ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਜਾਂ ਖੁਦਕੁਸ਼ੀ? ਹੁਣ ਸੀਬੀਆਈ ਕਰੇਗੀ ਇਸ ਰਾਜ਼ ਦਾ ਖੁਲਾਸਾOn PunjabAugust 5, 2020 by On PunjabAugust 5, 20200925 ਨਵੀਂ ਦਿੱਲੀ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਵਧਦੀ ਜਾ ਰਹੀ ਹੈ। ਬਿਹਾਰ ਸਰਕਾਰ ਨੇ ਸੁਸ਼ਾਂਤ ਸਿੰਘ...
ਸਿਹਤ/Healthਜੇ ਤੁਹਾਨੂੰ ਵੀ ਨਹੀਂ ਲਗਦੀ ਭੁੱਖ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਹੋਏਗਾ ਲਾਭOn PunjabAugust 5, 2020 by On PunjabAugust 5, 20200727 ਨਵੀਂ ਦਿੱਲੀ: ਅਕਸਰ ਬਹੁਤ ਸਾਰੇ ਲੋਕ ਭੁੱਖ ਲੱਗਣ ਦੀ ਸ਼ਿਕਾਇਤ ਕਰਦੇ ਹਨ। ਪਰ ਤੁਸੀਂ ਕੁਝ ਕੁਦਰਤੀ ਸੁਝਾਅ ਅਪਣਾ ਕੇ ਆਪਣੀ ਭੁੱਖ ਵਧਾ ਸਕਦੇ ਹੋ। ਉਨ੍ਹਾਂ...
ਸਿਹਤ/Healthਸ਼ਿਲਜੀਤ ਦੇ ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ, ਜਾਣੋ ਇਸ ਦੀ ਵਰਤੋਂ, ਖੁਰਾਕ ਤੇ ਨੁਕਸਾਨ ਬਾਰੇOn PunjabAugust 5, 2020 by On PunjabAugust 5, 20200672 ਨਵੀਂ ਦਿੱਲੀ: ਸ਼ਿਲਾਜੀਤ ਨੂੰ ਦੁਨੀਆ ਦੀਆਂ ਵਿਲੱਖਣ ਚੀਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚਟਾਨਾਂ ਦੀਆਂ ਪਰਤਾਂ ‘ਚ ਦੱਬੇ ਜੈਵਿਕ ਪਦਾਰਥ...
ਸਮਾਜ/Socialਧਾਰਾ 370 ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ‘ਚੋਂ ਹਟਾਇਆ ਕਰਫਿਊOn PunjabAugust 5, 2020 by On PunjabAugust 5, 20200738 ਸ੍ਰੀਨਗਰ: ਜੰਮੂ ਤੇ ਕਸ਼ਮੀਰ ‘ਚ ਧਾਰਾ 370 ਤੇ 35A ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ਜ਼ਿਲ੍ਹੇ ਵਿੱਚ ਲਾਇਆ ਕਰਫਿਊ...
ਸਮਾਜ/Socialਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹOn PunjabAugust 5, 2020 by On PunjabAugust 5, 20200791 ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਦੀ ਨੀਂਹ ਰੱਖੀ ਹੈ। ਰਾਮ ਮੰਦਰ ਦੀ ਨੀਂਹ 12:44:8 ਸਕਿੰਟ ਤੇ 12:44:40 ਸਕਿੰਟ ਦੇ ਵਿਚਕਾਰ...
ਰਾਜਨੀਤੀ/Politicsਭੂਮੀ ਪੂਜਨ ‘ਤੇ ਰਾਹੁਲ ਨੇ ਕੀਤਾ ਭਗਵਾਨ ਰਾਮ ਨੂੰ ਯਾਦ, ਇਸ਼ਾਰਿਆਂ ‘ਚ ਸਾਧਿਆ ਭਾਜਪਾ ‘ਤੇ ਨਿਸ਼ਾਨਾOn PunjabAugust 5, 2020 by On PunjabAugust 5, 20200639 ਨਵੀਂ ਦਿੱਲੀ: ਅੱਜ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਤੇ ਨੀਂਹ ਪੱਥਰ ਦਾ ਪ੍ਰੋਗਰਾਮ ਪੂਰਾ ਹੋ ਗਿਆ। ਇਸ ਪ੍ਰੋਗਰਾਮ ‘ਤੇ, ਪੂਰੀ...
ਰਾਜਨੀਤੀ/Politics10 ਵੱਡੀਆਂ ਗੱਲਾਂ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੰਦਰ ਦੀ ਹੋਂਦ ਨੂੰ ਮਿਟਾਉਣ ਦੀ ਹੋਈ ਕੋਸ਼ਿਸ਼, ਰਾਮ ਸਾਡੇ ਦਿਲਾਂ ‘ਚ ਵਸੇOn PunjabAugust 5, 2020 by On PunjabAugust 5, 20200648 ਅਯੁੱਧਿਆ: ਰਾਮ ਮੰਦਰ ਦੀ ਉਸਾਰੀ ਲਈ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਕਿਸਮਤ ਵਾਲਾ...
ਸਮਾਜ/Socialਲੌਕਡਾਊਨ ‘ਚ ਵਧੀਆਂ ਖੁਦਕੁਸ਼ੀਆਂ, ਹਿਮਾਚਲ ਦਾ ਹੈਰਾਨ ਕਰਨ ਵਾਲਾ ਅੰਕੜਾOn PunjabAugust 5, 2020 by On PunjabAugust 5, 20200589 ਸ਼ਿਮਲਾ: ਹਿਮਾਚਲ ਵਿੱਚ ਲੌਕਡਾਊਨ ਦੌਰਾਨ ਖੁਦਕੁਸ਼ੀ ਦੇ ਮਾਮਲੇ ਤੇਜ਼ੀ ਨਾਲ ਵਧੇ। ਜਨਵਰੀ 2020 ਵਿੱਚ ਸੂਬੇ ਵਿੱਚ 40 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ, ਜਦੋਂਕਿ ਫਰਵਰੀ ‘ਚ...
ਖਾਸ-ਖਬਰਾਂ/Important Newsਲੇਬਨਾਨ ਦੀ ਰਾਜਧਾਨੀ ‘ਚ ਭਿਆਨਕ ਵਿਸਫੋਟ, 70 ਤੋਂ ਵੱਧ ਮੌਤਾਂ, ਹਜ਼ਾਰਾਂ ਲੋਕ ਜ਼ਖਮੀOn PunjabAugust 5, 2020 by On PunjabAugust 5, 20200708 ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਇਕ ਭਿਆਨਕ ਬਲਾਸਟ ਤੋਂ ਬਾਅਦ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ‘ਚ ਹਜ਼ਾਰਾਂ ਲੋਕ...
ਰਾਜਨੀਤੀ/Politicsਰਾਮ ਮੰਦਰ ‘ਤੇ ਪਾਕਿਸਤਾਨ ਦਾ ਵੱਡਾ ਦਾਅਵਾ, ਮੰਤਰੀ ਬੋਲੇ ਭਾਰਤ ਹੁਣ ਸ਼੍ਰੀਰਾਮ ਦੇ ਹਿੰਦੂਤਵ ‘ਚ ਤਬਦੀਲOn PunjabAugust 5, 2020 by On PunjabAugust 5, 20200645 ਇਸਲਾਮਾਬਾਦ: ਬੁੱਧਵਾਰ ਨੂੰ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਲਈ ਭੂਮੀ ਪੂਜਨ ਕਰਨਗੇ। ਇਹ ਦਿਨ ਭਾਰਤ ਦੇ ਇਤਹਾਸ ਲਈ ਬੇਹੱਦ ਖਾਸ ਹੋਣ ਵਾਲਾ...