ਫਿਲਮ-ਸੰਸਾਰ/Filmyਰਿਚਾ ਚੱਢਾ ਨੇ ਇਸ ਅਭਿਨੇਤਰੀ ‘ਤੇ ਠੋਕਿਆ 1.1 ਕਰੋੜ ਦਾ ਮੁਕੱਦਮਾ, ਜਾਣੋ ਕੀ ਸੀ ਮਾਮਲਾOn PunjabOctober 6, 2020 by On PunjabOctober 6, 20200614 ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਖਿਲਾਫ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਪਾਇਲ ਘੋਸ਼ ‘ਤੇ ਇੱਕ ਹੋਰ ਕਾਨੂੰਨੀ ਕਾਰਵਾਈ ਕੀਤੀ...
ਫਿਲਮ-ਸੰਸਾਰ/Filmyਰਿਆ ਚੱਕਰਵਰਤੀ ਤੇ ਸ਼ੋਵਿਕ ਦੀ ਨਿਆਇਕ ਹਿਰਾਸਤ ਵਧੀ, ਡਰੱਗਜ਼ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀOn PunjabOctober 6, 2020 by On PunjabOctober 6, 20200612 ਮੁੰਬਈ: ਡਰੱਗਜ਼ ਮਾਮਲੇ ‘ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾ ਦਿਤੀ ਗਈ ਹੈ। ਇਨ੍ਹਾਂ ਦੋਵਾਂ ਸਮੇਤ...
ਸਿਹਤ/Healthਕੀ ਤੁਹਾਨੂੰ ਪਤਾ ਹੈ ਆਂਡੇ ‘ਚ ਕਿੰਨੇ ਪੋਸ਼ਟਿਕ ਤੱਤ ਹੁੰਦੇ ਹਨ, ਜਾਣੋ ਇਸ ਨੂੰ ਖਾਣ ਦੇ ਤਿੰਨ ਵੱਡੇ ਫਾਇਦੇOn PunjabOctober 6, 2020 by On PunjabOctober 6, 20200636 ਮਨੁੱਖੀ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਲਈ ਵਿਟਾਮਿਨ, ਪ੍ਰੋਟੀਨ ਦੇ ਨਾਲ-ਨਾਲ ਬਹੁਤ ਸਾਰੇ ਪੌਸ਼ਟਿਕ ਤੱਤ ਲੋੜੀਂਦੇ ਹਨ। ਸਾਡਾ ਸਰੀਰ ਇਨ੍ਹਾਂ ਪੋਸ਼ਕ ਤੱਤਾਂ ਅਤੇ ਪ੍ਰੋਟੀਨ...
ਸਿਹਤ/Healthਵਿਆਹ ਤੋਂ ਬਾਅਦ ਔਰਤਾਂ ਕਿਉਂ ਵਧਦਾ ਹੈ ਭਾਰ? ਜਾਣੋ ਕਿਵੇਂ ਬਚਿਆ ਜਾਵੇOn PunjabOctober 6, 2020 by On PunjabOctober 6, 20200641 ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ। ਇਸ ਲਈ ਬਹੁਤ ਸਾਰੇ ਕਾਰਕ ਜ਼ਿੰਮੇਵਾਰ ਹਨ। ਭਾਰ ਵਧਣ ਦੇ ਕਾਰਨਾਂ ਨੂੰ ਜਾਣਦੇ ਹੋਏ, ਕੁਝ...
ਰਾਜਨੀਤੀ/Politicsਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ‘ਤੇ ਹੁਣ ਹਰ ਕੋਈ ਦੇਖ ਸਕੇਗਾ ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟOn PunjabOctober 6, 2020 by On PunjabOctober 6, 20200633 ਅੰਮ੍ਰਿਤਸਰ: ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਤੋਂ ਹੁਣ ਹਰ ਕੋਈ ਵੇਖ ਸਕੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ...
ਰਾਜਨੀਤੀ/Politicsਸੂਬਿਆਂ ਨੂੰ ਵੰਡੇ ਜਾਣਗੇ 20 ਹਜ਼ਾਰ ਕਰੋੜ ਰੁਪਏ, ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਐਲਾਨOn PunjabOctober 6, 2020 by On PunjabOctober 6, 20200625 ਨਵੀਂ ਦਿੱਲੀ: ਸੂਬਿਆਂ ਤੋਂ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਕੰਪਨਸੇਸ਼ਨ ਦੀ ਉੱਠ ਰਹੀ ਮੰਗ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੁਆਵਜ਼ੇ ਦੇ...
ਸਮਾਜ/Socialਹਾਥਰਸ ਮਾਮਲੇ ਤੋਂ ਬਾਅਦ ਮਾਹੌਲ ਵਿਗਾੜਨ ਦੇ ਦੋਸ਼ ‘ਚ 4 ਲੋਕ ਗਿਰਫ਼ਤਾਰ, ਸੂਬੇ ਭਰ ‘ਚ ਕੁੱਲ 21 ਮਾਮਲੇ ਦਰਜOn PunjabOctober 6, 2020 by On PunjabOctober 6, 20200568 ਲਖਨਊ: ਹਾਥਰਸ ਮਾਮਲੇ ਤੋਂ ਬਾਅਦ ਤੇਜ਼ੀ ਨਾਲ ਬਦਲ ਰਹੇ ਰਾਜਨੀਤਿਕ ਘਟਨਾਵਾਂ ਦੇ ਵਿਚਕਾਰ ਪੁਲਿਸ ਨੇ ਜਾਤੀ ਅਧਾਰਤ ਸੰਘਰਸ਼ ਦੀ ਸਾਜਿਸ਼ ਰਚਣ, ਸਰਕਾਰ ਦਾ ਅਕਸ ਖਰਾਬ...
ਖਾਸ-ਖਬਰਾਂ/Important NewsWHO on Coronavirus: ਤੁਹਾਡੇ ਆਲੇ-ਦੁਆਲੇ ਹਰ 10ਵੇਂ ਬੰਦੇ ਨੂੰ ਕੋਰੋਨਾ, WHO ਨੇ ਮੁੜ ਕੀਤਾ ਵੱਡਾ ਦਾਅਵਾOn PunjabOctober 6, 2020 by On PunjabOctober 6, 20200800 ਨਵੀਂ ਦਿੱਲੀ: ਲਗਪਗ ਪੂਰੀ ਦੁਨੀਆ ਕੋਵਿਡ-19 ਨਾਲ ਲੜਾਈ ਲੜ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਹਰ ਰੋਜ਼ ਕੋਰੋਨਾ ਫੈਲਣ ਦੀਆਂ ਸਥਿਤੀਆਂ ਬਾਰੇ ਹੈਰਾਨ ਕਰਨ...
ਖਾਸ-ਖਬਰਾਂ/Important Newsਕੋਰੋਨਾ ਦੇ ਇਲਾਜ ਤੋਂ ਬਾਅਦ ਵ੍ਹਾਈਟ ਹਾਊਸ ਪਰਤੇ ਟਰੰਪ, ਵੀਡੀਓ ਕੀਤੀ ਜਾਰੀOn PunjabOctober 6, 2020 by On PunjabOctober 6, 20200616 ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਲਾਜ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਹਸਪਤਾਲ ਵਾਪਸ ਪਰਤੇ ਹਨ। ਜੇ ਟਰੰਪ ਨੂੰ ਹੋਰ ਇਲਾਜ ਦੀ ਜ਼ਰੂਰਤ ਹੋਈ, ਤਾਂ...
ਖਾਸ-ਖਬਰਾਂ/Important Newsਅਮਰੀਕਾ ‘ਚ ਬੇਰੁਜ਼ਗਾਰੀ ਦੀ ਮਾਰ, ਲੱਖਾਂ ਲੋਕਾਂ ਦੀਆਂ ਖੁੱਸੀਆਂ ਨੌਕਰੀਆਂOn PunjabOctober 6, 2020 by On PunjabOctober 6, 20200791 ਵਾਸ਼ਿੰਗਟਨ: ਅਮਰੀਕਾ ਨੂੰ ਕੋਰੋਨਾ ਦੇ ਕਹਿਰ ਨੇ ਬੁਰੀ ਤਰ੍ਹਾਂ ਫੰਡਿਆ ਹੈ। ਲੌਕਡਾਊਨ ਕਰਕੇ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਖਾਂ ਨੌਕਰੀਆਂ...