ਫਿਲਮ-ਸੰਸਾਰ/Filmyਕੰਗਨਾ ਰਣੌਤ ਨੇ ‘ਤੇਜਸ’ ਲਈ ਰਾਜਸਥਾਨ ‘ਚ ਸ਼ੂਟਿੰਗ ਕੀਤੀ ਪੂਰੀ, ਇਤਿਹਾਸਕ ਘਟਨਾ ਤੋਂ ਇੰਸਪਾਇਰOn PunjabApril 1, 2021 by On PunjabApril 1, 20210577 ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ ‘ਤੇਜਸ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਕੁਝ ਦਿਨ ਪਹਿਲਾਂ ਉਹ ਇਸ ਫਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ...
ਸਿਹਤ/HealthHealth Tips: ਘਿਓ ਤੇ ਮੱਖਣ ’ਚੋਂ ਸਿਹਤ ਲਈ ਕੀ ਬਿਹਤਰ?On PunjabApril 1, 2021 by On PunjabApril 1, 20210514 ਘਿਓ ਤੇ ਮੱਖਣ (Ghee and Butter) ’ਚੋਂ ਸਿਹਤ ਲਈ ਕੀ ਬਿਹਤਰ? ਇਹ ਸਵਾਲ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ। ਦਰਅਸਲ ਘਿਓ ਸਾਫ਼ ਮੱਖਣ ਦੀ ਸ਼ਕਲ...
ਸਿਹਤ/HealthHealth Tips: ਖਾਲੀ ਢਿੱਡ ਚਾਹ ਪੀਣ ਦੇ ਇਹ ਨੁਕਸਾਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼On PunjabApril 1, 2021 by On PunjabApril 1, 202101322 ਬਹੁਤੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਅਤੇ ਉਹ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਚਾਹ ਨਾਲ ਕਰਨਾ ਚਾਹੁੰਦੇ ਹਨ। ਪਰ ਅਜਿਹਾ ਕਰਨ ਨਾਲ ਤੁਹਾਡੀ...
ਰਾਜਨੀਤੀ/Politicsਪਟਿਆਲਾ ਸਾਈ ਕੇਂਦਰ ’ਚ 26 ਪਾਜ਼ੇਟਿਵ ਮਾਮਲੇ,ਓਲੰਪਿਕ ਦੀਆਂ ਤਿਆਰੀਆਂ ’ਤੇ ਨਹੀਂ ਪਵੇਗਾ ਕੋਈ ਅਸਰOn PunjabApril 1, 2021 by On PunjabApril 1, 20210422 ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਕਿਹਾ ਕਿ ਪਟਿਆਲਾ ਤੇ ਬੈਂਗਲੁਰੂ ਦੇ ਰਾਸ਼ਟਰੀ ਐਕਸੀਲੈਂਸ ਸੈਂਟਰਾਂ ਵਿਚ ਕਰਵਾਏ ਗਏ 741 ਅਹਿਤਿਆਤੀ ਟੈਸਟਾਂ ਵਿਚ ਵੱਖ-ਵੱਖ ਮੁਕਾਬਲਿਆਂ...
ਖੇਡ-ਜਗਤ/Sports Newsਹਰਭਜਨ ਸਿੰਘ ਨੇ ਕੀਤਾ ਖ਼ੁਲਾਸਾ, ਦੱਸਿਆ ਕਿਉਂ CSK ਲਈ ਨਹੀਂ ਖੇਡੇ ਸੀ ਆਈਪੀਐੱਲ IPL 2020On PunjabApril 1, 2021 by On PunjabApril 1, 20210594 ਕ੍ਰਿਕਟ ਟੂਰਨਾਮੈਂਟ ਲਈ ਭਾਰਤੀ ਸਪਿਨਰ ਹਰਭਜਨ ਸਿੰਘ ਪਹਿਲੀ ਵਾਰ ਬਾਓ-ਬੱਬਲ ਦਾ ਹਿੱਸਾ ਹੋਣਗੇ, ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਕਾਰਨਾਂ ਕਰ ਕੇ ਪਿਛਲੇ ਫਾਰਮੈਟ ’ਚ ਟੂਰਨਾਮੈਂਟ ਤੋਂ...
ਰਾਜਨੀਤੀ/Politicsਬਾਈਪਾਸ ਸਰਜਰੀ ਤੋਂ ਬਾਅਦ ਰਿਕਵਰ ਹੋ ਰਹੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸ਼ੁੱਭਚਿੰਤਕਾਂ ਨੂੰ ਕਿਹਾ- ਸ਼ੁਕਰੀਆOn PunjabApril 1, 2021 by On PunjabApril 1, 20210497 ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ‘ਚ ਪਹਿਲਾਂ ਤੋਂ ਸੁਧਾਰ ਆ ਰਿਹਾ ਹੈ। ਹਾਲ ਹੀ ‘ਚ ਦਿੱਲੀ ਦੇ ਏਮਜ਼ ਹਸਪਤਾਲ ‘ਚ ਉਨ੍ਹਾਂ ਦੀ ਸਫ਼ਲ...
ਰਾਜਨੀਤੀ/Politicsਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੋ CRPF ਅਧਿਕਾਰੀ ਮੁਅੱਤਲOn PunjabApril 1, 2021 by On PunjabApril 1, 20210610 ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਬੁੱਧਵਾਰ ਨੂੰ ਆਪਣੇ ਮੁਖੀ ਖੇਡ ਅਧਿਕਾਰੀ ਡੀਆਈਜੀ ਖਜਾਨ ਸਿੰਘ ਤੇ ਕੋਚ ਇੰਸਪੈਕਟਰ ਸੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਮੁੱਢਲੀ ਜਾਂਚ...
ਖਾਸ-ਖਬਰਾਂ/Important Newsਫੇਸਬੁੱਕ ਤੋਂ ਹਟਾਏ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਡੋਨਾਲਡ ਟਰੰਪ ਨੇ ਕੀਤੀ ਐਕਟਿਵ ਹੋਣ ਦੀ ਕੋਸ਼ਿਸ਼On PunjabApril 1, 2021 by On PunjabApril 1, 20210581 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ‘ਚ ਹਿੰਸਾ ਕਾਰਨ ਰੋਕ ਲਾਉਣ ਤੋਂ ਬਾਅਦ ਆਪਣੀ ਨੂੰਹ ਲਾਰਾ ਟਰੰਪ ਦੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਕਰਨਗੇ ਪਹਿਲੀ ਕੈਬਨਿਟ ਬੈਠਕ, ਜਾਣੋ ਕੀ ਹੈ ਇਸ ਮੀਟਿੰਗ ਦਾ ਏਜੰਡਾOn PunjabApril 1, 2021 by On PunjabApril 1, 20210829 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਰਾਸ਼ਟਰਪਤੀ ਦੇ ਬੁਲਾਰੇ ਮੁਤਾਬਕ ਇਹ ਬੈਠਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਤੇ ਅਮਰੀਕੀਆਂ...
ਸਮਾਜ/SocialUK ਸਰਕਾਰ ਦੀ ਰਿਪੋਰਟ : ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ, ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇOn PunjabApril 1, 2021 by On PunjabApril 1, 20210577 ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ...