ਰਾਜਨੀਤੀ/Politicsਵਾਰਾਣਸੀ ਤੋਂ ISI ਏਜੰਟ ਰਾਸ਼ਿਦ ਅਹਿਮਦ ਗ੍ਰਿਫ਼ਤਾਰOn PunjabJanuary 20, 2020 by On PunjabJanuary 20, 20200879 Suspected ISI agent arrested: ਵਾਰਾਣਸੀ: ਉਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ATS ਯਾਨੀ ਕਿ ਐਂਟੀ ਟੈਰਰਿਸਟ ਸਕਵਾਇਡ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ISI...
ਰਾਜਨੀਤੀ/PoliticsPM ਮੋਦੀ ਨਾਲ ਅੱਜ ‘ਪਰੀਕਸ਼ਾ ਪੇ ਚਾਰਚਾ’, ਸ਼ਾਮਿਲ ਹੋਣਗੇ 2000 ਤੋਂ ਵੱਧ ਵਿਦਿਆਰਥੀOn PunjabJanuary 20, 2020 by On PunjabJanuary 20, 20200740 Pariksha pe charcha 2020: ਅਗਲੀਆਂ ਬੋਰਡ ਤੇ ਦਾਖ਼ਲਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ ਪਰੀਕਸ਼ਾ ਪੇ ਚਾਰਚਾ 2020’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ...
ਖੇਡ-ਜਗਤ/Sports Newsਫੁੱਟਬਾਲ ਮੈਚ ਦੌਰਾਨ ਵਾਪਰਿਆ ਹਾਦਸਾ, 50 ਲੋਕ ਜ਼ਖਮੀOn PunjabJanuary 20, 2020 by On PunjabJanuary 20, 20200848 Kerala Football Ground Collapse: ਕੇਰਲ ਦੇ ਪਲਕੱੜ ਵਿੱਚ ਐਤਵਾਰ ਨੂੰ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਦੀ ਅਸਥਾਈ ਗੈਲਰੀ ਡਿੱਗਣ ਕਾਰਨ ਲਗਭਗ 50...
ਸਮਾਜ/Socialਕੈਨੇਡਾ ‘ਚ ਕੁਦਰਤ ਦਾ ਕਹਿਰ, ਆਸਮਾਨ ਤੋਂ ਵਰ੍ਹੀ ‘ਠੰਢੀ ਮੌਤ’On PunjabJanuary 20, 2020 by On PunjabJanuary 20, 20200814 ਟਰਾਂਟੋ: ਕੈਨੇਡਾ ‘ਚ ਠੰਢ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਕਾਰਡ ਤੋੜ ਬਰਫ਼ਬਾਰੀ ਹੋਣ ਤੋਂ ਬਾਅਦ ਸਰਕਾਰ ਨੇ ਨਿਊਫਾਉਂਡਲੈਂਡ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ...
ਖਾਸ-ਖਬਰਾਂ/Important Newsਸਾਬਕਾ ਰਾਸ਼ਟਰਪਤੀ ਦੀ ਧੀ-ਜਵਾਈ ਨਿਕਲੇ ‘ਬੰਟੀ-ਬਬਲੀ’, ਆਪਣੇ ਹੀ ਮੁਲਕ ਨੂੰ ਕੀਤਾ ਕੰਗਾਲOn PunjabJanuary 20, 2020 by On PunjabJanuary 20, 20200951 ਨਵੀਂ ਦਿੱਲੀ: ਦੱਖਣੀ ਅਫਰੀਕਾ ‘ਚ ਅੰਗੋਲਾ ਦੇ ਸਾਬਕਾ ਰਾਸ਼ਟਰਪਤੀ ਦੀ ਬੇਟੀ ‘ਤੇ ਦੇਸ਼ ਨੂੰ ਲੁੱਟਣ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਅੰਗੋਲਾ ‘ਚ...
ਖਾਸ-ਖਬਰਾਂ/Important Newsਲੰਡਨ ‘ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲOn PunjabJanuary 20, 2020 by On PunjabJanuary 20, 20200832 ਲੰਡਨ: ਬੀਤੀ ਰਾਤ ਇੱਕ ਹਮਲੇ ‘ਚ ਤਿੰਨ ਸਿੱਖ ਜਵਾਨਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰਬੀ ਲੰਡਨ ਦੇ ਐਲਫੋਰਡ ‘ਚ ਐਤਵਾਰ ਸ਼ਾਮ 07:30...
ਸਮਾਜ/Socialਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲOn PunjabJanuary 20, 2020 by On PunjabJanuary 20, 20200964 China Xinjiang Earthquake ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦੀ ਤੀਬਰਤਾ 6.0 ਦੱਸੀ...
ਖਾਸ-ਖਬਰਾਂ/Important Newsਹੂਥੀ ਵਿਦਰੋਹੀਆਂ ਨੇ ਮਸਜਿਦ ‘ਤੇ ਕੀਤਾ ਹਮਲਾ, 70 ਫੌਜੀਆਂ ਦੀ ਮੌਤOn PunjabJanuary 20, 2020 by On PunjabJanuary 20, 20200899 Mosque Attacks ਹੂਥੀ ਵਿਦਰੋਹੀਆਂ ਨੇ ਸ਼ਨੀਵਾਰ ਨੂੰ ਯਮਨ ਦੇ ਮਰੀਬ ਸੂਬੇ ਵਿੱਚ ਮਸਜਿਦ ‘ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਕਰੀਬ...
ਖਬਰਾਂ/Newsਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕਾ ਮੋਰਚਾ ਚੌਥੇ ਦਿਨ ‘ਚ ਸ਼ਾਮਲPritpal KaurJanuary 20, 2020 by Pritpal KaurJanuary 20, 20200856 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗਿਆ ਪੱਕਾ ਮੋਰਚਾ ਚੌਥੇ ਦਿਨ ਵਿਚ ਸ਼ਾਮਲ...
ਖਬਰਾਂ/Newsਸ਼੍ਰੀਮਤੀ ਸੋਨੀਅਾ ਪਦਉੱਨਤ ਹੋ ਕੇ ਬਣੇ ਹੈੱਡ ਮਿਸਟ੍ਰੈਸPritpal KaurJanuary 20, 2020 by Pritpal KaurJanuary 20, 20200916 ਸਰਕਾਰੀ ਮਿਡਲ ਸਕੂਲ ਬਸਤੀ ੳੁਦੋ ਵਾਲੀ ਵਿੱਚ ਬਤੌਰ ਸਾਇੰਸ ਅਧਿਆਪਕਾ ਦੇ ਤੌਰ ਤੇ ਕੰਮ ਕਰ ਰਹੇ ਮੈਡਮ ਸ਼੍ਰੀਮਤੀ ਸੋਨੀਅਾ ਪੀ.ਪੀ.ਐੱਸ.ਸੀ ਵੱਲੋਂ ਲਈ ਗਈ ਵਿੱਚ ਪ੍ਰੀਖਿਅਾ...