ਕੋਰੋਨਾ ਸੰਕਟ ਦੌਰਾਨ ਬੀਤੇ ਦਿਨੀਂ ਬਲੈਕ ਫੰਗਸ (Black Fungus), ਯੈਲੋ ਫੰਗਸ (Yello Fungus) ਤੇ ਵ੍ਹਾਈਟ ਫੰਗਸ (White Fungus) ਨੇ ਕੋਹਰਾਮ ਮਚਾਇਆ ਸੀ, ਪਰ ਹੁਣ ਕੋਰੋਨਾ ਇਨਫੈਕਟਿਡ ਮਰੀਜ਼ਾਂ ‘ਚ Bone Death ਦੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਤੋਂ ਰਿਕਵਰ ਇਨਫੈਕਟਿਡਾਂ ‘ਚ ਬਲੈਕ ਫੰਗਸ ਤੋਂ ਬਾਅਦ ‘ਬੋਨ ਡੈੱਥ’ ਦੇ ਲੱਛਣ ਮਿਲਣ ਤੋਂ ਬਾਅਦ ਇਸ ਉੱਪਰ ਕਈ ਖੋਜਾਂ ਵੀ ਕੀਤੀਆਂ ਜਾ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕੀ ਹੁੰਦੀ ਹੈ Bone Death ਦੀ ਬਿਮਾਰੀ ਤੇ ਜਾਣਦੇ ਹਾਂ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ :
ਜਾਣੋ ਕੀ ਹੁੰਦੀ ਹੈ Bone Death ਬਿਮਾਰ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮਰੀਜ਼ਾਂ ਦੇ ਸਰੀਰ ‘ਚ ਖ਼ੂਨ ਦਾ ਸੰਚਾਰ ਸੁਚਾਰੂ ਢੰਗ ਨਾਲ ਨਹੀਂ...

