ਸਮਾਜ/Socialਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆOn PunjabJune 2, 2019 by On PunjabJune 2, 201901543 ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ।...
ਖਾਸ-ਖਬਰਾਂ/Important Newsਸ਼ਿਲਾਂਗ ਦੇ ਸਿੱਖਾਂ ‘ਤੇ ਮੁੜ ਲੜਕੀ ਉਜਾੜੇ ਦੀ ਤਲਵਾਰOn PunjabJune 2, 2019 by On PunjabJune 2, 201901509 ਸ਼ਿਲਾਂਗ: ਇੱਥੇ ਵੱਸਦੇ ਸਿੱਖਾਂ ਨੂੰ ਸਥਾਨਕ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ...
ਸਮਾਜ/Socialਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’On PunjabJune 2, 2019 by On PunjabJune 2, 201902028 ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ। ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ...
ਖਾਸ-ਖਬਰਾਂ/Important News30 ਕਰੋੜ ਦੀ ਲਾਗਤ ਨਾਲ ਵਰ੍ਹੇਗਾ ‘ਨਕਲੀ ਮੀਂਹ’, ਜਾਣੋ ਕਿਵੇਂ ਪੈਂਦਾ ਨਕਲੀ ਮੀਂਹOn PunjabJune 2, 2019 by On PunjabJune 2, 201901831 ਮੁੰਬਈ: ਸੋਕੇ ਦੀ ਮਾਰ ਝੱਲ ਰਹੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਾਉਣ ਦਾ ਫੈਸਲਾ ਕੀਤਾ ਹੈ।...
ਖਾਸ-ਖਬਰਾਂ/Important Newsਵਿਸ਼ਵ ਪ੍ਰਸਿੱਧ ਲੋਕ ਨਾਚ ਦੀ ‘ਰਾਣੀ’ ਹਰੀਸ਼ ਸਣੇ 4 ਕਲਾਕਾਰਾਂ ਦੀ ਹਾਦਸੇ ‘ਚ ਮੌਤ, 5 ਜ਼ਖ਼ਮੀOn PunjabJune 2, 2019 by On PunjabJune 2, 201902109 ਜੋਧਪੁਰ: ਰਾਜਸਥਾਨ ਵਿੱਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ...
ਖਾਸ-ਖਬਰਾਂ/Important Newsਸੋਸ਼ਲ ਮੀਡੀਆ ਦੇ ਸ਼ੌਕੀਨ ਸਾਵਧਾਨ! ਵੀਜ਼ੇ ‘ਤੇ ਲਟਕੀ ਤਲਵਾਰOn PunjabJune 2, 2019 by On PunjabJune 2, 201901614 ਵਾਸ਼ਿੰਗਟਨ: ਅਮਰੀਕਾ ਦੀ ਟਰੰਪ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਦੀ ਲੰਮੀ ਸੂਚੀ ਜਾਰੀ ਕੀਤੀ ਹੈ। ਨਵੇਂ ਨਿਯਮਾਂ ਮੁਤਾਬਕ, ਹੁਣ ਵੀਜ਼ਾ ਦੇ ਚਾਹਵਾਨ ਨੂੰ ਆਪਣੇ...
ਖਾਸ-ਖਬਰਾਂ/Important Newsਹੁਣ ਚੀਨ ਦੀ ਚੇਤਾਵਨੀ! ਅਮਰੀਕਾ ਨਾਲ ਜੰਗ ਦੁਨੀਆ ਲਈ ਭਿਆਨਕOn PunjabJune 2, 2019 by On PunjabJune 2, 201901636 ਸਿੰਗਾਪੁਰ: ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨੇ ਐਤਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਨਾਲ ਜੰਗ ਹੋਈ ਤਾਂ ਇਹ ਦੁਨੀਆ ਲਈ ਭਿਆਨਕ ਹੋਏਗਾ।...
ਸਿਹਤ/Healthਪਿਤਾ ਦੀ ਸਿਗਰਟਨੋਸ਼ੀ ਨਾਲ ਬੱਚਿਆਂ ਨੂੰ ਅਸਥਮਾ ਦਾ ਖ਼ਤਰਾOn PunjabMay 31, 2019 by On PunjabMay 31, 201901707 ਮਾਂ ਦੇ ਨਾਲ ਹੀ ਪਿਤਾ ਦੀ ਸਿਗਰਟਨੋਸ਼ੀ ਨਾਲ ਵੀ ਹੋਣ ਵਾਲੇ ਬੱਚੇ ‘ਤੇ ਬੁਰਾ ਅਸਰ ਪੈਂਦਾ ਹੈ। ਪਿਤਾ ਨੂੰ ਜੇਕਰ ਸਿਗਰਟਨੋਸ਼ੀ ਦੀ ਲਤ ਹੈ ਤਾਂ ਉਸ...
ਸਿਹਤ/HealthWorld No Tobacco Day : ਮਨੁੱਖੀ ਜ਼ਿੰਦਗੀ ਲਈ ਘਾਤਕ ਤੰਬਾਕੂ ਦਾ ਸੇਵਨOn PunjabMay 31, 2019 by On PunjabMay 31, 201902712 ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਦਾ ਦਿਨ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7...
ਖਾਸ-ਖਬਰਾਂ/Important Newsਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀOn PunjabMay 31, 2019 by On PunjabMay 31, 201901753 ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ:ਫਰੀਦਕੋਟ: ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਮਕ...