PunjabJuly 14, 20210425 ਕਾਰ ਚੋਰ ਨੇ ਜਿੱਤਿਆ ਗੋਲਡ ਮੈਡਲ : ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਰੀਓ ਓਲੰਪਿਕ ‘ਚ 62 ਕਿੱਲੋ ਵਰਗ ਦੇ ਵੇਟ ਲਿਫਟਿੰਗ ਇਵੈਂਟ ‘ਚ ਗੋਲਡ...
ਖੇਡ-ਜਗਤ/Sports Newsਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ Tokyo Olympics ਲਈ ਅਧਿਕਾਰਤ ਗੀਤ ਕੀਤਾ ਲਾਂਚOn PunjabJuly 14, 2021 by On PunjabJuly 14, 20210625 ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਬੁੱਧਵਾਰ ਨੂੰ ਦੇਸ਼ ਦੇ ਓਲਪਿੰਕ ਟੀਮ ਦੇ ‘ਚੀਅਰ 4 ਇੰਡੀਆ’ (Cheer 4 India) ਗੀਤ ਦਾ ਸ਼ੁਭਆਰੰਭ ਕੀਤਾ ਤੇ...
ਸਮਾਜ/Socialਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀOn PunjabJuly 14, 2021 by On PunjabJuly 14, 20210490 ਅਰੁਣਾਚਲ ਪ੍ਰਦੇਸ਼ ’ਚ ਇਕ ਸੜਕ ਹਾਦਸੇ ’ਚ ਫ਼ੌਜ ਦੇ ਇਕ ਜਵਾਨ ਦੀ ਜਾਨ ਚੱਲੀ ਗਈ। ਅਧਿਕਾਰੀਆਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਯਾਂਗ ਜ਼ਿਲ੍ਹੇ...
ਸਿਹਤ/Healthਖੁਲ੍ਹੇ ਤੌਰ ‘ਤੇ ਕੋਵਿਡ ਨਿਯਮਾਂ ਦੀ ਅਣਦੇਖੀ, ਸੰਕ੍ਰਮਣ ਨਾਲ 624 ਦੀ ਮੌਤ, ਕੇਂਦਰ ਅਲਰਟOn PunjabJuly 14, 2021 by On PunjabJuly 14, 20210509 ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਸਰਕਾਰ ਨੇ ਕੋਵਿਡ ਰੋਧੀ ਨਿਯਮਾਂ ਦੀ ਅਣਦੇਖੀ ਸਬੰਧੀ ਸੂਬਿਆਂ ਤੇ ਕੇਂਦਰ ਸ਼ਾਸਿਤ...
ਰਾਜਨੀਤੀ/Politicsਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕੀ ਲੜਨਗੇ ਚੋਣਾਂ ?On PunjabJuly 14, 2021 by On PunjabJuly 14, 20210389 ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਯੂਪੀ ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਦੀ ਅਗਵਾਈ ਕਰ ਰਹੇ ਕਿਸਾਨ...
ਰਾਜਨੀਤੀ/PoliticsModi Piggy Bank: ਇਸ ਸੂਬੇ ਦੇ ਕਲਾਕਾਰ ਨੇ ਬਣਾਈ ਮੋਦੀ ਗੋਲਕ, ਕਈ ਮੁਆਇਨੇ ‘ਚ ਖਾਸ ਹੈ ਇਹ ਮਿੰਨੀ ਬੈਂਕOn PunjabJuly 14, 2021 by On PunjabJuly 14, 20210857 ਬਿਹਾਰ ਦੇ ਮੁਜਫਰਪੁਰ ਦੇ ਰਹਿਣ ਵਾਲੇ ਇਕ ਮੂਰਤੀਕਾਰ ਨੇ ਮੋਦੀ ਗੁਲਕ ਬਣਾਇਆ ਹੈ। ਇਹ ਗੁਲਕ ਕਈ ਮੁਆਇੰਨਿਆਂ ‘ਚ ਖਾਸ ਹੈ ਤੇ ਇੰਨੀ ਦਿਨੀਂ ਸੋਸ਼ਲ ਮੀਡੀਆ...
ਖਾਸ-ਖਬਰਾਂ/Important NewsSpace War ਦੀ ਤਿਆਰੀ ’ਚ ਲੱਗਾ ਚੀਨ, Anti-Satellite Weapons ਨੂੰ ਤੇਜ਼ੀ ਨਾਲ ਕਰ ਰਿਹੈ ਵਿਕਸਿਤOn PunjabJuly 14, 2021 by On PunjabJuly 14, 202101220 ਚੀਨ ਨੂੰ ਲੈ ਕੇ ਸਾਹਮਣੇ ਆਈ ਇਕ ਅਮਰੀਕੀ ਰਿਪੋਰਟ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਚੀਨ ਤੇਜ਼ੀ ਨਾਲ ਪੁਲਾਡ਼ ਵਿਚ...
ਸਿਹਤ/Healthਦੁਨੀਆ ’ਚ ਤੇਜ਼ੀ ਨਾਲ ਫੈਲ ਰਿਹੈ ਡੈਲਟਾ ਵੇਰੀਐਂਟ ‘ਤੇ WHO ਚਿੰਤਤ, 104 ਦੇਸ਼ਾਂ ’ਚ ਪੁੱਜਿਆ ਕੋਰੋਨਾ ਦਾ ਇਹ ਵੇਰੀਐਂਟOn PunjabJuly 14, 2021 by On PunjabJuly 14, 20210572 ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਖੀ ਟੇਡ੍ਰੋਸ ਅਧਨੋਮ ਘੇਬੇਰਸਸ ਨੇ ਕਿਹਾ ਹੈ ਕਿ ਕੋਰੋਨਾ ਦਾ ਡੈਲਟਾ ਵੇਰੀਐਂਟ ਤੇਜ਼ ਰਫ਼ਤਾਰ ਨਾਲ ਦੁਨੀਆ ’ਚ ਫੈਲ ਰਿਹਾ ਹੈ। ਇਸੇ...