ਖਾਸ-ਖਬਰਾਂ/Important Newsਝੂਠੇ ਮੁਕਾਬਲੇ ਮਾਮਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਖਿਲਾਫ਼ ਦੋਸ਼ ਤੈਅOn PunjabApril 26, 2019 by On PunjabApril 26, 201901998 ਤਕਰੀਬਨ 26 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ...
ਖਾਸ-ਖਬਰਾਂ/Important Newsਪੰਥ ’ਚੋਂ ਛੇਕੇ ਲੰਗਾਹ ਦੀਆਂ ਸਿਆਸੀ ਸਰਗਰਮੀਆਂ ‘ਤੇ ਅਕਾਲ ਤਖਤ ਵੱਲੋਂ ਆਇਆ ਇਹ ਹੁਕਮ…On PunjabApril 26, 2019 by On PunjabApril 26, 201901742 ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀਆਂ ਸਿਆਸੀ ਸਰਗਰਮੀਆਂ ਉਤੇ ਵੱਡੇ ਪੱਧਰ ਉਤੇ ਇਤਰਾਜ਼ ਉਠਣ ਤੋਂ ਬਾਅਦ ਹੁਣ...
ਖਬਰਾਂ/Newsਖਾਸ-ਖਬਰਾਂ/Important Newsਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾOn PunjabApril 26, 2019 by On PunjabApril 26, 201901719 ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਪੁਲਥ ਤੋਂ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਖਾਸ-ਖਬਰਾਂ/Important Newsਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੇੜੇ ਹੋਰ ਧਮਾਕੇOn PunjabApril 26, 2019 by On PunjabApril 26, 201901643 ਸ੍ਰੀਲੰਕਾ ਵਿਚ ਹੋਰ ਧਮਾਕਿਆਂ ਦੀ ਖਬਰ ਆਈ ਹੈ। ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 40 ਕਿਲੋਮੀਟਰ ਦੂਰ ਅੱਜ ਪੁਗੋਡਾ ਸ਼ਹਿਰ ਵਿਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।...
ਖਾਸ-ਖਬਰਾਂ/Important Newsਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ ਕਾਗਜ਼On PunjabApril 26, 2019 by On PunjabApril 26, 201902123 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਭਰਨਗੇ ਜਦਕਿ ਉਹਨਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ...
ਖਾਸ-ਖਬਰਾਂ/Important Newsਜਾਣੋ ‘ਅਵੈਂਜਰ’ ਫ਼ਿਲਮਾਂ ਦੇ ਪਿੱਛੇ ਦੀ ਪੂਰੀ ਕਹਾਣੀ, ਦਿਵਾਲੀਏ ਹੋਣ ਦੇ ਖਤਰੇ ਤੋਂ ਅਰਬਾਂ ਕਮਾਉਣ ਤੱਕOn PunjabApril 26, 2019 by On PunjabApril 26, 201901695 ਅਵੈਂਜਰ’, ‘ਐਂਡ-ਗੇਮ’, ‘ਮਾਰਵਲ’ — ਇਹ ਸ਼ਬਦ ਜੇ ਅੱਜਕੱਲ੍ਹ ਤੁਹਾਡੇ ਆਲੇ-ਦੁਆਲੇ ਘੁੰਮ ਰਹੇ ਹਨ ਪਰ ਤੁਸੀਂ ਸੋਚ ਰਹੇ ਹੋ ਕਿ ਇਹ ਕੀ ਹਨ, ਤਾਂ ਇਹ ਰਿਪੋਰਟ...
ਖਾਸ-ਖਬਰਾਂ/Important Newsਕਦੇ ਮੋਦੀ ਦੀ ਇੰਟਰਵਿਊ ਲੈਣ ਵਾਲੇ ਅਕਸ਼ੇ ਦੀ ਦੇਸ ਭਗਤੀ ’ਤੇ ਸਵਾਲ ਉੱਠੇ ਸਨOn PunjabApril 26, 2019April 26, 2019 by On PunjabApril 26, 2019April 26, 201901708 ਸਵੇਰੇ ਸੂਰਜ ਚੜ੍ਹੇਗਾ ਪਰ ਰੌਸ਼ਨੀ ਬਿਲਕੁਲ ਨਹੀਂ ਹੋਵੇਗੀ, ਤਾਰੇ ਚਮਕਦੇ ਦਿਖਣਗੇ ਜੇ ਤੁਸੀਂ ਇਸ ਗੱਲ ਨੂੰ ਅਸੰਭਵ ਕਹਿਣ ਜਾ ਰਹੇ ਹੋ ਤਾਂ ਰੁਕੋ ਇਹ ਵੀ...
ਖਾਸ-ਖਬਰਾਂ/Important Newsਲੋਕ ਸਭਾ ਚੋਣਾਂ 2019: ਪੰਜਾਬ ਤੇ ਹਰਿਆਣਾ ਦੀ ਸਿਆਸਤ ’ਚ ਪਰਿਵਾਰਾਂ ਦਾ ਕਿੰਨਾ ਕੁ ਦਬਦਬਾOn PunjabApril 26, 2019April 26, 2019 by On PunjabApril 26, 2019April 26, 201901795 ਇਸ ਗੱਲ ‘ਤੇ ਕਾਫ਼ੀ ਚਰਚਾ ਹੁੰਦੀ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਸਿਆਸਤ ਕੁਝ ਕੁ ਸਿਆਸੀ ਪਰਿਵਾਰਾਂ ਤੱਕ ਹੀ ਸਿਮਟ ਕੇ ਹੀ ਰਹਿ ਗਈ...
ਖਬਰਾਂ/Newsਸਿਖ ਪੰਥ ਦੇ ਸਿਰਜਨਹਾਰੇ ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 456ਵੇੰ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਕੀਰਤਨ ਸਮਾਗਮPritpal KaurApril 14, 2019 by Pritpal KaurApril 14, 201901956 1. 15 ਅਪ੍ਰੇਲ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਦੀ ਅਰਥ ਸੇਵੀਅਰ ਫ਼ਾਉਂਡੇਸ਼ਨ, ਬੰਧਵਾਡੀ, ਗੁਰੁਗ੍ਰਾਮ ਹਰਿਆਣਾ I ਕੀਰਤਨ ਭਾਈ ਜਗਪ੍ਰੀਤ ਸਿੰਘ ਜਪੁਜੀ...
ਖਬਰਾਂ/Newsसिख पंथ के सिरजनहारे संस्थापक धन श्री गुरु नानक देव जी की 550वीं जन्मशताब्दी व गुरु अर्जन देव जी का 456वां प्रकाश दिवस के आयोजन कार्यक्रमPritpal KaurApril 14, 2019 by Pritpal KaurApril 14, 201902294 1. सुबह 11 बजे से दोपहर 1 बजे तक, दी अर्थ सेविअर्स फाउंडेशन गुरुकुल, बंधवाड़ी गुरुग्राम,हरियाणा, कीर्तन भाई जगप्रीत सिंघ जपुजी साहिब (गायन द्वारा) ,कीर्तन...