ਖਾਸ-ਖਬਰਾਂ/Important Newsਛੁੱਟੀਆਂ ਮਨਾਉਣ ਵਿਦੇਸ਼ ਗਿਆ ਇੰਜਨੀਅਰ ਸਮੁੰਦਰ ‘ਚ ਰੁੜ੍ਹਿਆ, 20 ਦਿਨਾਂ ਤੋਂ ਲਾਪਤਾOn PunjabMay 27, 2019 by On PunjabMay 27, 201901524 ਸੋਨੀਪਤ: ਹੈਦਰਾਬਾਦ ਵਿੱਚ ਮਾਈਕ੍ਰੋਸਾਫਟ ਕੰਪਨੀ ਵਿੱਚ ਕੰਮ ਕਰਨ ਵਾਲਾ ਆਦਿੱਤਿਆ 20 ਦਿਨਾਂ ਤੋਂ ਲਾਪਤਾ ਹੈ। ਉਹ ਪਹਿਲੀ ਮਈ ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਦੋਸਤਾਂ ਨਾਲ...
ਰਾਜਨੀਤੀ/Politicsਪੀਐਮ ਬਣਦਿਆਂ ਹੀ ਮੋਦੀ ਦੀਆਂ ਵਿਦੇਸ਼ ਗੇੜੀਆਂ ਸ਼ੁਰੂ, ਪਹਿਲਾ ਗੇੜਾ ਮਾਲਦੀਵ, ਹੁਣ ਤਕ ਖ਼ਰਚੇ 2021 ਕਰੋੜOn PunjabMay 27, 2019 by On PunjabMay 27, 201901454 ਚੰਡੀਗੜ੍ਹ: 30 ਮਈ ਨੂੰ ਪੀਐਮ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕਣਗੇ। ਇਸ ਤੋਂ ਬਾਅਦ 7 ਜਾਂ 8 ਜੂਨ ਨੂੰ ਉਹ ਮਾਲਦੀਵ ਦੌਰੇ...
ਰਾਜਨੀਤੀ/Politicsਪਾਰਲੀਮੈਂਟ ‘ਚ ਪਹੁੰਚੀਆਂ ਬੇਹੱਦ ਖੂਬਸੂਰਤ ਸੰਸਦ ਮੈਂਬਰ, ਜਾਣੋ ਕੌਣOn PunjabMay 27, 2019May 27, 2019 by On PunjabMay 27, 2019May 27, 201901680 ਨੁਸਰਤ ਜਹਾਂ ਤ੍ਰਿਣਮੁਲ ਕਾਂਗਰਸ ਦੀ ਟਿਕਟ ‘ਤੇ ਪੱਛਮੀ ਬੰਗਾਲ ਦੇ ਬਸੀਰਹਾਟ ਤੋਂ ਜਿੱਤੀ ਹੈ। ਨੁਸਰਤ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ। ਨੁਸਰਤ ਨੇ ਸਾਲ 2010...
ਰਾਜਨੀਤੀ/Politicsਮੋਦੀ ਦੀ ਨਵੀਂ ਕੈਬਨਿਟ ‘ਚ ਕਿਨ੍ਹਾਂ ਨੂੰ ਮਿਲੇਗੀ ਥਾਂ ਤੇ ਕਿਨ੍ਹਾਂ ਦੀ ਹੋਏਗੀ ਛੁੱਟੀ, ਜਾਣੋ ਵੇਰਵਾOn PunjabMay 27, 2019 by On PunjabMay 27, 201901737 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਗਲੇ ਕਾਰਜਕਾਲ ਲਈ 30 ਮਈ ਨੂੰ ਸਹੁੰ ਚੁੱਕਣਗੇ। ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨਾਲ ਹੋਰ ਕੌਣ-ਕੌਣ ਆਪਣੇ...
ਖਾਸ-ਖਬਰਾਂ/Important Newsਤਾਜਮਹੱਲ ‘ਚ ਹੁਣ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਖਾਸ ਪ੍ਰਬੰਧ ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨOn PunjabMay 27, 2019 by On PunjabMay 27, 201901469 ਆਗਰਾ: ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ ਜਾ ਰਿਹਾ ਹੈ। ਆਰਕਿਊਲੋਜੀਕਲ...
ਖਾਸ-ਖਬਰਾਂ/Important Newsਕਾਲਾ ਧਨ ਰੱਖਣ ਵਾਲਿਆਂ ‘ਤੇ ਹੁਣ ਸਵੀਟਜ਼ਰਲੈਂਡ ਸਰਕਾਰ ਨੇ ਕਸਿਆ ਸ਼ਿਕੰਜਾOn PunjabMay 27, 2019 by On PunjabMay 27, 201901566 ਨਵੀਂ ਦਿੱਲੀ: ਸਵਿਟਜ਼ਰਲੈਂਡ ਨੇ ਆਪਣੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿੱਸ ਸਰਕਾਰ ਨੇ ਇੱਕ ਹੀ ਦਿਨ ‘ਚ 11 ਭਾਰਤੀਆਂ ਨੂੰ ਉਨ੍ਹਾਂ...
ਖਾਸ-ਖਬਰਾਂ/Important Newsਜਲਦ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਭਾਰਤ-ਪਾਕਿ ਅਫਸਰਾਂ ਵਿਚਾਲੇ ਮੀਟਿੰਗOn PunjabMay 27, 2019 by On PunjabMay 27, 201901586 ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ...
ਖਾਸ-ਖਬਰਾਂ/Important Newsਪਾਕਿਸਤਾਨ ‘ਚ ਬਣਿਆ ‘ਗੁਰੂ ਨਾਨਕ ਦਰਬਾਰ’ ਢਾਹਿਆ, ਕੀਮਤੀ ਬੂਹੇ-ਬਾਰੀਆਂ ਵੇਚੀਆਂOn PunjabMay 27, 2019 by On PunjabMay 27, 201901679 ਲਾਹੌਰ: ਲਹਿੰਦੇ ਪੰਜਾਬ ਵਿੱਚ ਸਦੀਆਂ ਪੁਰਾਣੀ ਗੁਰੂ ਨਾਨਕ ਦਰਬਾਰ ਨਾਂ ਦੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀ ਖ਼ਬਰ ਹੈ। ਇੰਨਾ ਹੀ ਨਹੀਂ ਸ਼ਰਾਰਤੀ ਤੱਤਾਂ ਨੇ...
ਖਾਸ-ਖਬਰਾਂ/Important Newsਪੰਜਾਬੀ ਨੌਜਵਾਨ ਦੀ ਇਟਲੀ ‘ਚ ਭੇਤਭਰੀ ਹਾਲਤ ‘ਚ ਮੌਤOn PunjabMay 27, 2019 by On PunjabMay 27, 201901457 ਨਵਾਂਸ਼ਹਿਰ: ਇੱਥੋਂ ਦੇ ਪਿੰਡ ਲੱਖਪੁਰ ਦੇ ਨੌਜਵਾਨ ਦਾ ਇਟਲੀ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ ਵਜੋਂ...
ਖਾਸ-ਖਬਰਾਂ/Important Newsਕੈਨੇਡਾ ਸਰਕਾਰ ਨੇ ਧੋਖੇਬਾਜ ਏਜੰਟਾਂ ਤੋਂ ਬਚਣ ਲਈ ਕੱਢਿਆ ਨਵਾਂ ਹੱਲOn PunjabMay 26, 2019 by On PunjabMay 26, 201901702 ਓਟਾਵਾ: ਕੈਨੇਡਾ ਸਰਕਾਰ ਨੇ ਪ੍ਰਵਾਸ ਦੇ ਖੇਤਰ ਵਿੱਚ ਲੋਕਾਂ ਨੂੰ ਥੋਖਾਧੜੀ ਤੋਂ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ...