ਸਮਾਜ/Socialਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨOn PunjabJune 7, 2019 by On PunjabJune 7, 201901495 ਚੰਡੀਗੜ੍ਹ: ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ। ਹਾਲਾਂਕਿ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼...
ਖਾਸ-ਖਬਰਾਂ/Important Newsਬਾਲਾਕੋਟ ਏਅਰ ਸਟ੍ਰਾਈਕ ‘ਚ ਵਰਤੇ 100 ਹੋਰ ਸਪਾਈਸ ਬੰਬ ਖਰੀਦੇਗਾ ਭਾਰਤ, ਐਮਰਜੈਂਸੀ ਖਰੀਦ ‘ਤੇ 300 ਕਰੋੜ ਦਾ ਖ਼ਰਚOn PunjabJune 7, 2019 by On PunjabJune 7, 201901758 ਨਵੀਂ ਦਿੱਲੀ: ਭਾਰਤ ਨੇ ਇਜ਼ਰਾਈਲ ਨਾਲ 100 ਤੋਂ ਵੱਧ ਸਪਾਈਸ ਬੰਬ ਖਰੀਦਣ ਲਈ ਕਰਾਰ ਕੀਤਾ ਹੈ। ਇਸ ਰੱਖਿਆ ਖਰੀਦ ਵਿੱਚ ਕਰੀਬ 300 ਕਰੋੜ ਰੁਪਏ ਦੇ...
ਸਮਾਜ/Socialਫਾਨੀ ਤੂਫ਼ਾਨ ਨਾਲ ਉੜੀਸਾ ‘ਚ 5.5 ਲੱਖ ਘਰ ਤਬਾਹ, ਸਰਕਾਰ ਨੂੰ 9000 ਕਰੋੜ ਦਾ ਨੁਕਸਾਨOn PunjabJune 7, 2019 by On PunjabJune 7, 201901454 ਭੁਵਨੇਸ਼ਵਰ: ਉੜੀਸਾ ਵਿੱਚ ਪਿਛਲੇ ਮਹੀਨੇ ਆਏ 20 ਸਾਲ ਦੇ ਸਭ ਤੋਂ ਤਾਕਤਵਰ ਤੂਫ਼ਾਨ ਫਾਨੀ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਉੜੀਸਾ ਸਰਕਾਰ ਦੇ ਵਿਸ਼ੇਸ਼ ਰਾਹਤ...
ਖਾਸ-ਖਬਰਾਂ/Important Newsਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗOn PunjabJune 7, 2019 by On PunjabJune 7, 201901680 ਸ਼ਿਮਲਾ: ਇੱਥੇ ਦੀ ਲੱਕੜ ਮਾਰਕਿਟ ‘ਚ ਦੇਰ ਰਾਤ ਕਰੀਬ 12:25 ਵਜੇ ਅੱਗ ਲੱਗ ਗਈ। ਇਸ ਕਾਰਨ ਜ਼ੋਰਦਾਰ ਧਮਾਕੇ ਵੀ ਹੋਏ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਇਲਾਕੇ ‘ਚ...
ਸਮਾਜ/Socialਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂOn PunjabJune 7, 2019 by On PunjabJune 7, 201901327 ਲਖਨਊ: ਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ਨ ਨਾਲ ਰਾਹਤ ਮਿਲੀ ਪਰ ਹਨੇਰੀ, ਤੂਫਾਨ ਤੇ ਬਾਰਸ਼...
ਰਾਜਨੀਤੀ/Politicsਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅOn PunjabJune 7, 2019 by On PunjabJune 7, 201901537 ਤਿਰੂਵਨੰਤਪੁਰਮ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ...
ਖਾਸ-ਖਬਰਾਂ/Important Newsਪੁਲਵਾਮਾ ‘ਚ ਚਾਰ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਅਜੇ ਵੀ ਜਾਰੀOn PunjabJune 7, 2019 by On PunjabJune 7, 201901506 ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਲੱਸੀਪੋਰੋ ਵਿੱਚ 4 ਅੱਤਵਾਦੀਆਂ ਦਾ ਖ਼ਾਤਮਾ ਕਰ...
ਸਮਾਜ/Socialਢਾਈ ਸਾਲਾ ਬੱਚੀ ਦੇ ਕਤਲ ‘ਤੇ ਦੇਸ਼ ‘ਚ ਰੋਹ, ਸਿਆਸੀ ਲੀਡਰਾਂ ਤੋਂ ਲੈ ਬਾਲੀਵੁੱਡ ਤੇ ਖਿਡਾਰੀਆਂ ਨੇ ਕੱਢਿਆ ਗੁੱਸਾOn PunjabJune 7, 2019 by On PunjabJune 7, 201901613 ਨਵੀਂ ਦਿੱਲੀ: ਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ...
ਰਾਜਨੀਤੀ/Politicsਸੂਬੇ ‘ਚ ਪੰਜ ਉੱਪ ਮੁੱਖ ਮੰਤਰੀ ਲਾਉਣ ਦਾ ਫੈਸਲਾ, ਹਰ ਵਰਗ ਦਾ ਆਪਣਾ ਡਿਪਟੀ ਸੀਐਮOn PunjabJune 7, 2019 by On PunjabJune 7, 201901591 ਨਵੀਂ ਦਿੱਲੀ: ਹਾਲੇ ਤਕ ਤੁਸੀਂ ਕਿਸੇ ਵੀ ਸੂਬੇ ਵਿੱਚ ਇੱਕ ਜਾਂ ਦੋ ਤੋਂ ਵੱਧ ਉਪ ਮੁੱਖ ਮੰਤਰੀ ਨਹੀਂ ਦੇਖੇ ਹੋਣਗੇ ਪਰ ਹੁਣ ਆਂਧਰ ਪ੍ਰਦੇਸ਼ ਵਿੱਚ...
ਸਮਾਜ/Social21 ਸਾਲਾ ਕੁੜੀ ‘ਚ 196 ਦੇਸ਼ ਘੁੰਮ ਕੇ ਬਣਾਇਆ ਰਿਕਾਰਡOn PunjabJune 7, 2019 by On PunjabJune 7, 201901682 ਵਾਸ਼ਿੰਗਟਨ: ਅਮਰੀਕਾ ਦੀ 21 ਸਾਲ ਦੀ ਲੈਕਸੀ ਅਲਫੋਰਡ ਦੁਨੀਆ ਦੇ ਕਰੀਬ 196 ਦੇਸ਼ਾਂ ‘ਚ ਘੁੰਮਣ ਵਾਲੀ ਪਹਿਲੀ ਮੁਟਿਆਰ ਬਣ ਗਈ ਹੈ। ਲੈਕਸੀ ਆਪਣੇ ਸਫਰ ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਨੂੰ...