ਸਿਹਤ/Healthਜਾਣੋ ਜੌਂ ਦਾ ਸੇਵਨ ਕਿਵੇਂ ਹੁੰਦਾ ਹੈ ਸਿਹਤ ਲਈ ਫ਼ਾਇਦੇਮੰਦ ?On PunjabJanuary 16, 2020 by On PunjabJanuary 16, 202001333 Barley health benefits: ਜੌਂ ਅਨਾਜ ਦਾ ਬਹੁਤ ਪੁਰਾਣਾ ਹਿੱਸਾ ਹੈ। ਇਸ ਅਨਾਜ ਨੂੰ ਆਮ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ। ਪਰ ਪੂਜਾ ਪਾਠ ਤੇ ਹੋਰ...
ਖੇਡ-ਜਗਤ/Sports Newsਭਾਰਤ ਖਿਲਾਫ਼ T20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਢਾਈ ਸਾਲਾਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀOn PunjabJanuary 16, 2020 by On PunjabJanuary 16, 20200891 New Zealand t20I squad: ਨਿਊਜ਼ੀਲੈਂਡ ਵੱਲੋਂ ਭਾਰਤ ਖਿਲਾਫ਼ ਖੇਡੇ ਜਾਣ ਵਾਲੇ 5 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ।...
ਖੇਡ-ਜਗਤ/Sports Newsਪਾਕਿਸਤਾਨ ਕ੍ਰਿਕਟ ਬੋਰਡ ਨੂੰ ਝਟਕਾ, ਖੋਹੀ Asia Cup 2020 ਦੀ ਮੇਜ਼ਬਾਨੀOn PunjabJanuary 16, 2020 by On PunjabJanuary 16, 20200995 Asia cup 2020: ਪਾਕਿਸਤਾਨ ਕ੍ਰਿਕਟ ਲਈ ਇੱਕ ਬੁੜੀ ਖਬਰ ਸਾਹਮਣੇ ਆਈ ਹੈ. ਜਿਸ ਵਿੱਚ ਸਤੰਬਰ 2020 ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਤੋਂ ਮੇਜ਼ਬਾਨੀ...
ਰਾਜਨੀਤੀ/PoliticsJ&K strips DSP Sher-e-Kashmir medal: ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੁੱਧਵਾਰ ਨੂੰ ਡੀਐਸਪੀ ਦਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਦਾ ਤਮਗ਼ਾ ਖੋਹ ਲਿਆ ਗਿਆ ਹੈ । ਸਰਕਾਰ ਵੱਲੋਂ ਉਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਵਾਪਸ ਲਿਆ ਗਿਆ ਹੈ । ਗ੍ਰਹਿ ਵਿਭਾਗ ਵੱਲੋਂ ਮੈਡਲ ਵਾਪਿਸ ਲੈਣ ਦੇ ਆਦੇਸ਼ ਦਿੱਤੇ ਗਏ ਹਨ । ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ‘ਤੇ ਇਹ ਮਾਮਲਾ ਰਾਸ਼ਟਰੀ ਜਾਂਚ ਏਜੰਸੀ (NIA) ਹਵਾਲੇ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ।On PunjabJanuary 16, 2020 by On PunjabJanuary 16, 202002307 J&K strips DSP Sher-e-Kashmir medal: ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੁੱਧਵਾਰ ਨੂੰ ਡੀਐਸਪੀ ਦਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਦਾ ਤਮਗ਼ਾ ਖੋਹ ਲਿਆ ਗਿਆ ਹੈ । ਸਰਕਾਰ...
ਰਾਜਨੀਤੀ/Politicsਦਿੱਲੀ ‘ਚ BJP ਵੱਲੋਂ JJP ਤੇ ਅਕਾਲੀ ਦਲ ਨਾਲ ਮਿਲ ਕੇ ‘AAP’ ਨੂੰ ਘੇਰਨ ਦੀ ਤਿਆਰੀOn PunjabJanuary 16, 2020 by On PunjabJanuary 16, 20200841 Delhi elections 2020: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਆਮ ਆਦਮੀ ਪਾਰਟੀ (AAP) ਨੂੰ ਸੱਤਾ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ...
ਸਮਾਜ/Socialਬੈਂਕਾਂ ‘ਚ 5 ਦਿਨ ਨਹੀਂ ਹੋਵੇਗਾ ਕੰਮਕਾਜ, ਦੇਸ਼ ਵਿਆਪੀ ਹੜਤਾਲ ਦਾ ਐਲਾਨOn PunjabJanuary 16, 2020 by On PunjabJanuary 16, 20200891 Bank unions strike: ਨਵੀਂ ਦਿੱਲੀ: ਭਾਰਤੀ ਬੈਂਕ ਸੰਘ (IBA) ਨਾਲ ਤਨਖ਼ਾਹ ਸੋਧ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ...
ਖਾਸ-ਖਬਰਾਂ/Important Newsਕੀ ਡੋਨਾਲਡ ਟਰੰਪ ਦੇ ਹੱਥੋਂ ਖੁੱਸੇਗੀ ਰਾਸ਼ਟਰਪਤੀ ਦੀ ਕੁਰਸੀ? ਚੀਫ਼ ਜਸਟਿਸ ਦੀ ਅਗੁਵਾਈ ‘ਚ ਹੋਵੇਗਾ ਫ਼ੈਸਲਾOn PunjabJanuary 16, 2020 by On PunjabJanuary 16, 20200937 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ ‘ਚ ਚੱਲ ਰਹੀ ਮਹਾਂਪੱਤਣ ਦੀ ਕਾਰਵਾਈ ਨੂੰ ਉਪਰਲੇ ਸਦਨ ਸੀਨੇਟ ਭੇਜਣ ਦੇ ਪੱਖ...
ਖਬਰਾਂ/Newsਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੰਡੀਆਂ ਗਰਮ ਵਰਦੀਆਂPritpal KaurJanuary 16, 2020 by Pritpal KaurJanuary 16, 202001027 ਐੱਸ ਏ ਐੱਸ ਨਗਰ ਮੋਹਾਲੀ ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ ਦੇ ਕਰੀਬ 50 ਵਿਦਿਆਰਥੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੌਲੀ ਦੇ ਵੱਲੋਂ ਗਰਮ ਵਰਦੀਆਂ...
ਖਾਸ-ਖਬਰਾਂ/Important Newsਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾOn PunjabJanuary 16, 2020 by On PunjabJanuary 16, 20200866 ਮਾਸਕੋ: ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਆਪਣੇ ਪੂਰੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਰੂਸ ਦੀ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਪੁਤਿਨ ਨੇ...
ਖਾਸ-ਖਬਰਾਂ/Important Newsਇਮਾਮ ਦੀ ਪਤਨੀ ਨਿਕਲਿਆ ਇੱਕ ਬੰਦਾ, ਦੋ ਹਫਤੇ ਮਗਰੋਂ ਲੱਗਾ ਪਤਾ ਤਾਂ ਪਿਆ ਪੁਆੜਾOn PunjabJanuary 16, 2020 by On PunjabJanuary 16, 20200804 ਕੰਪਾਲਾ: ਅਫਰੀਕਾ ਦੇ ਯੁਗਾਂਡਾ ਵਿੱਚ ਇਮਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਜਿਸ ਲੜਕੀ ਨਾਲ ਵਿਆਹ ਕੀਤਾ ਸੀ, ਉਹ ਅਸਲ ਵਿੱਚ ਔਰਤ ਨਹੀਂ ਮਰਦ...