PreetNama

Month : March 2020

ਖਾਸ-ਖਬਰਾਂ/Important News

ਹੁਣ ਹੈਲਥ ਇੰਸ਼ੋਰੈਂਸ ਕੰਪਨੀਆਂ ਚੁੱਕਣਗੀਆਂ ਕੋਰੋਨਾ ਵਾਇਰਸ ਦੇ ਇਲਾਜ ਦਾ ਸਾਰਾ ਖਰਚਾ : IRDAI

On Punjab
IRDAI asks insurance companies: ਭਾਰਤ ‘ਚ ਕਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਬੀਮਾ ਨਿਯਮ ਨਿਰਧਾਰਤ ਕਰਨ ਵਾਲੇ ਮੰਤਰਾਲਾ IRDAI ਵੱਲੋਂ ਵੀ ਬੀਮਾ ਕੰਪਨੀਆਂ ਲਈ ਨਵੇਂ...
ਸਮਾਜ/Social

ਨਿਰਭਿਆ ਦੇ ਦੋਸੀਆਂ ਨੂੰ ਨਵਾਂ ਡੈਥ ਵਾਰੰਟ ਜਾਰੀ, 20 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

On Punjab
nirbhaya case convicts: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਮਾਮਲੇ ਦੇ ਸਬੰਧ ਵਿੱਚ ਨਵਾਂ ਡੈਥ ਵਾਰੰਟ ਜਾਰੀ ਕਰ ਦਿੱਤਾ ਹੈ। ਹੁਣ ਨਿਰਭਿਆ ਦੇ ਦੋਸੀਆਂ...
ਰਾਜਨੀਤੀ/Politics

RBI ਦੇ ਡਿਪਟੀ ਗਵਰਨਰ ਐਨ.ਐਸ.ਵਿਸ਼ਵਨਾਥਨ ਨੇ ਛੱਡਿਆ ਅਹੁਦਾ

On Punjab
rbi deputy governor: ਰਿਜ਼ਰਵ ਬੈਂਕ ਆਫ ਇੰਡੀਆ ਆਰ.ਬੀ.ਆਈ ਦੇ ਡਿਪਟੀ ਗਵਰਨਰ ਐਨ ਐਸ ਵਿਸ਼ਵਨਾਥਨ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਟਾਇਰਮੈਂਟ ਤੋਂ...
ਖਾਸ-ਖਬਰਾਂ/Important News

Coronavirus: ਅਫ਼ਵਾਹਾਂ ਨਾਲ ਨਜਿੱਠਣ ਲਈ ਅੱਗੇ ਆਏ ਮਾਰਕ ਜ਼ੁਕਰਬਰਗ, ਫੇਸਬੁੱਕ ਨੇ ਚੁੱਕੇ ਇਹ ਕਦਮ

On Punjab
mark zuckerberg says: ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ ਵਿਸ਼ਵ ਸਿਹਤ ਸੰਗਠਨ ਦਾ ਇਸ਼ਤਿਹਾਰ...
ਖਬਰਾਂ/News

ਪੀ.ਪੀ.ਅੈੱਸ.ਸੀ. ਦੀ ਪ੍ਰੀਖਿਅਾ ਵਿੱਚ ਪਤੀ-ਪਤਨੀ ਨੇ ਮਾਰੀ ਬਾਜੀ, ਦੋਵੇਂ ਬਣੇ ਸਕੂਲ ਮੁਖੀ

Pritpal Kaur
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 672 ਮੁੱਖ ਅਧਿਅਾਪਕਾਂ ਦੀ ਸਿੱਧੀ ਭਰਤੀ ਲੲੀ ਪ੍ਰੀਖਿਅਾ ਲੲੀ ਗੲੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ੳੁਮੀਦਵਾਰਾਂ ਨੇ ੲਿਹ ਲਿਖਤੀ ੲਿਮਤਿਹਾਨ...
ਖਬਰਾਂ/News

”ਕਰੋਨਾ ਵਾਇਰਸ” ਦੇ ਚੱਲਦਿਆਂ ਸਾਵਧਾਨੀ ਵਰਤਣ ਲਈ ਬਾਇਓਮੀਟ੍ਰਿਕ ਹਾਜ਼ਰੀ ਕੀਤੀ ਜਾਵੇ ਬੰਦ

Pritpal Kaur
ਜਿੱਥੇ ਕਰੋਨਾ ਵਾਇਰਸ ਦੇ ਖਤਰੇ ਨਾਲ ਸਾਰਾ ਸੰਸਾਰ ਸਾਵਧਾਨੀ ਵਰਤ ਰਿਹਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕਦਮ ਚੁੱਕ ਰਿਹਾ ਹੈ,...
ਖਬਰਾਂ/News

ਉਪ ਜਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਕੀਤੀ ਮੀਟਿੰਗ

Pritpal Kaur
ਸਥਾਨਕ ਜਿਲ੍ਹਾ ਸਿੱਖਿਆ ਦਫਤਰ ਵਿੱਚ ਅੱਜ ਉਪ ਜਿਲ੍ਹਾ ਸਿੱਖਿਆ ਅਫ਼ਸਰ ਕਮ ਨੋਡਲ ਅਫਸਰ ਐਡਮੀਸ਼ਨ ਕੋਮਲ ਅਰੋੜਾ ਅਤੇ ਜਗਜੀਤ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ...