ਰਾਜਨੀਤੀ/Politicsਆਪ ਤੋਂ ਮੁਅੱਤਲ ਕੀਤੇ ਗਏ ਜਰਨੈਲ ਸਿੰਘ ਨੇ ‘ਆਪ’ ‘ਚੇ ਲਾਏ ਇੱਕ ਤਰਫਾ ਕਾਰਵਾਈ ਦੇ ਇਲਜ਼ਾਮOn PunjabAugust 13, 2020 by On PunjabAugust 13, 20200593 ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਆਪਣੇ ਇੱਕ ਸਾਬਕਾ ਵਿਧਾਇਕ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ...
ਸਮਾਜ/Socialਲਾਲ ਕਿਲ੍ਹੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਦਿੱਲੀ ‘ਚ ਹਾਈ ਅਲਰਟOn PunjabAugust 13, 2020 by On PunjabAugust 13, 20200701 ਨਵੀਂ ਦਿੱਲੀ: ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ...
ਸਮਾਜ/Socialਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗOn PunjabAugust 13, 2020 by On PunjabAugust 13, 20200674 ਜੈਪੁਰ: ਰਾਜਸਥਾਨ ‘ਚ ਕਾਂਗਰਸ ‘ਤੇ ਘੁੰਮਦਾ ਸਿਆਸੀ ਸੰਕਟ ਖ਼ਤਮ ਹੋ ਗਿਆ ਹੈ। ਬਾਗੀ ਸਚਿਨ ਪਾਇਲਟ ਅਤੇ ਉਸ ਦੇ ਡੇਰੇ ਦੇ ਵਿਧਾਇਕ ਕਾਂਗਰਸ ਵਾਪਸ ਘਰ ਪਰਤੇ...
ਖਾਸ-ਖਬਰਾਂ/Important NewsH1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾOn PunjabAugust 13, 2020 by On PunjabAugust 13, 20200550 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ H1-B ਵੀਜ਼ਾ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਜਿਹੜੇ ਲੋਕਾਂ ਕੋਲ H1-B ਵੀਜ਼ਾ ਹੈ ਉਨਾਂ ਨੂੰ ਸ਼ਰਤਾਂ ਤਹਿਤ...
ਸਮਾਜ/Socialਕੋਰੋਨਾ ਵਾਇਰਸ ਦੀ ਚਮਤਕਾਰੀ ਦਵਾਈ ਦਾ ਦਾਅਵਾ ਕਰਨ ਵਾਲੇ ਪਾਦਰੀ ਤੇ ਉਸ ਦਾ ਬੇਟਾ ਗ੍ਰਿਫ਼ਤਾਰOn PunjabAugust 13, 2020 by On PunjabAugust 13, 20200717 ਫੋਲਰਿਡਾ: ਅਮਰੀਕਾ ‘ਚ ਫੋਲਰਿਡਾ ਦੇ ਇਕ ਚਰਚ ਵਿਚ ਕੋਰੋਨਾ ਦੇ ਚਮਤਕਾਰੀ ਇਲਾਜ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਪਾਦਰੀ ਅਤੇ ਉਸਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ...
ਖਾਸ-ਖਬਰਾਂ/Important Newsਡੌਨਲਡ ਟਰੰਪ ਨੇ ਕਮਲਾ ਹੈਰਿਸ ਦੀ ਚੋਣ ‘ਤੇ ਚੁੱਕੇ ਸਵਾਲ, ਜੋ ਬਾਇਡੇਨ ਦੇ ਫੈਸਲੇ ਨੂੰ ਦੱਸਿਆ ਅਜੀਬOn PunjabAugust 13, 2020 by On PunjabAugust 13, 20200691 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਕਮਲਾ ਹੈਰਿਸ ‘ਤੇ ਸਵਾਲ ਚੁੱਕੇ ਹਨ। ਟਰੰਪ ਨੇ ਪੁਰਾਣੀਆਂ ਗੱਲਾਂ ਦੇ ਹਵਾਲੇ ਨਾਲ ਕਿਹਾ...
ਖਾਸ-ਖਬਰਾਂ/Important Newsਚੀਨ ‘ਚ ਕੋਰੋਨਾ ਤੋਂ ਬਾਅਦ ਹੁਣ ਇਸ ਬਿਮਾਰੀ ਨਾਲ ਦੂਸਰੀ ਮੌਤ, ਅਲਰਟ-3 ਜਾਰੀOn PunjabAugust 13, 2020 by On PunjabAugust 13, 20200546 ਚੀਨ ਦੇ ਇਨਰ ਮੰਗੋਲੀਆ ‘ਚ ਬੁਬੋਨਿਕ ਪਲੇਗ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੇ ਘਰ ਨੂੰ ਸੀਲ ਕਰਕੇ ਆਲੇ ਦੁਆਲੇ ਦੇ ਘਰਾਂ...
ਸਿਹਤ/Healthਕੋਰੋਨਾ ਤੋਂ ਠੀਕ ਹੋ ਕੇ ਦੋਬਾਰਾ ਸੰਕਰਮਿਤ ਹੋਣ ਦੇ ਵੱਧ ਰਹੇ ਮਾਮਲੇOn PunjabAugust 13, 2020 by On PunjabAugust 13, 20200496 ਬੀਜਿੰਗ: ਚੀਨ ਦੇ ਜਿਨਗਜ਼ੌ ਸ਼ਹਿਰ ‘ਚ ਇਕ 68 ਸਾਲਾਂ ਔਰਤ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਛੇ ਮਹੀਨਿਆਂ ਬਾਅਦ ਇਕ ਵਾਰ ਫਿਰ ਸੰਕਰਮਿਤ ਹੋ ਗਈ। 9...
ਖਾਸ-ਖਬਰਾਂ/Important Newsਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਅਸਤੀਫੇ ਦੀ ਉੱਠੀ ਮੰਗ, ਭੱਖਿਆ ਮਸਲਾOn PunjabAugust 13, 2020 by On PunjabAugust 13, 20200634 ਵੀ ਚੈਰਿਟੀ(We Charity) ਕੌਨਟਰੈਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਮੁਸੀਬਤ ਬਣ ਚੁੱਕਿਆ ਹੈ। ਹਾਊਸ ਔਫ ਕੌਮਨਜ਼ ‘ਚ ਵੀ ਚੈਰਿਟੀ ਦਾ ਮੁੱਦਾ ਉੱਠਿਆ ਹੈ। ਵਿਰੋਧੀਆਂ ਨੇ...
English NewsSadak 2 trailer: Alia Bhatt, Sanjay Dutt, Aditya Roy Kapoor are on a journey of truth and love. WatchOn PunjabAugust 12, 2020 by On PunjabAugust 12, 20200690 The first trailer for Alia Bhatt, Sanjay Dutt-starrer Sadak 2 is out. The film also stars Aditya Roy Kapoor and Pooja Bhatt and is directed...