ਸਿਹਤ/Healthਕੰਮ ਦੀ ਗੱਲ: ਚੁਕੰਦਰ ਖੂਨ ਵਧਾਉਣ ਦੇ ਨਾਲ ਹੀ ਕੈਂਸਰ ਦੇ ਖਤਰੇ ਨੂੰ ਵੀ ਕਰਦਾ ਘੱਟ, ਜਾਣੋ ਇਸ ਦੇ ਫਾਇਦੇOn PunjabNovember 19, 2020 by On PunjabNovember 19, 20200587 ਲਾਲ ਰੰਗ ਦਾ ਚੁਕੰਦਰ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਅਜਿਹੇ ਗੁਣ ਹਨ ਜੋ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ...
ਸਿਹਤ/HealthWinter Diet: ਸਰਦੀਆਂ ‘ਚ ਰੱਖੋ ਖੁਦ ਨੂੰ ਤੰਦਰੁਸਤ ਤੇ ਫਿੱਟ, ਬੱਸ ਖਾਓ ਇਹ ਡਾਈਟOn PunjabNovember 19, 2020 by On PunjabNovember 19, 20200855 ਨਵੀਂ ਦਿੱਲੀ: ਸਰਦੀਆਂ ਦੇ ਮੌਸਮ ਵਿੱਚ ਬਿਮਾਰ ਹੋਣ ਤੋਂ ਬਚਣ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ...
ਰਾਜਨੀਤੀ/PoliticsBREAKING NEWS: ਈਡੀ ਵੱਲੋਂ ਕੈਪਟਨ ਦੇ ਫਰਜ਼ੰਦ ਰਣਇੰਦਰ ਤੋਂ ਲੰਬੀ-ਚੌੜੀ ਪੁੱਛਗਿੱਛOn PunjabNovember 19, 2020 by On PunjabNovember 19, 202001057 ਵਨ ਰੈਂਕ-ਵਨ ਪੈਨਸ਼ਨ (one rank one pension) ਲਈ ਸੰਘਰਸ਼ ਕਰ ਰਹੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਸੈਨਿਕਾਂ (ex-servicemen) ਲਈ 2063.41 ਕਰੋੜ ਰੁਪਏ ਦੀ ਬਕਾਇਆ ਪੈਨਸ਼ਨ...
ਰਾਜਨੀਤੀ/Politicsਸੰਸਦੀ ਕਮੇਟੀ ਵੱਲੋਂ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਅਧਿਕਾਰੀਆਂ ਤੋਂ ਜਵਾਬਤਲਬੀOn PunjabNovember 19, 2020 by On PunjabNovember 19, 20200602 ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਵੀਰਵਾਰ ਨੂੰ ਟਵਿਟਰ ਦੇ ਅਫ਼ਸਰਾਂ ਤੋਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਨੂੰ ਲੈ ਕੇ ਸੁਆਲ ਪੁੱਛੇ ਹਨ। ਕਮੇਟੀ ਨੇ...
ਖਾਸ-ਖਬਰਾਂ/Important Newsਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡOn PunjabNovember 19, 2020 by On PunjabNovember 19, 20200554 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣ ‘ਚ ਹਾਰਨ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਬੌਖਲਾਹਟ ‘ਚ ਹਨ। ਟਰੰਪ ਲਗਾਤਾਰ ਚੋਣਾਂ ‘ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ। ਉਹ ਆਪਣੀ...
ਸਮਾਜ/Socialਇਸਲਾਮਫੋਬੀਆ ਦੇ ਦੌਰ ‘ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮOn PunjabNovember 19, 2020 by On PunjabNovember 19, 20200646 ਨਵੀਂਦਿੱਲੀ: ਫਰਾਂਸ ਵਿੱਚ ਇਸਲਾਮਫੋਬੀਆ ਦੇ ਵਿਚਕਾਰ ਨਿਊਜ਼ੀਲੈਂਡ ਦੀ ਪੁਲਿਸ (New Zealand Police) ਨੇ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਮੁਸਲਿਮ ਔਰਤਾਂ ਨੂੰ ਪੁਲਿਸ ‘ਚ ਸ਼ਾਮਲ...
ਸਮਾਜ/SocialUAE ਨਹੀਂ ਜਾ ਸਕਣਗੇ 12 ਮੁਲਕਾਂ ਦੇ ਨਾਗਰਿਕ, ਭਾਰਤ ਸੂਚੀ ‘ਚੋਂ ਬਾਹਰOn PunjabNovember 19, 2020 by On PunjabNovember 19, 20200571 ਇਸਲਾਮਾਬਾਦ: ਪਾਕਿਸਤਾਨ (Pakistan) ਨੂੰ ਵੱਡਾ ਝਟਕਾ ਲੱਗਾ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਪਾਕਿਸਤਾਨ ਤੇ 11 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਨਵੇਂ ਵੀਜ਼ਾ (TOURIST VISA)...
ਸੰਪਰਕ/ਸਮਾਜ/Socialਓਬਾਮਾ ਦੀ ਕਿਤਾਬ ਨੇ ਤੋੜੇ ਰਿਕਾਰਡ, 24 ਘੰਟਿਆਂ ‘ਚ 8,90,000 ਕਿਤਾਬਾਂ ਵਿਕੀਆਂOn PunjabNovember 19, 2020 by On PunjabNovember 19, 20200652 ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ‘ਏ ਪ੍ਰੋਮਾਈਡਜ਼ ਲੈਂਡ’ ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ। ਇਸ...
ਖਾਸ-ਖਬਰਾਂ/Important Newsਪਾਕਿਸਤਾਨ ਦੀ ਨਵੀਂ ਚਾਲ, ਹਾਫਿਜ਼ ਸਈਦ ਨੂੰ ਸੁਣਾਈ ਦਸ ਸਾਲ ਕੈਦ ਦੀ ਸਜ਼ਾOn PunjabNovember 19, 2020 by On PunjabNovember 19, 20200631 ਵਿੱਤੀ ਐਕਸ਼ਨ ਟਾਸਕ ਫੋਰਸ (FATF) ਤੋਂ ਬਚਣ ਲਈ ਪਾਕਿਸਤਾਨ ਨੇ ਨਵੀਂ ਰਣਨੀਤੀ ਅਪਣਾਈ ਹੈ। ਇਸੇ ਤਰਤੀਬ ਵਿੱਚ ਅੱਤਵਾਦੀ ਨੇਤਾ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ...
ਖਾਸ-ਖਬਰਾਂ/Important Newsਕੈਨੇਡਾ ਨੂੰ ਚੀਨ ਤੇ ਰੂਸ ਤੋਂ ਖਤਰਾ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੀ ਲਾਏ ਵੱਡੇ ਇਲਜ਼ਾਮOn PunjabNovember 19, 2020 by On PunjabNovember 19, 20200610 ਓਟਾਵਾ: ਕੈਨੇਡਾ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੱਡਾ ਇਲਜ਼ਾਮ ਲਾਇਆ ਗਿਆ ਹੈ। ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ...