ਸਿਹਤ/Healthਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜOn PunjabNovember 20, 2020 by On PunjabNovember 20, 202001005 ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਇਲਾਕਿਆਂ ’ਚ ਠੰਢ ਆ ਗਈ ਹੈ। ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਵੱਖਰੀ ਸਮੱਸਿਆ ਹੈ। ਅਜਿਹੇ...
ਰਾਜਨੀਤੀ/Politicsਪੀਓਕੇ ‘ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰOn PunjabNovember 20, 2020 by On PunjabNovember 20, 20200849 ਨਵੀਂ ਦਿੱਲੀ: ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ...
ਸਮਾਜ/Socialਦਿੱਲੀ-ਮੁੰਬਈ ਉਡਾਣ ਤੇ ਰੇਲ ਸੇਵਾਵਾਂ ਹੋਣਗੀਆਂ ਬੰਦ ? ਮਹਾਰਾਸ਼ਟਰ ਸਰਕਾਰ ਲੈ ਸਕਦੀ ਵੱਡਾ ਫੈਸਲਾOn PunjabNovember 20, 2020 by On PunjabNovember 20, 20200673 ਨਵੀਂ ਦਿਲੀ: ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਰਕੇ ਇਸਦਾ ਅਸਰ ਦਿੱਲੀ-ਮੁੰਬਈ ਦੇ ਹਵਾਈ ਜਹਾਜ਼ਾਂ ਅਤੇ ਰੇਲ ਸੇਵਾਵਾਂ ‘ਤੇ ਵੀ ਪੈ ਸਕਦਾ ਹੈ।...
ਰਾਜਨੀਤੀ/Politicsਕਿਸਾਨਾਂ ਦੇ ਵੱਡੇ ਐਲਾਨ ਮਗਰੋਂ ਕੈਪਟਨ ਦਾ ਐਕਸ਼ਨ, ਹੁਣ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਖੁਦ ਮੀਟਿੰਗOn PunjabNovember 20, 2020 by On PunjabNovember 20, 20200649 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨਗੇ ਜੋ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ...
ਸਮਾਜ/SocialHaryana school Closed: ਕੋਰੋਨਾ ਦੇ ਕਹਿਰ ਮਗਰੋਂ 30 ਨਵੰਬਰ ਤੱਕ ਸਾਰੇ ਸਕੂਲ ਬੰਦOn PunjabNovember 20, 2020November 20, 2020 by On PunjabNovember 20, 2020November 20, 202001837 : ਕੋਵਿਡ-19 (Covid-19) ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਸ਼ਿਕਾਰ ਹੁਣ ਸਕੂਲੀ ਬੱਚੇ ਤੇ ਅਧਿਆਪਕ (Students And Teachers) ਵੀ ਹੋਣੇ ਸ਼ੁਰੂ ਹੋ...
ਖਾਸ-ਖਬਰਾਂ/Important Newsਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਜੋ ਬਾਇਡਨ ਦੀ ਲੋਕਾਂ ਨੂੰ ਵੱਡੀ ਅਪੀਲOn PunjabNovember 20, 2020 by On PunjabNovember 20, 20200646 ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਜੋ ਬਾਇਡਨ ਨੇ ਲੋਕਾਂ ਨੂੰ ਮਾਸਕ ਪਹਿਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਮਾਸਕ ਪਹਿਣਨ ਦੀ ਅਪੀਲ ਸਿਆਸੀ ਬਿਆਨਬਾਜੀ ਨਹੀਂ...
ਸਮਾਜ/Socialਚੀਨ ਨੇ ਘੜੀ ਭਾਰਤ ਖਿਲਾਫ ਸਾਜਿਸ਼, ਗੱਲਬਾਤ ਦਾ ਢੌਂਗ ਕਰਕੇ LAC ‘ਤੇ ਵੱਡੀ ਕਾਰਵਾਈOn PunjabNovember 20, 2020 by On PunjabNovember 20, 20200884 ਨਵੀਂ ਦਿੱਲੀ: ਚੀਨ ਦੋਹਰੀ ਚਾਲ ਖੇਡ ਰਿਹਾ ਹੈ। ਇਸ ਪਾਸੇ ਚੀਨ ਨੇ ਭਾਰਤ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਹੈ ਤੇ ਦੂਜੇ ਪਾਸੇ ‘ਅਸਲ ਕੰਟਰੋਲ...
ਖਾਸ-ਖਬਰਾਂ/Important Newsਬਾਇਡਨ ਨੇ ਪਲਟਿਆ ਟਰੰਪ ਦਾ ਫ਼ੈਸਲਾ, ਅਮਰੀਕਾ ਮੁੜ WHO ’ਚ ਸ਼ਾਮਲ ਹੋਵੇਗਾ, ਚੀਨ ਬਾਰੇ ਵੀ ਵੱਡਾ ਐਲਾਨOn PunjabNovember 20, 2020 by On PunjabNovember 20, 20200636 ਵਾਸ਼ਿੰਗਟਨ: ਅਮਰੀਕਾ (America) ਦੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਜੋਅ ਬਾਇਡੇਨ (Joe Biden) ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਫ਼ੈਸਲੇ ਨੂੰ ਪਲਟ ਦਿੱਤਾ। ਬਾਇਡਨ...
ਖਾਸ-ਖਬਰਾਂ/Important Newsਰਿਪਬਲਿਕ ਪਾਰਟੀ ਦੇ ਗੜ੍ਹ ਜੌਰਜੀਆ ‘ਤੇ ਬਾਇਡਨ ਦੀ ਜਿੱਤ, ਜਾਣੋ ਨਤੀਜੇ ਆਉਣ ‘ਚ ਇੰਨਾ ਸਮਾਂ ਕਿਉਂ ਲੱਗਿਆOn PunjabNovember 20, 2020 by On PunjabNovember 20, 20200670 ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਗੜ੍ਹ ਜਾਰਜੀਆ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬਾਇਡਨ 1992 ਤੋਂ ਬਾਅਦ...
ਖਾਸ-ਖਬਰਾਂ/Important Newsਭਾਰਤ ਨਾਲ ਦੋਸਤੀ ਦਾ ਸਬੂਤ ਦਿੰਦਿਆਂ ਫਰਾਂਸ ਨੇ ਦਿੱਤਾ ਪਾਕਿਸਤਾਨ ਨੂੰ ਝਟਕਾ, ਪਾਕਿ ਦੀ ਇਸ ਅਪੀਲ ਨੂੰ ਕੀਤਾ ਖਾਰਿਜ਼On PunjabNovember 20, 2020 by On PunjabNovember 20, 20200678 ਨਵੀਂ ਦਿੱਲੀ: ਫਰਾਂਸ ਵਲੋਂ ਪਾਕਿਸਤਾਨ ਨੂੰ ਕਰਾਰਾ ਝਟਕਾ ਮਿਲਿਆ ਹੈ। ਦਰਅਸਲ, ਪਾਕਿਸਤਾਨ ਨੇ ਹਾਲ ਹੀ ਵਿੱਚ ਆਪਣੇ ਮਿਰਾਜ ਲੜਾਕੂ ਜਹਾਜ਼, ਹਵਾਈ ਰੱਖਿਆ ਪ੍ਰਣਾਲੀ ਅਤੇ ਅਗੋਸਟਾ...