ਖਾਸ-ਖਬਰਾਂ/Important Newsਨਕਲੀ ਆਈਜੀ ਬਣ ਲੋਕਾਂ ਨੂੰ ਠੱਗਣ ਵਾਲਾ ਕਾਬੂOn PunjabJune 22, 2019 by On PunjabJune 22, 201901813 ਬਠਿੰਡਾ: ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਥਾ ਦੇ ਨਕਲੀ ਬਣੇ ਆਈ ਜੀ ਨੂੰ ਇੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਕਤ ਵਿਅਕਤੀ ‘ਤੇ ਇਲਜ਼ਾਮ ਹੈ...
ਖਾਸ-ਖਬਰਾਂ/Important Newsਪਾਣੀਆਂ ਦੇ ਮੁੱਦੇ ‘ਤੇ ‘ਆਪ’ ਵੱਲੋਂ ਕੈਪਟਨ ਦਾ ਵਿਚਾਰ ਰੱਦ, ਕੀਤੀ ਇਹ ਮੰਗOn PunjabJune 22, 2019 by On PunjabJune 22, 201901615 ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਦੌਰਾਨ ਪਾਣੀਆਂ ਦੇ ਮੁੱਦੇ ‘ਤੇ ਚਰਚਾ ਕੀਤੀ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਇਸ ਸਬੰਧੀ...
ਖਾਸ-ਖਬਰਾਂ/Important Newsਐਤਵਾਰ ਨੂੰ ਸੂਰਜ ਦੇਵਤਾ ਵੀ ਕਰ ਸਕਦੇ ਨੇ ਛੁੱਟੀ, ਜਾਣੋ ਕੀ ਹੋਵੇਗਾ ਪੰਜਾਬ ਵਿੱਚ ਮੌਸਮ ਦਾ ਹਾਲOn PunjabJune 22, 2019 by On PunjabJune 22, 201901763 ਚੰਡੀਗੜ੍ਹ: ਅੱਤ ਦੀ ਗਰਮੀ ਤੋਂ ਅੱਕੇ ਪੰਜਾਬੀਆਂ ਲਈ ਕੁਝ ਰਾਹਤ ਦੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ 23 ਜੂਨ ਯਾਨੀ ਐਤਵਾਰ ਨੂੰ ਜੰਮੂ–ਕਸ਼ਮੀਰ ਵਾਲੇ ਪਾਸੇ ਇੱਕ...
ਖਾਸ-ਖਬਰਾਂ/Important Newsਬ੍ਰਿਟਿਸ਼ ਮੈਗਜ਼ੀਨ ਨੇ ਮੋਦੀ ਨੂੰ ਦੱਸਿਆ ‘ਦੁਨੀਆ ਦਾ ਸਭ ਤੋਂ ਤਾਕਤਵਰ’ ਵਿਅਕਤੀOn PunjabJune 22, 2019 by On PunjabJune 22, 201901707 ਲੰਦਨ: ਕੌਮਾਂਤਰੀ ਯੋਗ ਦਿਵਸ ਮੌਕੇ ਪੀਐਮ ਨਰੇਂਦਰ ਮੋਦੀ ਨੂੰ ਵੱਡਾ ਤੋਹਫਾ ਮਿਲਿਆ। ਬ੍ਰਿਟਿਸ਼ ਹੇਰਾਲਡ ਮੈਗਜ਼ੀਨ ਦੇ ਇੱਕ ਪੋਲ ਵਿੱਚ ਪਾਠਕਾਂ ਨੇ ਪੀਐਮ ਮੋਦੀ ਨੂੰ ਸਾਲ...
ਖਾਸ-ਖਬਰਾਂ/Important News13 ਹਜ਼ਾਰ ਕਰੋੜ ਦੇ ਧੋਖੇਬਾਜ਼ ਨੂੰ ਭਾਰਤ ਲਿਆਉਣ ਲਈ ਏਅਰ ਐਂਬੁਲੈਂਸ ਦੇਣ ਨੂੰ ਤਿਆਰ ਈਡੀOn PunjabJune 22, 2019 by On PunjabJune 22, 201901436 ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐਂਟੀਗੁਆ ਤੋਂ ਵਾਪਸ ਲਿਆਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ...
