ਰਾਜਨੀਤੀ/Politicsਮੋਦੀ ਮੰਤਰੀ ਮੰਡਲ ਦੀ ਮੀਟਿੰਗ, ਗ਼ਰੀਬ ਭਲਾਈ ਭੋਜਨ ਯੋਜਨਾ ਨਵੰਬਰ ਤੱਕ ਵਧਾਈ, ਹੋਰ ਕਈ ਅਹਿਮ ਫੈਸਲੇOn PunjabJuly 8, 2020 by On PunjabJuly 8, 20200713 ਅੱਜ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਬੈਠਕ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ...
ਰਾਜਨੀਤੀ/Politicsਹੁਣ ਗਾਂਧੀ ਪਰਿਵਾਰ ‘ਤੇ ਸ਼ਿਕੰਜਾ! ਤਿੰਨ ਟਰੱਸਟਾਂ ਦੇ ਫੰਡਾਂ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਨੇ ਬਣਾਈ ਕਮੇਟੀOn PunjabJuly 8, 2020 by On PunjabJuly 8, 20200661 ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੂੰ ਚੀਨ ਤੋਂ ਫੰਡਿੰਗ ਮਾਮਲੇ ਦੀ ਜਾਂਚ ਲਈ...
ਸਮਾਜ/Socialਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ, ਦੇਸ਼ ‘ਚ ਹਾਲਾਤ ਗੰਭੀਰOn PunjabJuly 8, 2020 by On PunjabJuly 8, 20200727 ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਬੋਲਸੁਨਾਰੋ ਦੀ ਸੋਮਵਾਰ ਕੋਰੋਨਾ ਜਾਂਚ ਕੀਤੀ ਗਈ ਸੀ। ਫੇਫੜਿਆਂ ਦਾ ਐਕਸ-ਰੇਅ ਕਰਾਉਣ ਮਗਰੋਂ ਉਨ੍ਹਾਂ...
ਖਾਸ-ਖਬਰਾਂ/Important Newsਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰOn PunjabJuly 8, 2020 by On PunjabJuly 8, 20200679 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਦੀ ਕਈ ਵਾਰ ਅਲੋਚਨਾ ਕੀਤੀ ਹੈ। ਡੋਨਾਲਡ ਟਰੰਪ...
ਸਮਾਜ/Socialਕੋਰੋਨਾ ਵਾਇਰਸ ਬਾਰੇ ਨਵਾਂ ਖੁਲਾਸਾ, ਚੀਨ ‘ਚ ਕਈ ਸਾਲਾਂ ਤੋਂ ਵਾਇਰਸ ਮੌਜੂਦOn PunjabJuly 8, 2020 by On PunjabJuly 8, 20200762 ਨਵੀਂ ਦਿੱਲੀ: ਕੋਰੋਨਾ ਵਾਇਰਸ ਬਾਰੇ ਦੁਨੀਆਂ ਭਰ ‘ਚ ਵੱਖ-ਵੱਖ ਅਧਿਐਨ ਹੋ ਰਹੇ ਹਨ। ਇਸ ਦਰਮਿਆਨ ਚੀਨੀ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ...
ਖਾਸ-ਖਬਰਾਂ/Important Newsਕੋਰੋਨਾ ਨਾਲ ਖੜ੍ਹੀ ਹੋਈ ਨਵੀਂ ਮੁਸੀਬਤ, ਦੁਨੀਆ ‘ਚ ਖੁਦਕੁਸ਼ੀਆਂ ਵਧੀਆਂ, ਹੁਣ ਚਲੇਗੀ ਖਾਸ ਮੁਹਿੰਮOn PunjabJuly 8, 2020 by On PunjabJuly 8, 20200485 ਵਾਸ਼ਿੰਗਟਨ: ਕੋਰੋਨਾਵਾਇਰਸ (Coronavirus) ਦੌਰਾਨ ਵਧ ਰਹੇ ਤਣਾਅ ਨਾਲ ਅਮਰੀਕਾ (America) ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅਮਰੀਕੀ ਸਰਕਾਰ (US Government) ਉਨ੍ਹਾਂ ਮਾਮਲਿਆਂ ਬਾਰੇ...
ਖਾਸ-ਖਬਰਾਂ/Important Newsਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤOn PunjabJuly 8, 2020 by On PunjabJuly 8, 20200736 ਲੁਧਿਆਣਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਮਾਛੀਵਾੜਾ...
ਸਮਾਜ/Socialਭਾਰਤ ਤੇ ਚੀਨ ਵਿਚਾਲੇ ਟਲੀ ਜੰਗ! ਦੋਵਾਂ ਮੁਲਕਾਂ ਦੀਆਂ ਸੈਨਾਵਾਂ ਪਿਛਾਂਹ ਹਟੀਆਂOn PunjabJuly 8, 2020 by On PunjabJuly 8, 20200573 ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ 23 ਦਿਨਾਂ ਦੀ ਝੜਪ ਤੋਂ ਬਾਅਦ ਸਥਿਤੀ ਸੁਧਰ ਰਹੀ ਹੈ। ਸੈਨਾ ਨੇ ਬੁੱਧਵਾਰ ਨੂੰ ਕਿਹਾ ‘ਦੋਵਾਂ...
ਖਾਸ-ਖਬਰਾਂ/Important Newsਵਿਦੇਸ਼ ‘ਚ ਕੋਰੋਨਾ ਪੌਜ਼ੇਟਿਵ ਭਾਰਤੀ ਦਾ ਕਾਰਾ, ਹੁਣ ਕੈਦ ਨਾਲ ਭਰਨਾ ਪਏਗਾ ਜੁਰਮਾਨਾOn PunjabJuly 8, 2020 by On PunjabJuly 8, 20200568 ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤ ਤੋਂ ਨਿਊਜ਼ੀਲੈਂਡ ਵਾਪਸ ਆਇਆ 32 ਸਾਲਾ ਵਿਅਕਤੀ, ਜਿਸ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ, ਆਕਲੈਂਡ ਦੇ ਆਈਸੋਲੇਸ਼ਨ ਕੇਂਦਰ ਤੋਂ...
English NewsTrump to host Mexico’s AMLO, CEOs at White House dinnerOn PunjabJuly 7, 2020 by On PunjabJuly 7, 20200537 The White House dinner that President Donald Trump is hosting for his Mexican counterpart, Andres Manuel Lopez Obrador, will have business executives from both countries...