ਖੇਡ-ਜਗਤ/Sports Newsਵਿਰਾਟ ਕੋਹਲੀ ਦੀ ਕਪਤਾਨੀ ’ਤੇ ਉੱਠੇ ਸਵਾਲ, ਗੰਭੀਰ ਬੋਲੇ-ਇਹ ਗੱਲ ਤਾਂ ਬਿਲਕੁਲ ਸਮਝ ਨਹੀਂ ਆਉਂਦੀOn PunjabNovember 30, 2020 by On PunjabNovember 30, 20200535 : ਟੀਮ ਇੰਡੀਆ ਨੂੰ ਆਸਟ੍ਰੇਲਿਆਈ ਦੌਰੇ ਉੱਤੇ ਪਹਿਲੇ ਦੋ ਵਨਡੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਨਡੇ ਲੜੀ ਗੁਆਉਣ ਤੋਂ ਬਾਅਦ ਵਿਰਾਟ ਕੋਹਲੀ ਇੱਕ...
ਰਾਜਨੀਤੀ/Politicsਇੰਡੀਆ ਗੇਟ ‘ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ, ਗੁਰੂਘਰਾਂ ’ਤੇ ਵੀ ਨਜ਼ਰ, ਸੀਮਾ ’ਤੇ ਵਧਾਈ ਸਖ਼ਤੀOn PunjabNovember 30, 2020 by On PunjabNovember 30, 20200690 ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਕਿਸਾਨ ਲਗਾਤਾਰ ਚੌਥੇ ਦਿਨ ਦਿੱਲੀ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਪੰਜ ਤੋਂ ਛੇ ਹੋਰ ਰਸਤਿਆਂ...
ਰਾਜਨੀਤੀ/Politicsਹਰਿਆਣਾ ਦੀਆਂ 30 ਖਾਪਾਂ ਦੀ ‘ਕਿਸਾਨਾਂ’ ਨੂੰ ਹਮਾਇਤ? ਹੁਣ ਕਸੂਤੇ ਘਿਰੇ ਮੁੱਖ ਮੰਤਰੀ ਖੱਟਰOn PunjabNovember 30, 2020 by On PunjabNovember 30, 20200667 ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਸੰਘਰਸ਼ ਬਾਰੇ ਆਪਣੇ ਹੀ ਬਿਆਨ ਕਰਕੇ ਕਸੂਤੇ ਘਿਰ ਗਏ ਹਨ। ਉਹ ਪਿਛਲੇ ਦਿਨਾਂ ਤੋਂ ਇਲਾਜ਼ਾਮ ਲਾਉਂਦੇ...
ਸਮਾਜ/Socialਗਰਲਫ੍ਰੈਂਡ ਨੂੰ ਮਿਲਣ ਪਹੁੰਚੇ ਥਾਣੇਦਾਰ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਦੀ, ਇਸ ਸ਼ਰਤ ‘ਤੇ ਕੀਤਾ ਰਿਹਾਅOn PunjabNovember 30, 2020 by On PunjabNovember 30, 20200583 ਸਮਸਤੀਪੁਰ: ਬਿਹਾਰ ਦੇ ਸਮਸਤੀਪੁਰ ਤੋਂ ਝਾਰਖੰਡ ਵਿੱਚ ਕਾਰਜਕਾਰੀ ਥਾਣੇਦਾਰ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ...
ਸਮਾਜ/Socialਹੁਣ ਜਬਰੀ ਧਰਮ ਪਰਿਵਰਤਨ ਮਾਮਲੇ ‘ਚ ਪਾਕਿਸਤਾਨ ਬੇਨਕਾਬ, ਹੈਰਾਨ ਕਰਨ ਵਾਲੀ ਹੈ ਰਿਪੋਰਟOn PunjabNovember 30, 2020 by On PunjabNovember 30, 20200634 ਇਸਲਾਮਾਬਾਦ: ਭਾਰਤ ਨੂੰ ਅਕਸਰ ਕੋਸਣ ਵਾਲੇ ਇਮਰਾਨ ਖ਼ਾਨ ਆਪਣੇ ਦੇਸ਼ ਵਿਚ ਘੱਟ ਗਿਣਤੀਆਂ ਨਾਲ ਵਧੀਕੀਆਂ ਨੂੰ ਵੇਖ ਨਹੀਂ ਪਾ ਰਹੇ। ਪਰ ਮਨੁੱਖੀ ਅਧਿਕਾਰਾਂ ਦੇ ਮੁੱਦੇ...
ਸਮਾਜ/Socialਹੁਣ ਬਦਲਾ ਲੈਣ ’ਤੇ ਉਤਾਰੂ ਹੋਇਆ ਇਰਾਨ, ਖ਼ਤਰਨਾਕ ਇਰਾਦੇ ਆਏ ਸਾਹਮਣੇOn PunjabNovember 30, 2020 by On PunjabNovember 30, 20200633 ਤਹਿਰਾਨ: ਆਪਣੇ ਇੱਕ ਚੋਟੀ ਦੇ ਪ੍ਰਮਾਣੂ ਵਿਗਿਆਨੀ ਫ਼ਖ਼ਰੀਜ਼ਾਦੇਹ ਦੇ ਕਤਲ ਤੋਂ ਭੜਕਿਆ ਇਰਾਨ ਹੁਣ ਬਦਲਾ ਲੈਣ ’ਤੇ ਉਤਾਰੂ ਹੋ ਚੁੱਕਾ ਹੈ। ਦੇਸ਼ ਦੇ ਸੁਪਰੀਮ ਆਗੂ...
ਖਾਸ-ਖਬਰਾਂ/Important Newsਵਿਦੇਸ਼ੀ ਯਾਤਰੀਆਂ ਦੇ ਕੈਨੇਡਾ ’ਚ ਦਾਖ਼ਲੇ ’ਤੇ ਸਖਤੀ, ਇਨ੍ਹਾਂ ਲੋਕਾਂ ਨੂੰ ਮਿਲੀ ਛੋਟOn PunjabNovember 30, 2020 by On PunjabNovember 30, 20200556 ਓਟਾਵਾ: ਕੈਨੇਡਾ ਸਰਕਾਰ ਨੇ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੇ ਕੈਨੇਡਾ ਆਉਣ ’ਤੇ ਪਾਬੰਦੀ ਹੋਰ ਅੱਗੇ ਵਧਾ ਦਿੱਤੀ ਹੈ। ਅਜਿਹਾ ਕੋਰੋਨਾਵਾਇਰਸ ਦੇ ਹੋਰ ਫੈਲਣ ਤੋਂ ਰੋਕਣ...
ਖਾਸ-ਖਬਰਾਂ/Important Newsਆਸਟਰੇਲੀਆ ‘ਚ ਵਰ੍ਹ ਰਹੀ ਅਸਮਾਨ ਤੋਂ ਅੱਗ, ਜੰਗਲ ਸੜ ਕੇ ਸੁਆਹ, ਘਰ ਵੀ ਚਪੇਟ ‘ਚ, ਲੋਕਾਂ ਦਾ ਬੁਰਾ ਹਾਲOn PunjabNovember 30, 2020 by On PunjabNovember 30, 20200569 ਆਸਟਰੇਲੀਆ: ਭਾਰਤ ‘ਚ ਠੰਢ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਪਾਰਾ ਡਿੱਗਣ ਦਾ ਰਿਕਾਰਡ ਵੀ ਸ਼ੁਰੂ ਹੋ ਗਿਆ ਹੈ ਪਰ ਕੁਦਰਤ...
ਖਾਸ-ਖਬਰਾਂ/Important Newsਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਬਾਇਡੇਨ ਦੀ ਟੁੱਟੀ ਹੱਡੀ, ਕੁੱਤੇ ਨਾਲ ਖੇਡਦਿਆਂ ਹਾਦਸਾOn PunjabNovember 30, 2020 by On PunjabNovember 30, 20200715 ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਆਪਣੇ ਕੁੱਤੇ ਮੇਜਰ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ...
English NewsAashiqui star Rahul Roy suffers brain stroke while shooting in Kargil, moved to ICU in MumbaiOn PunjabNovember 29, 2020 by On PunjabNovember 29, 20200704 Aashiqui star Rahul Roy has reportedly suffered a brain stoke while shooting for a film in Kargil. The actor has been admitted to the Nanavati...