ਸਮਾਜ/Socialਸਿਹਤ/Healthਪਤਨੀ ਦੀ ਖ਼ੁਸ਼ੀ ‘ਚ ਛੁਪਿਆ ਬੰਦੇ ਦੀ ਲੰਮੀ ਉਮਰ ਦਾ ਰਾਜ਼, ਖੋਜ ਦਾ ਦਾਅਵਾOn PunjabApril 27, 2019 by On PunjabApril 27, 201901667 ਚੰਡੀਗੜ੍ਹ: ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇ ਤੁਹਾਡੀ ਪਤਨੀ ਖ਼ੁਸ਼ ਹੈ ਤਾਂ ਤੁਸੀਂ ਸਿਹਤਮੰਦ ਰਹੋਗੇ ਤੇ ਲੰਮੀ ਉਮਰ ਜੀਓਗੇ। ਦੂਜੇ ਪਾਸੇ ਜਿਨ੍ਹਾਂ ਦੇ...
ਖੇਡ-ਜਗਤ/Sports Newsਬੁਮਰਾਹ ਸਮੇਤ ਚਾਰ ਕ੍ਰਿਕੇਟਰਾਂ ਲਈ ਅਰਜੁਨ ਐਵਾਰਡ ਦੀ ਸਿਫਾਰਿਸ਼On PunjabApril 27, 2019 by On PunjabApril 27, 201901547 ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲਲ ਬੋਰਡ ਨੇ ਸ਼ਨੀਵਾਰ ਨੂੰ ਚਾਰ ਕ੍ਰਿਕੇਟਰਾਂ ਦੇ ਨਾਵਾਂ ਦੀ ਸਿਫਾਰਿਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਇਸ ਵਿੱਚ ਭਾਰਤ ਦੀ ਕੌਮਾਂਤਰੀ ਟੀਮ...
ਖਾਸ-ਖਬਰਾਂ/Important Newsਨਿਊਯਾਰਕ ਚ ਸਜੇਗਾ ਵਿਸ਼ਾਲ ਨਗਰ ਕੀਰਤਨOn PunjabApril 27, 2019 by On PunjabApril 27, 201901594 ਨਿਊਯਾਰਕ,— ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਭਾਵ 27 ਅਪ੍ਰੈਲ ਨੂੰ 32ਵੀਂ ਸਿੱਖ ਡੇਅ ਪਰੇਡ ਹੋਵੇਗੀ। ਰਿਚਮੰਡ ਹਿੱਲ ਨਿਊਯਾਰਕ ਦੇ ਗੁਰੂ ਘਰ ਦੀ ਸਿੱਖ ਕਲਚਰਲ ਸੁਸਾਇਟੀ...
ਖਾਸ-ਖਬਰਾਂ/Important Newsਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸ਼੍ਰੀਲੰਕਾ ਜਾਣ ਤੋਂ ਵਰਜਿਆOn PunjabApril 27, 2019April 27, 2019 by On PunjabApril 27, 2019April 27, 201901547 ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰਾਲਾ ਨੇ ਸ੍ਰੀਲੰਕਾ ‘ਚ ਹਾਲ ਹੀ ‘ਚ ਹੋਏ ਸੀਰੀਅਲ ਆਤਮਘਤੀ ਹਮਲੇ ਤੋਂ ਬਾਅਦ ਇੱਥੇ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ।...
ਖਾਸ-ਖਬਰਾਂ/Important Newsਰੱਖਿਆ ਮੰਤਰੀ ਦੀ ਮੌਜੂਦਗੀ ’ਚ 7 ਰਿਟਾਇਰਡ ਫ਼ੌਜੀ ਅਧਿਕਾਰੀ BJP ’ਚ਼ ਸ਼ਾਮਲOn PunjabApril 27, 2019 by On PunjabApril 27, 201901916 ਫ਼ੌਜ ਦੇ ਦੋ ਸਾਬਕਾ ਉੱਪ–ਮੁਖੀਆਂ ਸਮੇਤ ਸੱਤ ਸੇਵਾ–ਮੁਕਤ (ਰਿਟਾਇਰਡ) ਅਧਿਕਾਰੀ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਮੌਜੂਦਗੀ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ। ਰੱਖਿਆ ਮੰਤਰੀ...
