PreetNama

Month : May 2021

ਸਿਹਤ/Health

Mother’s Day 2021 Gift ideas : ਇਸ ਮੌਕੇ ‘ਤੇ ਮਾਂ ਨੂੰ ਦਿਓ ਇਹ ਸਾਰੇ ਤੋਹਫ਼ੇ, ਜੋ ਹਰ ਤਰੀਕੇ ਨਾਲ ਹੋਣਗੇ ਲਾਭਦਾਇਕ

On Punjab
ਜੇ ਤੁਸੀਂ ਮਦਰਜ਼ ਡੇ ਦੇ ਮੌਕੇ ‘ਤੇ ਮਾਂ ਨੂੰ ਦੇਣ ਲਈ ਕੁਝ ਅਜਿਹੇ ਗਿਫ਼ਟ ਦੀ ਤਲਾਸ਼ ਵਿਚ ਹੋ ਜੋ ਉਨ੍ਹਾਂ ਨੂੰ ਪਸੰਦ ਆਉਣ ਦੇ ਨਾਲ...
ਖੇਡ-ਜਗਤ/Sports News

ਅੱਜ ਹੋ ਸਕਦੀ ਹੈ ਟੀਮ ਇੰਡੀਆ ਦੀ ਚੋਣ, ਪ੍ਰਿਥਵੀ ਸ਼ਾਅ ਤੇ ਹਾਰਦਿਕ ਪਾਂਡਿਆ ਦੀ ਵਾਪਸੀ ’ਤੇ ਨਜ਼ਰ

On Punjab
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇੰਗਲੈਂਡ ਵਿਚ ਟੈਸਟ ਚੈਂਪੀਅਨਸ਼ਿਪ ਫਾਈਨਲ ਮੁਕਾਬਲਾ ਅਗਲੇ ਮਹੀਨੇ ਹੋਣੀ ਹੈ। ਫਿਲਹਾਲ ਇਸ ਲਈ 18 ਤੋਂ 22 ਜੂਨ ਤਕ ਦੀ ਤਰੀਕ ਨਿਰਧਾਰਿਤ...
ਰਾਜਨੀਤੀ/Politics

ਤਾਮਿਲਨਾਡੂ: ਨਵੇਂ ਮੁੱਖ ਮੰਤਰੀ ਸਟਾਲਿਨ ਨੇ ਸੰਭਾਲਿਆ ਚਾਰਜ, ਕੋਰੋਨਾ ਰਾਹਤ ਦੇ ਤਹਿਤ ਹਰ ਪਰਿਵਾਰ ਨੂੰ 4,000 ਰੁਪਏ ਦੇਣ ਦਾ ਫੈਸਲਾ

On Punjab
ਐਮਕੇ ਸਟਾਲਿਨ ਨੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਰਾਜਨੀਤੀ/Politics

ਸੋਨੀਆ ਗਾਂਧੀ ਨੇ ਕੇਂਦਰ ’ਤੇ ਵਿੰਨ੍ਹਿਆ ਨਿਸ਼ਾਨਾ, ਬੋਲੀ- ਕੋਰੋਨਾ ਸੰਕਟ ਨਾਲ ਨਜਿੱਠਣ ’ਚ ਮੋਦੀ ਸਰਕਾਰ ਨਾਕਾਮ

On Punjab
ਅੱਜ ਕਾਂਗਰਸ ਦੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੀਟਿੰਗ ਕੀਤੀ। ਕੋਰੋਨਾ ਦੀ ਤਾਜ਼ਾ ਸਥਿਤੀ ’ਤੇ ਸੋਨੀਆ ਗਾਂਧੀ...
ਖਾਸ-ਖਬਰਾਂ/Important News

ਭਾਰਤਵੰਸ਼ੀ ਸ਼ੰਕਰ ਘੋਸ਼ ਅਮਰੀਕਾ ਦੀ ਸਾਇੰਸ ਅਕੈਡਮੀ ਲਈ ਚੁਣੇ ਗਏ

On Punjab
ਅਮਰੀਕਾ ਦੇ ਪ੍ਰਮੁੱਖ ਪ੍ਰਤੀਰੱਖਿਆ ਵਿਗਿਆਨੀ (ਇਮਿਊਨੋਲਾਜਿਸਟ) ਤੇ ਕਈ ਸਨਮਾਨ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਸ਼ੰਕਰ ਘੋਸ਼ ਨੂੰ ਦੇਸ਼ ਦੀ ਮਿਆਰੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼...
ਖਾਸ-ਖਬਰਾਂ/Important News

ਕਿਰਨ ਮਜੂਮਦਾਰ ਸ਼ਾਅ ਨੇ ਕਿਹਾ, ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ

On Punjab
ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੇ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ...
ਖਾਸ-ਖਬਰਾਂ/Important News

ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀਆਂ ਚੋਣਾਂ ਦਾ ਬਿਗਲ ਵੱਜਿਆ, 15-16 ਮਈ ਨੂੰ ਹੋਵੇਗੀ 32 ਮੈਂਬਰੀ ਕਮੇਟੀ ਦੀ ਚੋਣ

On Punjab
ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦੇ ਮਸ਼ਹੂਰ ਗੁਰੂ ਘਰ, ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕੀ ਕਮੇਟੀ ਜਿਸ ਨੂੰ ਬੋਰਡ ਆਫ਼ ਡਾਇਰੈਕਟਰਜ਼...
ਖਾਸ-ਖਬਰਾਂ/Important News

ਖ਼ੁਸ਼ਖਬਰੀ : ਕੈਨੇਡਾ 90 ਹਜ਼ਾਰ ਪਰਵਾਸੀਆਂ ਨੂੰ ਬਣਾਏਗਾ ਸਥਾਈ ਨਿਵਾਸੀ, ਭਾਰਤੀਆਂ ਨੂੰ ਹੋਵੇਗਾ ਲਾਭ

On Punjab
ਕੈਨੇਡਾ ‘ਚ ਬੁੱਧਵਾਰ ਨੂੰ ਸ਼ੁਰੂ ਹੋਣ ਜਾ ਰਹੇ ਪਰਵਾਸੀ ਪ੍ਰਰੋਗਰਾਮ ਤਹਿਤ ਕੈਨੇਡਾ ‘ਚ ਪਹਿਲਾਂ ਤੋਂ ਰਹਿ ਰਹੇ 90 ਹਜ਼ਾਰ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀਆਂ ਅਤੇ ਅਸਥਾਈ...
ਸਮਾਜ/Social

15 ਮਈ ਤੋਂ ਭਾਰਤ ਆਉਣ ਵਾਲੇ ਨਾਗਰਿਕਾਂ ਤੋਂ ਰੋਕ ਹਟਾ ਲਵੇਗਾ ਆਸਟ੍ਰੇਲੀਆ

On Punjab
ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਅਗਲੇ ਸ਼ਨਿਚਰਵਾਰ ਤੋਂ ਆਸਟ੍ਰੇਲੀਆ ਭਾਰਤ ਤੋਂ ਵਾਪਸ ਆਉਣ ਵਾਲੇ ਆਪਣੇ ਨਾਗਰਿਕਾਂ ਤੋਂ ਪਾਬੰਦੀ ਹਟਾ ਦੇਵੇਗਾ। ਆਸਟ੍ਰੇਲੀਆ ਸਰਕਾਰ ਨੇ...
ਸਮਾਜ/Social

ਮਾਊਂਟ ਐਵਰੇਸਟ ਤਕ ਪਹੁੰਚਾ ਕੋਵਿਡ-19, ਪਰਬਤਰੋਹੀਆਂ ’ਤੇ ਇਨਫੈਕਸ਼ਨ ਦਾ ਖ਼ਤਰਾ

On Punjab
ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ’ਚ ਕਹਿਰ ਮਚਾ ਰੱਖਿਆ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਯਾਤਰਾ ’ਤੇ ਪਾਬੰਦੀ ਲੱਗਾ ਦਿੱਤਾ ਹੈ ਪਰ...