ਸਿਹਤ/Healthਰਿਸਰਚ ‘ਚ ਹੋਇਆ ਵੱਡਾ ਖੁਲਾਸਾ! ICU ‘ਚ ਮੋਬਾਈਲ ਲਿਜਾਣਾ ਘਾਤਕ, ਮਰੀਜ਼ਾਂ ਦੀ ਜਾਨ ਨੂੰ ਹੋ ਸਕਦਾ ਖ਼ਤਰਾOn PunjabAugust 9, 2020 by On PunjabAugust 9, 20200666 ਨਵੀਂ ਦਿੱਲੀ: ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਕਿਸੇ ਵੀ ਹਸਪਤਾਲ ਦਾ ਸਭ ਤੋਂ ਮਹੱਤਵਪੂਰਨ ਵਾਰਡ ਹੈ, ਜਿੱਥੇ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਨੂੰ ਰੱਖਿਆ...
ਸਿਹਤ/Healthਸਿਗਰਟ ਤੇ ਗੁਟਕੇ ਦਾ ਸੇਵਨ ਕਰਨ ਵਾਲਿਆਂ ਨੂੰ ਕੋਰੋਨਾ ਦਾ ਵੱਧ ਖਤਰਾOn PunjabAugust 9, 2020 by On PunjabAugust 9, 202001226 ਨਵੀਂ ਦਿੱਲੀ: ਕੋਰੋਨਾ ਸੰਕਰਮਣ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ।ਕੋਰੋਨਾਵਾਇਰਸ ਇਨਸਾਨ ਦੇ ਫੇਫੜਿਆਂ ਤੇ ਸਿੱਧਾ ਵਾਰ ਕਰਦਾ ਹੈ।ਜਿਸ ਨਾਲ ਫੇਫੜੇ...
ਰਾਜਨੀਤੀ/Politicsਮੋਦੀ ਦੇ ਵੱਡੇ ਐਲਾਨ ਤੋਂ ਵੀ ਨਹੀਂ ਖੁਸ਼ ਪੰਜਾਬ ਦੇ ਕਿਸਾਨ, ਦਿੱਤੀ ਚੇਤਾਵਨੀOn PunjabAugust 9, 2020 by On PunjabAugust 9, 20200699 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਹੀ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਦੀ...
ਫਿਲਮ-ਸੰਸਾਰ/Filmyਬਾਦਸ਼ਾਹ ਨੇ ਫੇਕ ਫੌਲੋਅਰਸ ਲਈ ਦਿੱਤੇ 75 ਲੱਖ ਰੁਪਏ? ਰੈਪਰ ਨੇ ਦਿੱਤੀ ਸਫ਼ਾਈOn PunjabAugust 9, 2020 by On PunjabAugust 9, 20200752 ਮੁੰਬਈ: ਸੋਸ਼ਲ ਮੀਡੀਆ ਤੇ ਫੇਕ ਫੌਲੋਅਰਜ਼, ਲਾਈਕਸ ਤੇ ਵਿਊਜ਼ ਖਰੀਦਣ ਦੇ ਮਾਮਲੇ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ...
ਖਬਰਾਂ/Newsਰਾਜਨੀਤੀ/Politicsਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨਹੀਂ ਆਈ ਨੈਗੇਟਿਵ, ਮਨੋਜ ਤਿਵਾੜੀ ਨੂੰ ਲੱਗਾ ਭੁਲੇਖਾ!On PunjabAugust 9, 2020August 9, 2020 by On PunjabAugust 9, 2020August 9, 20200681 ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਅਜੇ ਤੱਕ ਨਹੀਂ ਹੋਇਆ। ਕੇਂਦਰੀ ਗ੍ਰਹਿ ਮੰਤਰਾਲੇ ਨੇ...
ਰਾਜਨੀਤੀ/Politicsਰਾਸ਼ਟਰਪਤੀ ਨੂੰ ਭੂਮੀ ਪੂਜਨ ‘ਚ ਨਾ ਬੁਲਾਉਣ ‘ਤੇ ਉੱਠੇ ਸਵਾਲ, ਕੀ ਦਲਿਤ ਹੋਣ ਕਾਰਨ ਰੱਖਿਆ ਦੂਰ?On PunjabAugust 9, 2020 by On PunjabAugust 9, 20200627 ਨਵੀਂ ਦਿੱਲੀ: ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਸ਼ੁਰੂ ਹੋ ਗਿਆ ਹੈ ਪਰ ਭੂਮੀ ਪੂਜਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਾ ਬੁਲਾਏ ਜਾਣ ਦੇ ਮੁੱਦੇ ‘ਤੇ...
ਸਮਾਜ/Socialਪੰਜਾਬ ਰਾਜ ਭਵਨ ‘ਚ ਕੋਰੋਨਾ ਦੀ ਦਸਤਕ, ਚਾਰ ਪੌਜ਼ੇਟਿਵOn PunjabAugust 9, 2020 by On PunjabAugust 9, 20200639 ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਪੰਜਾਬ ਰਾਜ ਭਵਨ ‘ਚ ਵੀ ਦਸਤਕ ਦੇ ਦਿੱਤੀ ਹੈ। ਜਿੱਥੇ ਚਾਰ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਨ੍ਹਾਂ ‘ਚ ਗਵਰਨਰ...
ਖਾਸ-ਖਬਰਾਂ/Important Newsਰੂਸ ਬਣੇਗਾ ਕੋਰੋਨਾ ਵੈਕਸੀਨ ਬਣਾਉਣ ਵਾਲਾ ਪਹਿਲਾ ਦੇਸ਼! 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀOn PunjabAugust 9, 2020 by On PunjabAugust 9, 20200541 ਮਾਸਕੋ: ਰੂਸ ਕੋਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ ਦੇਸ਼ 12...
ਖਾਸ-ਖਬਰਾਂ/Important Newsਕੋਰੋਨਾ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਸਾਵਧਾਨOn PunjabAugust 9, 2020 by On PunjabAugust 9, 20200733 ਜਿਨੇਵਾ: ਵਿਸ਼ਵ ਸਿਹਤ ਸੰਗਠਨ WHO ਨੇ ਕੋਰੋਨਾ ਵੈਕਸੀਨ Corona Vaccine ‘ਤੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ...
ਸਿਹਤ/Health2 ਕਰੋੜ ਦੇ ਕਰੀਬ ਪਹੁੰਚਿਆ ਕੋਰੋਨਾ ਮਰੀਜ਼ਾਂ ਦਾ ਅੰਕੜਾ, ਭਾਰਤ-ਅਮਰੀਕਾ ‘ਚ ਸਭ ਤੋਂ ਵੱਧ ਮਾਮਲੇOn PunjabAugust 9, 2020 by On PunjabAugust 9, 2020013202 ਕੋਰੋਨਾਵਾਇਰਸ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਪਿਛਲੇ ਦਿਨੀਂ ਬ੍ਰਾਜ਼ੀਲ ‘ਚ 841 ਮੌਤਾਂ ਤੋਂ ਬਾਅਦ ਇੱਥੇ ਕੁਲ ਮੌਤਾਂ ਦੀ ਗਿਣਤੀ ਇਕ ਲੱਖ ਨੂੰ...