ਖਾਸ-ਖਬਰਾਂ/Important Newsਵਿਰੋਧੀ ਧਿਰ ਦੀ ਕੁਰਸੀ ‘ਤੇ ਲਟਕੀ ਤਲਵਾਰ ਫਿਰ ਵੀ ‘ਆਪ’ ਵੱਲੋਂ ਇੱਕਜੁੱਟਦਾ ਦਾ ਇਜ਼ਹਾਰOn PunjabApril 27, 2019 by On PunjabApril 27, 201901797 ਚੰਡੀਗੜ੍ਹ: 20 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਦੀ ਜਗ੍ਹਾ ‘ਤੇ ਬੈਠੀ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਸਾਥ ਛੱਡ ਚੁੱਕੇ ਹਨ ਤੇ ਕਈਆਂ ਨੇ ਪਾਰਟੀ...
ਖਾਸ-ਖਬਰਾਂ/Important Newsਦਰਬਾਰ ਸਾਹਿਬ ਦੀ ਸੁੰਦਰਤਾ ਤੇ ਪਲਾਸਟਿਕ ਤੋਂ ਵਾਤਾਵਰਨ ਸੰਭਾਲ ਲਈ ਆਧੁਨਿਕ ਪਹਿਲ, ਨਾਲੇ ਪੈਸਿਆਂ ਦੀ ਬੱਚਤOn PunjabApril 27, 2019April 27, 2019 by On PunjabApril 27, 2019April 27, 201901697 ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ। ਨਵੀਂ ਪਹਿਲ ਦੇ ਤਹਿਤ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ...
ਖਾਸ-ਖਬਰਾਂ/Important Newsਡਲਹੌਜ਼ੀ ਜਾਂਦੀ ਬੱਸ ਖਾਈ ‘ਚ ਡਿੱਗੀ 7 ਹਲਾਕ, 35 ਫੱਟੜOn PunjabApril 27, 2019 by On PunjabApril 27, 201901740 ਡਲਹੌਜ਼ੀ: ਪਠਾਨਕੋਟ ਤੋਂ ਡਲਹੌਜ਼ੀ ਲਈ ਚੱਲੀ ਨਿੱਜੀ ਬੱਸ ਰਸਤੇ ਵਿੱਚ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦੁਰਘਟਨਾ ਵਿੱਚ ਸੱਤ ਤੋਂ ਅੱਠ ਲੋਕਾਂ ਦੇ...
ਖਾਸ-ਖਬਰਾਂ/Important Newsਵੜਿੰਗ-ਟਿੰਕੂ ਮਨੀਟਰੈਪ ਨੇ ਭਖ਼ਾਈ ਸਿਆਸਤ, ਵਿਰੋਧੀਆਂ ਵੱਲੋਂ ਰਾਜੇ ਦੀ ਉਮੀਦਵਾਰੀ ਰੱਦ ਕਰਨ ਦੀ ਮੰਗOn PunjabApril 27, 2019 by On PunjabApril 27, 201901716 ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਸੰਸਦੀ ਹਲਕੇ ਅਧੀਨ ਆਉਂਦਾ ਵਿਧਾਨ ਸਭਾ ਹਲਕਾ ਮਾਨਸਾ ਕਾਫੀ ਮੁਸ਼ਕਿਲਾਂ ਲੈ...
ਖਾਸ-ਖਬਰਾਂ/Important Newsਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ‘ਤੇ ਮਜੀਠੀਆ ਨੇ ਲਾਏ ਸਵਾਲੀਆ ਨਿਸ਼ਾਨ, ਪੇਸ਼ ਕੀਤੇ ਅਹਿਮ ਸਬੂਤOn PunjabApril 27, 2019 by On PunjabApril 27, 201901675 ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਣਗੇ...