ਰਾਜਨੀਤੀ/PoliticsTime Magazine: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਹੀਨ ਬਾਗ ਦੀ ਦਾਦੀ ਦਾ ਨਾਂOn PunjabSeptember 23, 2020 by On PunjabSeptember 23, 20200721 ਨਵੀਂ ਦਿੱਲੀ: ਇਸ ਸਾਲ ਨਾਗਰਿਕਤਾ ਸੋਧ ਐਕਟ (ਸੀਏਏ) ਸਬੰਧੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਹੋਏ ਪ੍ਰਦਰਸ਼ਨ ‘ਚ ਇੱਕ ਨਾਂ ਦਾ ਕਈ ਵਾਰ ਜ਼ਿਕਰ ਹੋਇਆ ਸੀ।...
ਸਮਾਜ/Social25 September Kisan protest: 25 ਸਤੰਬਰ ਤੋਂ ਦੇਸ਼ ਭਰ ਦੇ ਕਿਸਾਨ ਕਰਨਗੇ ਚੱਕਾ ਜਾਮ, ਜਾਣੋ ਅੰਦੋਲਨ ਦੀਆਂ ਅਹਿਮ ਗੱਲਾਂOn PunjabSeptember 23, 2020 by On PunjabSeptember 23, 202001675 ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਡਾ. ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਹੁਮਤ ਦੇ ਨਸ਼ੇ ‘ਚ ਮਗਰੂਰ...
ਖਾਸ-ਖਬਰਾਂ/Important Newsਕਿਸਾਨ ਬਿੱਲ ਨੂੰ ਲੈ ਸਪਨਾ ਚੌਧਰੀ ਵੀ ਮੈਦਾਨ ‘ਚ, ਸਰਕਾਰ ਸਣੇ ਮੀਡੀਆ ਨੂੰ ਕੀਤੀ ਇਹ ਅਪੀਲOn PunjabSeptember 23, 2020 by On PunjabSeptember 23, 20200637 ਨਵੀਂ ਦਿੱਲੀ: ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਮੁੱਦੇ...
ਸਮਾਜ/Socialਲਾਹੌਰ ‘ਚ ਲਾਪਤਾ ਹੋਈ ਸਿੱਖ ਲੜਕੀ ਪੁਲਿਸ ਨੂੰ ਮਿਲੀ, ਕੋਰਟ ‘ਚ ਕੀਤਾ ਪੇਸ਼On PunjabSeptember 23, 2020 by On PunjabSeptember 23, 20200624 ਲਾਹੌਰ: ਲਾਹੌਰ ‘ਚ ਲਾਪਤਾ ਹੋਈ ਸਿੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਮਿਲ ਗਈ। ਬੁੱਲਬੁਲ ਅੱਜ ਕੋਰਟ ‘ਚ ਪੇਸ਼ ਹੋਈ ਤੇ ਉਸ ਨੇ ਕਿਹਾ ਕਿ...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ‘ਚ ਭਿੜੇ ਡੌਨਲਾਡ ਟਰੰਪ ਅਤੇ ਸ਼ੀ ਜਿਨਪਿੰਗ, ਇਕ ਦੂਜੇ ਖਿਲਾਫ ਚਲਾਏ ਸ਼ਬਦੀ ਤੀਰOn PunjabSeptember 23, 2020 by On PunjabSeptember 23, 20200655 ਸੰਯੁਕਤ ਰਾਸ਼ਟਰ: ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੀ ਗੂੰਜ ਸੰਯੁਕਤ ਰਾਸ਼ਟਰ ਤਕ ਪਹੁੰਚ ਚੁੱਕੀ ਹੈ। ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਤਲਖੀ ਭਰੀ ਬਿਆਨਬਾਜ਼ੀ...
ਸਮਾਜ/Social6 ਮਹੀਨੇ ਦੇ ਬੱਚੇ ਨੇ ਨਦੀ ‘ਚ ਵਾਟਰ ਸਕੀਇੰਗ ਕਰਕੇ ਬਣਾਇਆ ਵਿਸ਼ਵ ਰਿਕਾਰਡ, ਵੀਡੀਓ ਹੋ ਰਿਹਾ ਵਾਇਰਲOn PunjabSeptember 23, 2020 by On PunjabSeptember 23, 20200524 ਅਮਰੀਕਾ ਦੇ ਓਟਾਹ ਦੇ ਰਹਿਣ ਵਾਲੇ ਛੇ ਮਹੀਨੇ ਦੇ ਇਕ ਬੱਚੇ ਦਾ ਵਾਟਰ ਸਕੀਇੰਗ ਕਰਦਿਆਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ ‘ਤੇ ਬੱਚੇ ਦੇ...
ਸਿਹਤ/Healthਕੋਰੋਨਾ ਤੋਂ ਦੁਨੀਆਂ ਭਰ ‘ਚ ਪੌਣੇ 10 ਲੱਖ ਮਰੀਜ਼ਾਂ ਦੀ ਮੌਤ, 24 ਘੰਟਿਆਂ ‘ਚ 2.72 ਲੱਖ ਨਵੇਂ ਕੇਸOn PunjabSeptember 23, 2020 by On PunjabSeptember 23, 20200625 Corona virus: ਦੁਨੀਆਂ ਭਰ ‘ਚ ਕੋਰੋਨਾ ਇਨਫੈਕਸ਼ਨ ਨਾਲ ਹੁਣ ਤਕ ਪੌਣੇ ਦਸ ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਰਿਕਵਰ...
ਖਾਸ-ਖਬਰਾਂ/Important Newsਚੀਨੀ ਰਾਸ਼ਟਰਪਤੀ ਦੇ ਸੁਰ ਨਰਮ, ਸੰਯੁਕਤ ਰਾਸ਼ਟਰ ‘ਚ ਬੋਲੇ ਜੰਗ ਦਾ ਕੋਈ ਇਰਾਦਾ ਨਹੀਂOn PunjabSeptember 23, 2020 by On PunjabSeptember 23, 20200615 ਜਿਨਪਿੰਗ ਨੇ ਕਿਹਾ, ‘ਦੁਨੀਆਂ ਨੂੰ ਸੱਭਿਆਤਾਵਾਂ ਦੀ ਲੜਾਈ ‘ਚ ਨਹੀਂ ਫਸਣਾ ਚਾਹੀਦਾ। ਵੱਡੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਜਿਹੇ ਕੰਮ ਕਰਨੇ ਚਾਹੀਦੇ ਹਨ। ਸ਼ੀ ਦੀ ਇਹ...
ਖਾਸ-ਖਬਰਾਂ/Important Newshttps://www.preetnama.com/nepal-halts-distribution-of-new-text-book-with-revised-map-incorporating-indian-areas-report/On PunjabSeptember 22, 2020 by On PunjabSeptember 22, 20200493 ...
English NewsBarbara Lagoa, Amy C Barrett frontrunners to fill Ginsburg’s seat at US Supreme CourtOn PunjabSeptember 22, 2020 by On PunjabSeptember 22, 20200768 President Donald Trump raced on Monday to cement a conservative majority on the US Supreme Court before the Nov. 3 election, telling reporters he planned...