ਸਮਾਜ/Socialਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਬੰਦOn PunjabJanuary 21, 2020 by On PunjabJanuary 21, 20200859 Himachal fresh snowfall: ਸ਼ਿਮਲਾ: ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਉੱਤਰ ਭਾਰਤ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ । ਕੜਾਕੇ ਦੀ ਠੰਡ ਪੈਣ...
ਸਮਾਜ/Socialਸਰਕਾਰ ਵੱਲੋਂ Airport ‘ਤੇ ਸ਼ਰਾਬ ‘ਤੇ ਰੋਕ ਦਾ ਪ੍ਰਸਤਾਵ, ਹਵਾਈ ਸਫ਼ਰ ਵੀ ਹੋ ਸਕਦੈ ਮਹਿੰਗਾOn PunjabJanuary 21, 2020 by On PunjabJanuary 21, 20200807 Commerce ministry restrict duty-free alcohol: ਨਵੀਂ ਦਿੱਲੀ: ਦੇਸ਼ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਹੁਣ ਤੁਸੀ ਡਿਊਟੀ ਫ੍ਰੀ ਦੁਕਾਨਾਂ ਤੋਂ ਦੋ ਬੋਤਲਾਂ ਸ਼ਰਾਬ ਦੀਆਂ ਨਹੀਂ ਖਰੀਦ ਸਕੋਗੇ...
ਸਮਾਜ/SocialFacebook ‘ਤੇ ਵੱਧ ਰਹੇ ਸੀ ਪਤਨੀ ਦੇ Followers, ਪਤੀ ਨੇ ਉਤਾਰਿਆ ਮੌਤ ਦੇ ਘਾਟOn PunjabJanuary 21, 2020 by On PunjabJanuary 21, 20200735 Jaipur Man murders wife: ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਜੈਪੁਰ ਤੋਂ ਸਾਹਮਣੇ...
ਰਾਜਨੀਤੀ/Politicsਜਾਣੋ ਕੌਣ ਹਨ ਸੁਨੀਲ ਯਾਦਵ ਅਤੇ ਰੋਮੇਸ਼ ਸਭਰਵਾਲ? ਅਰਵਿੰਦ ਕੇਜਰੀਵਾਲ ਖਿਲਾਫ ਉਤਰੇ ਮੈਦਾਨ ‘ਚ…On PunjabJanuary 21, 2020 by On PunjabJanuary 21, 20200856 Candidate Against Kejriwal: ਕਾਂਗਰਸ ਅਤੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਕੋਈ ਵੱਡੇ ਚਿਹਰੇ...
ਰਾਜਨੀਤੀ/Politicsਮੁਸ਼ਕਲ ਦੌਰ ‘ਚੋਂ ਗੁਜਰ ਰਹੀ ਹੈ ਪੱਤਰਕਾਰਤਾOn PunjabJanuary 21, 2020 by On PunjabJanuary 21, 20200856 Ramnath kovind said journalism: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਪੱਤਰਕਾਰਤਾ ਇੱਕ ਮੁਸ਼ਕਲ ਦੌਰ ‘ਚੋਂ ਗੁਜਰ ਰਹੀ ਹੈ। ਫਰਜੀ ਖਬਰਾਂ ਨਵੇਂ ਖਤਰੇ ਦੇ ਰੂਪ...
ਖਾਸ-ਖਬਰਾਂ/Important Newsਲੰਦਨ ‘ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਤਲ, ਦੋ ਗ੍ਰਿਫ਼ਤਾਰOn PunjabJanuary 21, 2020 by On PunjabJanuary 21, 20200956 Ilford triple stabbing: ਲੰਦਨ ਦੇ ਪੂਰਬੀ ਹਿੱਸੇ ਵਿੱਚ ਸਿੱਖਾਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ...
ਖਾਸ-ਖਬਰਾਂ/Important Newsਪਹਿਲੀ ਵਾਰ ਐਵਰੈਸਟ ‘ਤੇ ਹੋਵੇਗਾ ਫੈਸ਼ਨ ਸ਼ੋਅOn PunjabJanuary 21, 2020 by On PunjabJanuary 21, 20200921 Everest fashion show: ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਮੌਸਮ ਵਿੱਚ ਤਬਦੀਲੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਵਿੱਚ ਪਹਿਲੀ ਵਾਰ ਮਾਊਂਟ ਐਵਰੈਸਟ ਬੇਸ ਕੈਂਪ ਤੋਂ...
ਖਬਰਾਂ/Newsਕਿਰਤੀ ਕਿਸਾਨ ਯੂਨੀਅਨ ਨੇ ਕੀਤੀ ਅਹਿਮ ਮੀਟਿੰਗPritpal KaurJanuary 21, 2020 by Pritpal KaurJanuary 21, 20200795 ਅੱਜ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਕੀਤੀ ਗਈ । ਉਨ੍ਹਾਂ ਆਖਿਆ...
ਖਬਰਾਂ/Newsਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਦੀ ਨਵੀਂ ਬਣੀ ਇਮਾਰਤ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨPritpal KaurJanuary 21, 2020 by Pritpal KaurJanuary 21, 202001015 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਨੌਲੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਸਿਹਤ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਕੀਤਾ ਗਿਆ।...
ਖਬਰਾਂ/Newsਐਸਐਸਪੀ ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਜ਼ਾਰੀ, ਭਲਕੇ ਕਰਨਗੇ ਰੇਲਾਂ ਜਾਮ.!!Pritpal KaurJanuary 21, 2020 by Pritpal KaurJanuary 21, 20200889 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਲੱਗੇ...