ਸਿਹਤ/HealthUnilever ਨੇ ਕੱਢਿਆ ਕੋਰੋਨਾ ਦਾ ਤੋੜ, ਕੰਪਨੀ ਦਾ ਮਾਊਥਵਾਸ਼ ਵਾਇਰਸ ਨੂੰ ਦਏਗਾ ਫੋੜ!On PunjabNovember 24, 2020 by On PunjabNovember 24, 202001695 ਨਵੀਂ ਦਿੱਲੀ: ਰੋਜ਼ਾਨਾ ਵਰਤੋਂ ਦੇ ਉਤਪਾਦਾਂ (FMCG) ਨੂੰ ਬਣਾਉਣ ਵਾਲੀ ਕੰਪਨੀ ਯੂਨੀਲੀਵਰ ਭਾਰਤ (Unilever India) ਵਿਚ ਆਪਣਾ ਮਾਊਥਵਾਸ਼ (Mouthwash) ਫਾਰਮੂਲੇਸ਼ਨ ਪੇਸ਼ ਕਰਨ ਜਾ ਰਹੀ ਹੈ।...
ਸਿਹਤ/Healthਕੋਰੋਨਾ ਦੇ ਕਹਿਰ ਮਗਰੋਂ ਨਵੀਂ ਮੁਸੀਬਤ, ‘ਸੁਪਰ-ਬੱਗ’ ਤੋਂ ਸਹਿਮੀ ਦੁਨੀਆ, ਮਨੁੱਖਤਾ ਲਈ ਵੱਡਾ ਖ਼ਤਰਾOn PunjabNovember 24, 2020 by On PunjabNovember 24, 20200661 ਨਵੀਂ ਦਿੱਲੀ: ਜਦ ਤੋਂ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ੋਰ ਫੜਿਆ ਹੈ, ਤਦ ਤੋਂ ਹੀ ਡਾਕਟਰ ਤੇ ਲੋਕ ਬਹੁਤ ਪ੍ਰਕਾਰ ਦੀਆਂ ਐਂਟੀਬਾਇਓਟਿਕ ਦਵਾਈਆਂ ਲੈ ਰਹੇ ਹਨ।...
ਖੇਡ-ਜਗਤ/Sports NewsTeam India new jersey: ਭਾਰਤੀ ਟੀਮ ਨੂੰ ਮਿਲੀ ਨਵੀਂ ਜਰਸੀ, ਸ਼ਿਖਰ ਧਵਨ ਨੇ ਸੈਲਫੀ ਨਾਲ ਕੀਤੀ ਸ਼ੇਅਰOn PunjabNovember 24, 2020 by On PunjabNovember 24, 20200541 ਭਾਰਤੀ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੇ ਦੌਰੇ ‘ਤੇ ਹੈ। ਟੀਮ ਇੰਡੀਆ 27 ਨਵੰਬਰ ਤੋਂ ਤਿੰਨ ਵਨਡੇ, ਤਿੰਨ ਟੀ -20 ਤੇ ਚਾਰ ਟੈਸਟ ਮੈਚ ਖੇਡੇਗੀ।...
ਰਾਜਨੀਤੀ/Politicsਪੌਣੇ ਦੋ ਮਹੀਨਿਆਂ ਮਗਰੋਂ ਰਿੜ੍ਹਿਆ ਪੰਜਾਬ ਦਾ ਪਹੀਆ, ਕਾਰੋਬਾਰੀਆਂ ਤੇ ਸਰਕਾਰ ਨੇ ਲਿਆ ਸੁੱਖ ਦਾ ਸਾਹOn PunjabNovember 24, 2020 by On PunjabNovember 24, 20200601 ਚੰਡੀਗੜ੍ਹ: ਪੰਜਾਬ ’ਚ ਅੱਜ ਤੋਂ ਰੇਲ ਸੇਵਾ ਬਹਾਲ ਹੋ ਗਈ ਹੈ। ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਜਲੰਧਰ ਤੋਂ ਪਹਿਲੀ ਮਾਲ ਗੱਡੀ...
ਰਾਜਨੀਤੀ/Politicsਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦਿਹਾਂਤOn PunjabNovember 24, 2020 by On PunjabNovember 24, 20200551 ਅਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਤਰੁਣ ਗੋਗੋਈ ਦਾ ਗੁਹਾਟੀ ਵਿੱਚ ਸੋਮਵਾਰ ਨੂੰ ਦਿਹਾਂਤ ਹੋ ਗਿਆ।ਸੂਬੇ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ...
ਸਮਾਜ/Socialਕਸ਼ਮੀਰ ‘ਚ ਬਰਫਬਾਰੀ ਨਾਲ ਉੱਤਰੀ ਭਾਰਤ ਠਰਿਆ, ਇਨ੍ਹਾਂ ਤਿੰਨ ਸੂਬਿਆਂ ‘ਚ ਚੱਕਰਵਾਤ ਦਾ ਖਦਸ਼ਾOn PunjabNovember 24, 2020 by On PunjabNovember 24, 20200877 ਨਵੀਂ ਦਿੱਲੀ: ਸ਼ਮੀਰ ਦੇ ਵੱਡੇ ਹਿੱਸੇ ‘ਚ ਸੋਮਵਾਰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਜਿਸ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਤਾਪਮਾਨ ‘ਚ ਗਿਰਾਵਟ ਆਈ।...
ਖਾਸ-ਖਬਰਾਂ/Important Newsਜੋ ਬਾਇਡਨ ਨੇ ਕੀਤਾ ਨਵੇਂ ਰਾਸ਼ਟਰੀ ਸੁਰੱਖਿਆ ਦਲ ਦਾ ਐਲਾਨOn PunjabNovember 24, 2020 by On PunjabNovember 24, 20200706 ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਕੱਲ੍ਹ ਆਪਣੇ ਰਾਸ਼ਟਰੀ ਸੁਰੱਖਿਆ ਦਲ ਦਾ ਐਲਾਨ ਕੀਤਾ। ਜਿਸ ਵਿਚ ਮਹਿਲਾਵਾਂ ਸ਼ਾਮਲ ਹਨ। ਅਜਿਹਾ ਪਹਿਲੀ...
ਖਾਸ-ਖਬਰਾਂ/Important Newsਆਖਿਰ ਟਰੰਪ ਨੇ ਮੰਨੀ ਹਾਰ, ਅਮਰੀਕਾ ‘ਚ ਹੁਣ ਹੋਵੇਗਾ ਇਹ ਬਦਲਾਅOn PunjabNovember 24, 2020 by On PunjabNovember 24, 20200536 ਅਮਰੀਕਾ ‘ਚ ਹਾਲ ਹੀ ‘ਚ ਰਾਸ਼ਟਰਪਤੀ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ‘ਚ ਡੋਨਾਲਡ ਟਰੰਪ ਨੂੰ ਹਾਰਦਾ ਸਾਹਮਣਾ ਕਰਨ ਪੈ ਰਿਹਾ ਹੈ। ਉੱਥੇ ਹੀ ਜੋ ਬਾਇਡਨ...
ਸਮਾਜ/Social17 ਸਾਲ ਦੇ ਯੂਟਿਊਬਰ ਨੇ ਵੀਡੀਓ ਬਣਾਉਂਦੇ ਠੋਕੀ ਪਿਤਾ ਦੀ 25 ਕਰੋੜ ਦੀ ਕਾਰ, ਜਾਣੋ ਫਿਰ ਕੀ ਹੋਇਆOn PunjabNovember 24, 2020 by On PunjabNovember 24, 20200599 ਅਮਰੀਕਾ ‘ਚ ਇੱਕ 17 ਸਾਲਾ ਯੂ ਟਿਊਬਰ ਨੇ ਵੀਡੀਓ ਦੀ ਸ਼ੂਟਿੰਗ ਦੌਰਾਨ ਆਪਣੇ ਪਿਤਾ ਦੀ ਕਾਰ ਨੂੰ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰ ਦਿੱਤਾ। ਗੇਜ ਗਿਲਿਅਨ...
ਖਾਸ-ਖਬਰਾਂ/Important Newsਭਾਰਤ ਦੇ ਰਾਫੇਲ ਤੋਂ ਘਬਰਾ ਪਾਕਿਸਤਾਨ ਪਹੁੰਚਿਆ ਚੀਨ, ਹੁਣ ਚੀਨੀ ਜੰਗੀ ਜਹਾਜ਼ਾਂ ਦਾ ਲਵੇਗਾ ਸਹਾਰਾOn PunjabNovember 24, 2020 by On PunjabNovember 24, 20200681 ਨਵੀਂ ਦਿੱਲੀ: ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਪਾਕਿਸਤਾਨ ਨੇ ਜੰਗੀ ਸ਼ਕਤੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਉਹ ਚੀਨ ਤੋਂ...