English NewsIsraeli PM Benjamin Netanyahu to welcome first flight from Dubai to Tel AvivOn PunjabNovember 26, 2020 by On PunjabNovember 26, 20200534 Israeli Prime Minister Benjamin Netanyahu on Thursday will attend a welcoming ceremony for the first commercial flight between Dubai and Tel Aviv in the Ben-Gurion...
ਫਿਲਮ-ਸੰਸਾਰ/Filmy22 ਸਾਲ ਬਾਅਦ ਰੇਲ ‘ਤੇ ਚੜੀ Malaika Arora, ਵੀਡੀਓ ਖੂਬ ਵਾਇਰਲOn PunjabNovember 26, 2020 by On PunjabNovember 26, 20200618 ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਨੂੰ ਲੈਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈਕੇ ਅਕਸਰ ਸੁਰਖੀਆਂ ‘ਚ...
ਸਿਹਤ/Healthਮਨੁੱਖ ਨੂੰ ਕਿਉਂ ਤੇ ਕਿਵੇਂ ਲੱਗ ਜਾਂਦੀ ਨਸ਼ਿਆਂ ਦੀ ਲਤ?On PunjabNovember 26, 2020 by On PunjabNovember 26, 20200931 ਦਰਅਸਲ, ਜਦੋਂ ਕਿਸੇ ਵਿਅਕਤੀ ਨੂੰ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ, ਤਾਂ ਉਹ ਨੁਕਸਾਨ ਦੀ ਪਰਵਾਹ ਕੀਤੇ ਬਗ਼ੈਰ ਉਨ੍ਹਾਂ ਦੀ ਵਰਤੋਂ ਕਰਨ ਲੱਗਦਾ ਹੈ। ਕੁਝ...
ਖੇਡ-ਜਗਤ/Sports Newsਕਦੇ ਪਿੰਡਾਂ ’ਚ ਜਾ ਪਸ਼ੂ ਵੇਚਿਆ ਕਰਦੇ ਸੀ, ਸਿਰਫ਼ 22 ਸਾਲਾਂ ਦੀ ਉਮਰ ’ਚ ਬਣ ਗਏ ਸਭ ਤੋਂ ਮਹਿੰਗੇ ਖਿਡਾਰੀ ਮਾਰਾਡੋਨਾOn PunjabNovember 26, 2020 by On PunjabNovember 26, 20200564 ਅਰਜਨਟੀਨਾ ਦੇ ਮਹਾਨ ਫ਼ੁਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਦਾ ਕੱਲ੍ਹ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ। ਪੇਲੇ ਵਾਂਗ ਹੀ 10 ਨੰਬਰ ਦੀ ਜਰਸੀ ਪਹਿਨਣ ਵਾਲੇ ਦੁਨੀਆ...
ਖੇਡ-ਜਗਤ/Sports Newsਨਿਊਜ਼ੀਲੈਂਡ ਦੌਰੇ ’ਤੇ ਪੁੱਜੀ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਛੇ ਖਿਡਾਰੀ ਨਿਕਲੇ ਕੋਰੋਨਾ ਪੌਜ਼ੇਟਿਵOn PunjabNovember 26, 2020 by On PunjabNovember 26, 20200764 ਨਿਊਜ਼ੀਲੈਂਡ ਦੌਰੇ ’ਤੇ ਪੁੱਜੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਸ ਦੇ ਛੇ ਖਿਡਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਨਿਊਜ਼ੀਲੈਂਡ...
ਸਮਾਜ/SocialBREAKING NEWS: ਹਰਿਆਣਾ ਦੀ ਹੱਦ ‘ਤੇ ਤਣਾਅ, ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਤੋੜੇ ਬੈਰੀਕੇਡOn PunjabNovember 26, 2020 by On PunjabNovember 26, 20200586 ਕਿਸਾਨ ਅੰਦੋਲਨ ਦੇ ਮੱਦੇਨਜ਼ਰ, ਹਰਿਆਣਾ ਪੁਲਿਸ ਦੀ ਵੱਡੀ ਅਸਫਲਤਾ ਸਾਹਮਣੇ ਆਈ ਹੈ। ਪੁਲਿਸ ਦੇ ਪ੍ਰਬੰਧਾਂ ਕਾਰਨ ਹਰਿਆਣਾ-ਪੰਜਾਬ ਸਰਹੱਦ ਦਾਤਾ ਸਿੰਘ ਵਾਲਾ ਨੇੜੇ ਟਰੱਕਾਂ ਦੀਆਂ ਲੰਬੀਆਂ...
ਰਾਜਨੀਤੀ/Politicsਹਰਿਆਣਾ ਦੇ ਮੁੱਖ ਮੰਤਰੀ ਦਾ ਕੈਪਟਨ ‘ਤੇ ਪਲਟਵਾਰ, ਜ਼ਿੰਦਗੀਆਂ ਖ਼ਤਰੇ ‘ਚ ਨਾ ਪਾਉਣ ਦੀ ਸਲਾਹOn PunjabNovember 26, 2020 by On PunjabNovember 26, 20200555 ਚੰਡੀਗੜ੍ਹ: ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਰਮਿਆਨ ਲੜਾਈ ਤੇਜ਼ ਹੋ...
ਰਾਜਨੀਤੀ/Politicsਕਿਸਾਨਾਂ ‘ਤੇ ਇੱਕ ਸ਼ਬਦ ਵੀ ਨਾ ਬੋਲੇ ਮੋਦੀ, ਚੋਣਾਂ ਬਾਰੇ ਨਵੇਂ ਪੈਂਤੜੇ ਦੀ ਤਿਆਰੀOn PunjabNovember 26, 2020 by On PunjabNovember 26, 20200590 ਦੇਸ਼ ‘ਚ ਕਿਸਾਨੀ ਅੰਦੋਲਨ ਸਿਖਰ ‘ਤੇ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਸਾਨ ਜਾਂ ਕਿਸਾਨੀ ਨਾਲ ਸਬੰਧਤ ਕੋਈ ਵੀ ਬਿਆਨ ਸਾਹਮਣੇ ਨਹੀਂ...
ਸਮਾਜ/SocialTikTok ਨੂੰ ਮਿਲੀ ਮੁਹਲਤ, 7 ਦਿਨਾਂ ‘ਚ ਵੇਚਣਾ ਹੋਵੇਗਾ ਅਮਰੀਕੀ ਕਾਰੋਬਾਰ ਵਰਨਾ ਲੱਗ ਜਾਵੇਗੀ ਪਾਬੰਦੀOn PunjabNovember 26, 2020 by On PunjabNovember 26, 202002220 ਟਰੰਪ ਪ੍ਰਸ਼ਾਸਨ ਨੇ ਚੀਨੀ ਐਪ ਟਿਕਟਾਕ ਨੂੰ ਆਪਣਾ ਅਮਰੀਕੀ ਕਾਰੋਬਾਰ ਵੇਚਣ ਲਈ ਸੱਤ ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਵੀਡੀਓ ਸ਼ੇਅਰਿੰਗ ਇਸ ਐਪ ਦਾ ਮਾਲਕਾਨਾ...
ਸਮਾਜ/Socialਜੰਗ ਜਿੱਤਣ ਲਈ ਨਵੇਂ ਦੌਰ ਦੀ ਸਿਖਲਾਈ ਲਵੇ ਫ਼ੌਜ : ਜਿਨਪਿੰਗOn PunjabNovember 26, 2020 by On PunjabNovember 26, 20200627 ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਹਥਿਆਰਬੰਦ ਫ਼ੌਜਾਂ ਨੂੰ ਆਦੇਸ਼ ਦਿੱਤਾ ਕਿ ਉਹ ਵਾਸਤਵਿਕ ਜੰਗ ਦੀਆਂ ਸਥਿਤੀਆਂ ਵਿਚ ਸਿਖਲਾਈ ਨੂੰ ਮਜ਼ਬੂਤ ਬਣਾਏ ਅਤੇ...