ਰਾਜਨੀਤੀ/Politicsਜੇਕਰ ਦਿੱਲੀ ‘ਚ ਕਮਲ ਨਾਥ ਨੇ ਕੀਤੀ ਰੈਲੀ ਤਾਂ ਕਾਲਰ ਫੜ੍ਹ ਕੱਢਾਗੇ ਬਾਹਰ: ਐੱਮ.ਐੱਸ ਸਿਰਸਾOn PunjabJanuary 23, 2020 by On PunjabJanuary 23, 20200720 Manjinder Sirsa Say To Congress: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ।...
ਰਾਜਨੀਤੀ/Politicsਮੋਦੀ ਸਰਕਾਰ ਦਾ ਵੱਡਾ ਕਦਮ, ਸੱਤ ਲੱਖ ਆਸਾਮੀਆਂ ‘ਤੇ ਕੀਤੀ ਜਾਵੇਗੀ ਭਰਤੀOn PunjabJanuary 23, 2020 by On PunjabJanuary 23, 20200681 7 lakh vacancies central government: ਕੇਂਦਰ ਸਰਕਾਰ ਨੇ ਖ਼ਾਲੀ ਪਈਆਂ ਆਸਾਮੀਆਂ ਦੀ ਭਰਤੀ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਹਾਲ ਹੀ ਵਿੱਚ ਸੰਸਦ...
ਖੇਡ-ਜਗਤ/Sports Newsਮਹਾਰਾਸ਼ਟਰ ਬਣਿਆ ਖੇਲੋ ਇੰਡੀਆ ਯੂਥ ਖੇਡਾਂ ਦੇ ਤੀਜੇ ਸੀਜ਼ਨ ਦਾ ਜੇਤੂOn PunjabJanuary 23, 2020 by On PunjabJanuary 23, 20200828 Khelo India Youth games : ਖੇਲੋ ਇੰਡੀਆ ਯੂਥ ਖੇਡਾਂ ਦੇ ਤੀਜੇ ਸੀਜ਼ਨ ਦੀ ਬੁੱਧਵਾਰ ਨੂੰ ਗੁਹਾਟੀ ਵਿੱਚ ਇੱਕ ਰੰਗਾਰੰਗ ਸਮਾਗਮ ਨਾਲ ਸਮਾਪਤੀ ਹੋਈ। ਮੌਜੂਦਾ ਚੈਂਪੀਅਨ...
ਖੇਡ-ਜਗਤ/Sports Newsਸਾਬਕਾ ਕ੍ਰਿਕਟਰ ਅਜ਼ਹਰੂਦੀਨ ਖ਼ਿਲਾਫ਼ ਐਫ.ਆਈ.ਆਰ ਦਰਜ…On PunjabJanuary 23, 2020 by On PunjabJanuary 23, 20200661 Fir Against Azharuddin: ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਸਣੇ ਤਿੰਨ ਲੋਕਾਂ ‘ਤੇ ਇਕ ਟਰੈਵਲ ਏਜੰਟ ਮੁਹੰਮਦ ਸ਼ਾਦਾਬ ਨੂੰ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼...
ਸਮਾਜ/Socialਸਿਆਚਿਨ ‘ਚ ਫੌਜੀ ਜਵਾਨਾਂ ਨੂੰ ਮਿਲੇਗੀ ਲੱਖ ਰੁਪਏ ਵਾਲੀ ਇਹ ਪਰਸਨਲ ਕਿੱਟOn PunjabJanuary 23, 2020 by On PunjabJanuary 23, 20200997 Siachen get personal kit: ਨਵੀਂ ਦਿੱਲੀ: ਭਾਰਤੀ ਫ਼ੌਜੀ ਜਵਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ-ਏ-ਜੰਗ ਸਿਆਚਿਨ ਗਲੇਸ਼ੀਅਰ ਦੇ ਔਖੇ ਤੇ ਬਿਖੜੇ ਮੌਸਮੀ ਹਾਲਾਤ ਦੇ ਬਾਵਜੂਦ...
ਸਮਾਜ/Socialਅਸਾਮ ਦੇ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਕੀਤਾ ਆਤਮਸਮਰਪਣOn PunjabJanuary 23, 2020 by On PunjabJanuary 23, 20200780 Terrorists Surrender Assam: ਅਸਾਮ ਦੇ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਦੀ ਮੌਜੂਦਗੀ ਵਿੱਚ ਆਤਮ ਸਮਰਪਣ...
ਸਮਾਜ/Socialਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਾਖਿਲ ਕੀਤੀ ਅਰਜ਼ੀ, ਡੈੱਥ ਵਾਰੰਟ ਦੇ ਸੱਤ ਦਿਨਾਂ ਦੇ ਅੰਦਰ ਹੋਵੇ ਦੋਸ਼ੀਆਂ ਨੂੰ ਫਾਂਸੀOn PunjabJanuary 23, 2020 by On PunjabJanuary 23, 20200802 Centre moves SC: ਨਵੀਂ ਦਿੱਲੀ: ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ ਮੌਤ ਨੂੰ ਟਾਲ ਰਹੇ ਫਾਂਸੀ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ‘ਤੇ ਸ਼ਿਕੰਜਾ ਕੱਸਣ ਲਈ...
ਸਮਾਜ/Socialਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਨਿਰਭਿਆ ਦੇ ਦੋਸ਼ੀਆਂ ਤੋਂ ਪੁੱਛੀ ‘ਆਖ਼ਰੀ ਇੱਛਾ’On PunjabJanuary 23, 2020 by On PunjabJanuary 23, 20200697 Nirbhaya Case Convicts Last Wish: ਤਿਹਾੜ ਜੇਲ੍ਹ ਵਿੱਚ ਬੰਦ ਨਿਰਭਿਆ ਕੇਸ ਦੇ ਚਾਰੋਂ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਨੋਟਿਸ ਦੇ ਕੇ ਉਨ੍ਹਾਂ ਦੀ ਆਖ਼ਰੀ ਇੱਛਾ...
ਖਾਸ-ਖਬਰਾਂ/Important Newsਚੀਨ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਵਾਇਰਸ, 17 ਦੀ ਮੌਤOn PunjabJanuary 23, 2020 by On PunjabJanuary 23, 20200639 China coronavirus Death toll: ਚੀਨ ਵਿੱਚ ਕੋਰੋਨਾ ਵਾਇਰਸ ਖ਼ਤਰਨਾਕ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਬੁੱਧਵਾਰ ਨੂੰ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ...
ਖਾਸ-ਖਬਰਾਂ/Important News6 ਭੈਣਾਂ ਦਾ ਇਕਲੌਤਾ ਭਰਾ 10 ਸਾਲਾਂ ਮਗਰੋਂ ਲਾਸ਼ ਬਣ ਕੇ ਪਹੁੰਚ ਰਿਹੈ ਘਰOn PunjabJanuary 23, 2020 by On PunjabJanuary 23, 20200741 UK stabbing victim Narinder Singh: ਹੁਸ਼ਿਆਰਪੁਰ: ਪਿਛਲੇ ਦਿਨੀਂ ਲੰਡਨ ਵਿੱਚ ਵੱਡੀ ਵਾਰਦਾਤ ਵਾਪਰੀ ਸੀ , ਜਿਥੇ ਆਪਸੀ ਝਗੜੇ ਵਿੱਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ...