ਖਾਸ-ਖਬਰਾਂ/Important Newsਪੰਜਾਬੀਆਂ ਦੇ ਸਵਾਲਾਂ ਤੋਂ ਖੌਫਜ਼ਦਾ ਲੀਡਰ! ਸਿਆਸੀ ਸੱਥਾਂ ‘ਚ ਸਿੱਧੇ ਟੱਕਰਣ ਲੱਗੇ ਵੋਟਰOn PunjabMay 3, 2019 by On PunjabMay 3, 201901709 ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10...
ਖਾਸ-ਖਬਰਾਂ/Important Newsਲਹਿੰਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਦੇਵ ’ਵਰਸਿਟੀ ਲਈ ਦਿੱਤੀ 70 ਏਕੜ ਜ਼ਮੀਨOn PunjabMay 2, 2019 by On PunjabMay 2, 201901712 ਪਾਕਿਸਤਾਨ ਦੇ (ਲਹਿੰਦੇ) ਪੰਜਾਬ ਸੂਬੇ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ...
ਖਾਸ-ਖਬਰਾਂ/Important Newsਰੀਟਵੀਟਸ ’ਚ ਰਾਹੁਲ ਗਾਂਧੀ ਨੇ ਮੋਦੀ ਨੂੰ ਪਛਾੜਿਆOn PunjabMay 2, 2019 by On PunjabMay 2, 201901562 ਇਹ ਸੱਚਾਈ ਸੁਣ ਕੇ ਸ਼ਾਇਦ ਕਿਸੇ ਨੂੰ ਯਕੀਨ ਨਾ ਆਵੇ ਪਰ ਇਹ ਹਕੀਕਤ ਹੈ ਕਿ ਸੋਸ਼ਲ ਮੀਡੀਆ ਉੱਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਖਾਸ-ਖਬਰਾਂ/Important Newsਹਲਵਾਰਾ ਆ ਰਹੇ ਫ਼ੌਜੀ ਜਵਾਨ ਵੱਲੋਂ ਆਗਰਾ ਨੇੜੇ ਰੇਲ–ਗੱਡੀ ’ਚ ‘ਖ਼ੁਦਕੁਸ਼ੀ’On PunjabMay 2, 2019 by On PunjabMay 2, 201901664 ਭਾਰਤੀ ਹਵਾਈ ਫ਼ੌਜ ਦੇ ਇੱਕ ਜਵਾਨ ਦੀ ਅੱਜ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੀ ਕਨਪਟੀ ਉੱਤੇ ਲੱਗੀ। ਹਵਾਈ ਫ਼ੌਜ ਦਾ ਇਹ ਜਵਾਨ...
ਖਾਸ-ਖਬਰਾਂ/Important Newsਫੇਨੀ ਤੂਫ਼ਾਨ : PM ਮੋਦੀ ਵਲੋਂ ਅਫ਼ਸਰਾਂ ਨੂੰ ਚੌਕਸ ਰਹਿਣ ਦੀ ਹਦਾਇਤOn PunjabMay 2, 2019 by On PunjabMay 2, 201901603 Cyclone Fani: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ਫੇਨੀ ਦੇ ਹਾਲਾਤ ਨੂੰ ਲੈ ਕੇ ਸੱਦ ਗਈ ਹਾਈ ਲੈਵਲ ਮੀਟਿੰਗ ਚ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰ...
ਖਾਸ-ਖਬਰਾਂ/Important Newsਸੱਜਣ ਸਿੰਘ ਚੀਮਾ ਨੇ ਝਾੜੂ ਛੱਡ ਕੇ ਚੁੱਕੀ ਤੱਕੜੀOn PunjabMay 2, 2019 by On PunjabMay 2, 201901759 ਅਰਜੁਨ ਪੁਰਸਕਾਰ ਜੇਤੂ ਅਤੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਸੁਲਤਾਨਪੁਰ ਲੋਧੀ ਤੋਂ ਆਪ ਉਮੀਦਵਾਰ ਸੱਜਣ ਸਿੰਘ ਚੀਮਾ ਅੱਜ ਸ਼ਨਿੱਚਰਵਾਰ ਨੂੰ ਸੁਲਤਾਨਪੁਰ ਲੋਧੀ...
ਖਾਸ-ਖਬਰਾਂ/Important Newsਸਨੀ ਦਿਓਲ ਨੇ ਗੁਰਦਾਸਪੁਰ ਰੈਲੀ ’ਚ ਚੁਕਿਆ ਨਲਕਾ, ਕਿਹਾ ਮੈਂ ਦੇਸ਼ ਭਗਤ ਹਾਂOn PunjabMay 2, 2019 by On PunjabMay 2, 201901771 ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਤੋਂ ਬਾਅਦ ਸਥਾਨਕ ਇੰਪਰੂਵਮੈਂਟ ਟਰੱਸਟ ਚ ਕਰਵਾਈ ਗਈ...
ਸਮਾਜ/Socialਕੁਦਰਤ (ਕਵਿਤਾ)Pritpal KaurMay 2, 2019 by Pritpal KaurMay 2, 201906249 ਮੈਂ ਕੁਦਰਤ ਬੋਲ, ਰਹੀ ਹਾ ? ਧੂੰਆ ਛੱਡਦਾ ਹਰ, ਵੇਲੇ ਤੂੰ , ਕਦੇ ਚਿਮਨੀ ਚੋ, ਵੱਖਰੇ ਵੱਖਰੇ ਵਾਹਨਾਂ ਚੋ, ਵੱਡੇ ਵੱਡੇ ਕੂੜੇ ਦੇ ਢੇਰ...
ਖਾਸ-ਖਬਰਾਂ/Important Newsਅਮਰੀਕਾ ‘ਚ ਗੋਲੀਬਾਰੀ ਦਾ ਕਹਿਰ ਜਾਰੀ, ਯੂਨੀਵਰਸਿਟੀ ‘ਚ ਫਾਇਰਿੰਗ ਦੌਰਾਨ ਦੋ ਮਰੇOn PunjabMay 1, 2019May 1, 2019 by On PunjabMay 1, 2019May 1, 201901603 ਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ ਦੇ ਸ਼ਾਰਲੋਟ ਕੰਪਲੈਕਸ ‘ਚ ਮੰਗਲਵਾਰ ਨੂੰ ਹੋਈ ਗੋਲ਼ੀਬਾਰੀ ‘ਚ ਦੋ...
ਖਾਸ-ਖਬਰਾਂ/Important Newsਫਤਿਹਗੜ੍ਹ ਸਾਹਿਬ ਦੇ ਸਿੱਖ ਪਰਿਵਾਰ ‘ਤੇ ਅਮਰੀਕਾ ‘ਚ ਫਾਇਰਿੰਗ, ਘਰ ਵੜ ਕੇ ਚਾਰ ਮੈਂਬਰਾਂ ਦਾ ਕਤਲOn PunjabMay 1, 2019May 1, 2019 by On PunjabMay 1, 2019May 1, 201901770 ਅਮਰੀਕਾ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਕੁਝ ਹਮਲਾਵਰ ਸਿੱਖ...