ਖਾਸ-ਖਬਰਾਂ/Important Newsਕੋਰੋਨਾ ਵਾਇਰਸ ਅੱਗੇ ਬੇਵੱਸ ਹੋਇਆ US, 24 ਘੰਟਿਆਂ ‘ਚ 1169 ਲੋਕਾਂ ਦੀ ਮੌਤOn PunjabApril 3, 2020 by On PunjabApril 3, 20200642 US Coronavirus Deaths: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ । ਕੋਰੋਨਾ ਵਾਇਰਸ ਅੱਗੇ ਹੁਣ ਤਾਂ ਅਮਰੀਕਾ ਵੀ ਬੇਵੱਸ ਨਜ਼ਰ ਆ ਰਿਹਾ...
ਫਿਲਮ-ਸੰਸਾਰ/FilmyLockdown ਦੌਰਾਨ ਇੰਝ ਸਮਾਂ ਬਿਤਾ ਰਹੀ ਹੈ ਮਲਾਇਕਾ, ਸਾਂਝੀ ਕੀਤੀ ਇਹ ਪੋਸਟOn PunjabApril 2, 2020 by On PunjabApril 2, 202001506 Malaika Arora Instagram Post: ਦੇਸ਼ ਵਿਚ ਲਾਕਡਾਉਨ ਹੋਣ ਦੇ ਬਾਵਜੂਦ, ਬਹੁਤ ਸਾਰੇ ਮਸ਼ਹੂਰ ਲੋਕ ਇਸ ਸਮੇਂ ਦਾ ਇਸਤੇਮਾਲ ਆਤਮੰਥਨ ਅਤੇ ਵਿਅਕਤੀਗਤ ਇਲਾਜ ਲਈ ਵਰਤ ਰਹੇ...
ਫਿਲਮ-ਸੰਸਾਰ/FilmyQuarantine ਵਿੱਚ ਖੁਦ ਨੂੰ ਪੈਂਪਰ ਕਰ ਰਹੀਆਂ ਇਹ ਅਦਾਕਾਰਾਂ , ਇੰਝ ਵਧਾ ਰਹੀਆਂ ਖੂਬਸੂਰਤੀOn PunjabApril 2, 2020 by On PunjabApril 2, 20200927 Bollywood Actress self Quarantine : ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿੱਚ ਲਾਕਡਾਊਨ ਹੋ ਗਿਆ ਹੈ। ਕਈ ਸਿਤਾਰੇ ਆਪਣੇ-ਆਪਣੇ ਘਰਾਂ ਵਿੱਚ ਬੰਦ ਹੈ। ਅਜਿਹੇ ਵਿੱਚ...
ਸਿਹਤ/Healthਲੌਂਗ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਹੈ ਲਾਭਕਾਰੀOn PunjabApril 2, 2020 by On PunjabApril 2, 20200705 health benefits of cloves: ਜੇ ਗੱਲ ਭੋਜਨ ਨੂੰ ਸਵਾਦ ਬਣਾਉਣ ਦੀ ਹੈ, ਜਾਂ ਪੇਟ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਹੱਲ ਲੱਭਣ ਦੀ ਹੈ ਤਾਂ...
ਸਿਹਤ/Healthਤੁਹਾਡੀ ਰਸੋਈ ‘ਚ ਮੌਜੂਦ ਮਸਾਲੇ ਕਰ ਸਕਦੈ ਤੁਹਾਡਾ ਕੋਰੋਨਾ ਤੋਂ ਬਚਾਅOn PunjabApril 2, 2020 by On PunjabApril 2, 20200681 species helps from coronavirus: ਚੰਗਾ ਇਮਊਨ ਸਿਸਟਮ ਇੱਕ ਚੰਗੀ ਸਿਹਤ ਦੀ ਨਿਸ਼ਾਨੀ ਹੈ। ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ , ਡਾਕਟਰਾਂ ਮੁਤਾਬਕ ਇੱਕ ਕਮਜ਼ੋਰ...
ਖੇਡ-ਜਗਤ/Sports Newsਕੋਰੋਨਾ: ਇਸ ਸਾਲ ਨਹੀਂ ਹੋਵੇਗਾ ਵਿੰਬਲਡਨ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕੀਤਾ ਗਿਆ ਰੱਦOn PunjabApril 2, 2020 by On PunjabApril 2, 20200922 wimbledon canceled: ਸਾਲ ਦਾ ਤੀਜਾ ਗ੍ਰੈਂਡ ਸਲੈਮ, ਵਿੰਬਲਡਨ, ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸਭ ਤੋਂ ਪੁਰਾਣਾ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਦੂਜੇ...
ਖੇਡ-ਜਗਤ/Sports Newsਓਲੰਪਿਕ ਦੇ ਮੁਲਤਵੀ ਹੋਣ ਕਾਰਨ ਖੇਡ ਫੈਡਰੇਸ਼ਨਾਂ ਨੂੰ ਹੋ ਰਿਹਾ ਹੈ ਭਾਰੀ ਨੁਕਸਾਨOn PunjabApril 2, 2020 by On PunjabApril 2, 20200752 sports federation are deeply: ਕੋਰੋਨਾ ਵਾਇਰਸ ਦੀ ਤਬਾਹੀ ਕਾਰਨ ਇਸ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ...
ਰਾਜਨੀਤੀ/Politicsਪ੍ਰਿਯੰਕਾ ‘ਤੇ ਰਾਹੁਲ ਗਾਂਧੀ ਦੇ ਆਦੇਸ਼ਾਂ ਤੋਂ ਬਾਅਦ ਕਾਂਗਰਸੀ ਵਰਕਰ ਅਮੇਠੀ ‘ਚ ਲੋੜਵੰਦਾਂ ਨੂੰ ਵੰਡ ਰਹੇ ਨੇ ਰਾਹਤ ਸਮੱਗਰੀOn PunjabApril 2, 2020 by On PunjabApril 2, 20200651 priyanka gandhi gave orders: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਕੋਰੋਨਾ ਕਾਰਨ ਦੇਸ਼ ਵਿੱਚ ਦੋ...
ਸਮਾਜ/Socialਤਬਲੀਘੀ ਜਮਾਤ: ਕੁਆਰੰਟੀਨ ਸੈਂਟਰ ‘ਚ ਜਮਾਤੀਆਂ ਨੇ ਡਾਕਟਰਾਂ ਅਤੇ ਸਟਾਫ ‘ਤੇ ਥੁੱਕਿਆ, ਇੱਕ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼On PunjabApril 2, 2020 by On PunjabApril 2, 20200831 tabligi people spit on doctors: ਦੱਖਣੀ ਪੂਰਬੀ ਦਿੱਲੀ ਵਿੱਚ, 160 ਤੋਂ ਵੱਧ ਕੁਆਰੰਟੀਨ ਜਮਾਤੀਆਂ ਦੁਆਰਾ ਸਿਹਤ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਅਤੇ ਡਾਕਟਰਾਂ ਉੱਤੇ ਥੁੱਕਣ ਦਾ...
ਸਮਾਜ/Socialਕੋਰੋਨਾ ਵਾਇਰਸ ਸੰਕਟ ਵਿਚਾਲੇ ਹੱਜ ਨੂੰ ਲੈ ਕੇ ਸਾਊਦੀ ਅਰਬ ਨੇ ਕੀਤੀ ਇਹ ਅਪੀਲ…On PunjabApril 2, 2020 by On PunjabApril 2, 20200721 Saudi official urges Muslims: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ । ਉੱਥੇ ਹੀ ਹੁਣ ਕੋਰੋਨਾ ਵਾਇਰਸ ਦਾ ਖ਼ਤਰਾ ਹੱਜ ‘ਤੇ...