ਖਾਸ-ਖਬਰਾਂ/Important Newsਬੀਜੇਪੀ ਦੇ ਰਾਜ ‘ਚ ਕਿਸਾਨਾਂ ਨੂੰ ਮਿਲਿਆ ਮੌਤ ਦਾ ਸਰਾਪ: ਕਾਂਗਰਸOn PunjabJune 22, 2019 by On PunjabJune 22, 201901636 ਨਵੀਂ ਦਿੱਲੀ: ਕਾਂਗਰਸ ਨੇ ਮਹਾਰਾਸ਼ਟਰ ‘ਚ ਤਿੰਨ ਸਾਲ ‘ਚ 12 ਹਜ਼ਾਰ ਕਿਸਾਨਾਂ ਦੀ ਖੁਦਕੁਸ਼ੀ ਤੋਂ ਜੁੜੀ ਰਿਪੋਰਟ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ...
ਫਿਲਮ-ਸੰਸਾਰ/Filmyਸਾਊਦੀ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ‘ਜਮਾਲ ਖਸ਼ੋਗੀ ਰਿਪੋਰਟ’ ‘ਚ ਦੋਸ਼ ਨੂੰ ਦੱਸਿਆ ਬੇਬੁਨਿਆਦOn PunjabJune 21, 2019 by On PunjabJune 21, 201901511 ਸਾਊਦੀ ਅਰਬ ਦੇ ਇਕ ਮੰਤਰੀ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਕਰਮ ਦੀ ਰਿਪੋਰਟ ‘ਤੇ ਨਿਸ਼ਾਨਾ ਸਾਧਿਆ ਹੈ। ਰਿਪੋਰਟ ਵਿੱਚ...
ਫਿਲਮ-ਸੰਸਾਰ/Filmyਕੈਨੇਡਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲOn PunjabJune 21, 2019 by On PunjabJune 21, 201901578 ਬਠਿੰਡਾ ਦੇ ਪਿੰਡ ਕੁਤੀਵਾਲ ਕਲਾਂ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਗੁਰਜੋਤਸਿੰਘ ਦਾ ਕੈਨੇਡਾ ਦੇ ਬਰੈਂਪਟਨ ‘ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਹੈ।ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਦੀ ਰਾਤ ਲਗਭਗ ਪੌਣੇ 11 ਵਜੇ ਦੀ ਹੈ ਜਦੋਂ ਗੁਰਜੋਤ ਸਿੰਘ ਨੂੰ ਮਕੱਲਮ ਕੋਰਟਸ...
ਫਿਲਮ-ਸੰਸਾਰ/FilmyTWINKLE KHANNA ਨੇ ਪਤੀ AKSHAY KUMAR ਦੀ ਖ਼ਾਸ ਅੰਦਾਜ ‘ਚ ਕੀਤੀ ਤਾਰੀਫOn PunjabJune 21, 2019 by On PunjabJune 21, 201901915 ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਸ਼ਾਇਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਕਿਸੇ ਨਾ ਕਿਸੇ ਕਾਰਨ ਖ਼ਬਰਾਂ ਵਿੱਚ ਬਣੀ ਰਹਿੰਦੀ ਹੈ। ਟਵਿੰਕਲ ਖੰਨਾ...
ਫਿਲਮ-ਸੰਸਾਰ/Filmyਲੰਦਨ ਦੀ ਗਲੀਆਂ ‘ਚ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾOn PunjabJune 21, 2019 by On PunjabJune 21, 201901745 ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਨੂੰ ਖੁਸ਼ ਕਰਨ ਲਈ ਇਕ ਵਾਰ ਫਿਰ ਲੰਦਨ ਪੁੱਜ ਗਈ ਹੈ। ਜੀ ਹਾਂ, ਸੋਸ਼ਲ ਮੀਡੀਆ ‘ਤੇ ਅਨੁਸ਼ਕਾ-ਵਿਰਾਟ ਦੀ ਨਵੀਨਤਮ ਫ਼ੋਟੋ ਸਾਹਮਣੇ...